1 ਚਮਚ ਸਵੇਰੇ 1 ਚਮਚ ਸਾਮ ਨੂੰ ਇਹ ਖਾ ਲੋ ਹੱਡੀਆਂ ਦੀ ਕਮਜ਼ੋਰੀ,ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਹੱ-ਡੀ-ਆਂ ਦੀ ਕ-ਮ-ਜ਼ੋ-ਰੀ ਥਕਾਵਟ ਨੂੰ ਦੂ-ਰ ਕਰਨ ਲਈ ਤੁਸੀਂ ਸਭ ਤੋਂ ਸਫੇਦ ਤਿਲ ਲੈ ਲੈਣੇ ਆ ਇਹ ਸਾਡੇ ਸਰੀਰ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦੇ ਹਨ ਕਿਉਂਕਿ ਇਸ ਦੇ ਇੱਕ ਚਮਚ ਵਿਚ 100 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ ਤੇ ਇਹ ਤੁਹਾਨੂੰ ਆ-ਸਾ-ਨੀ ਨਾਲ ਕਿਸੇ ਵੀ ਪੰ-ਸਾ-ਰੀ ਦੀ ਦੁਕਾਨ ਤੇ ਮਿਲ ਜਾਵੇਗਾ। ਇਹ ਤਿੱਲ ਨਾ ਸਿਰਫ ਤੁਹਾਡੀ ਹੱ-ਡੀ-ਆਂ ਦੀ ਕੰ-ਮ-ਜੋ-ਰੀ ਨੂੰ ਦੂ-ਰ ਕਰਨ ਗੇ ਤੇ ਨਾਲ ਹੀ ਨਾਲ

ਇਸ ਵਿਚ ਆਇਰਨ, ਮੈਗਨੀਸ਼ੀਅਮ,ਜਿੰਕ,ਤੇ ਸ-ਲੇ-ਨੀ-ਅ-ਮ ਤੱ-ਤ ਪਾਏ ਜਾਂਦੇ ਹਨ ਤੇ ਨਾਲ-ਨਾਲ ਇਹ ਆਪਣੀ ਦਿਲ ਦੀਆਂ ਮਾ-ਸ-ਪੇ-ਸ਼ੀ-ਆਂ ਨੂੰ ਵੀ ਐ-ਕ-ਟਿ-ਵ ਰੱਖਦੇ ਆ ਜਿਸ ਨਾਲ ਸਰੀਰ ਚ ਥ-ਕਾ-ਵ-ਟ ਘੱਟ ਹੁੰਦੀ ਹੈ ਤੇ ਸਰੀਰ ਨੂੰ ਚੁਸਤ ਰੱਖਦੇ ਹਨ। ਇਸ ਨੁਸਖੇ ਨੂੰ ਬਣਾਉਣ ਲਈ ਤੁਸੀਂ ਇਕ ਕੋ-ਲੀ ਸਫੇਦ ਤਿਲ ਲੈ ਲਓ ਤੇ ਉਨ੍ਹਾਂ ਨੂੰ ਪੀਸ ਕੇ ਪਾ-ਊ-ਡ-ਰ ਬਣਾ ਲਓ,ਤੁਸੀਂ ਚਾਹੋ ਤਾਂ ਇਸ ਪਾ-ਊ-ਡ-ਰ ਨੂੰ ਕਿਸੇ ਕੰਟੇਨਰ ਵਿੱਚ ਸਟੋਰ ਕਰ ਕੇ ਰੱਖ ਸਕਦੇ ਹੋ। ਹੁਣ ਤੁਸੀਂ ਇਕ ਕੌਲੀ ਪੀਸੇ ਹੋਏ

ਤਿਲਾ ਦਾ ਪਾ-ਉ-ਡ-ਰ ਲੈ ਲੈਣਾ ਆ ਤੇ ਨਾਲ ਹੀ ਇਕ ਗਲਾਸ ਪਾਣੀ ਲੈਣਾ ਤੇ ਪਾਣੀ ਨਾ ਹੀ ਜਿਆਦਾ ਠੰਡਾ ਲੈਣਾ ਆ ਤੇ ਨਾ ਹੀ ਜਿਆਦਾ ਗਰਮ ਲੈਣਾ ਆ,ਇਸ ਨੁਸਖੇ ਦੇ ਇ-ਸ-ਤੇ-ਮਾ-ਲ ਨਾਲ ਤੁਹਾਡੇ ਸਰੀਰ ਵਿਚ ਕੈਲਸ਼ੀਅਮ ਦੀ ਕ-ਮੀ ਪੂਰੀ ਤਰ੍ਹਾਂ ਨਾਲ ਖ਼-ਤ-ਮ ਹੋ ਤੇ ਨਾਲ ਹੀ ਨਾਲ ਤੁਹਾਡੇ ਸਰੀਰ ਚੋਂ ਥ-ਕਾ-ਵ-ਟ ਘੱਟ ਹੋ ਜਾਵੇਗੀ। ਫਿਰ ਤੁਸੀ ਕੁੱਝ ਬ-ਦਾ-ਮ ਲੈਣੇ ਆ ਤੇ ਉਹਨਾਂ ਨੂੰ ਪਾਣੀ ਚ ਭਿ-ਉਂ ਕੇ ਰੱਖ ਦੇਣਾ ਹੈ ਤੇ ਨਾਲ ਹੀ ਤੁਸੀ ਇਕ ਗਲਾਸ ਦੁੱਧ ਲੈ ਲੈਣਾ ਹੈ ਤੇ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਤੁਸੀਂ ਸਵੇਰੇ ਕਰਨਾ ਹੈ। ਤੁਸੀਂ ਚਾਰ ਬਦਾਮ ਲੈ ਕੇ

ਉਹਨਾਂ ਦਾ ਛਿ-ਲ-ਕਾ ਉ-ਤਾ-ਰ ਲੈਣਾ ਆ ਤੇ ਫਿਰ ਇਹਨਾਂ ਨੂੰ ਚਬਾ ਕੇ ਖਾ ਲੈਣਾ ਹੈ ਤੇ ਉਪਰ ਦੀ ਦੁੱਧ ਪੀ ਲੈਣਾ ਹੈ ਜਾਂ ਫਿਰ ਤੁਸੀ ਦੁੱਧ ਚ ਬ-ਦਾ-ਮ ਮਿਲਾ ਕੇ ਵੀ ਪੀ ਸਕਦੇ ਹੋ ਇਹ ਨੁਸਖਾ ਤੁਹਾਨੂੰ ਦਿਨ ਭਰ ਬਹੁਤ ਤਾ-ਕ-ਤ ਦਵੇਗਾ ਤੇ ਤੁਹਾਨੂੰ ਕੋਈ ਥ-ਕਾ-ਵ-ਟ ਨਹੀਂ ਹੋਵੇਗੀ ਤੇ ਇਸ ਦੇ ਲਗਾਤਾਰ ਇ-ਸ-ਤੇ-ਮਾ-ਲ ਨਾਲ ਤੁਹਾਡੇ ਸਰੀਰ ਚ ਵਿ-ਟਾ-ਮਿ-ਨ ਦੀ ਕ-ਮੀ ਨਹੀ ਹੋਵੇਗੀ।

ਫਿਰ ਸ਼ਾਮ ਨੂੰ ਤੁਸੀਂ ਅੱਧਾ ਚਮਚ ਸਫੇਦ ਤਿਲ ਦਾ ਪਾ-ਉ-ਡ-ਰ ਲੈਣਾ ਹੈ ਤੇ ਇਕ ਗਲਾਸ ਪਾਣੀ ਨਾਲ ਇਸ ਦਾ ਸੇ-ਵ-ਨ ਕਰ ਲੈਣਾ ਹੈ ਤੇ ਤਿਲ ਦਾ ਸੇ-ਵ-ਨ ਤੁਸੀਂ ਸ਼ਾਮ ਨੂੰ ਹੀ ਕਰਨਾ ਹੈ,ਲਗਾਤਾਰ ਕੁਝ ਦਿਨ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਡੇ ਸਰੀਰ ਵਿਚ ਕੈ-ਲ-ਸ਼ੀ-ਅ-ਮ ਵੱਧਣ ਲੱਗ ਜਾਵੇਗਾ ਤੇ ਸਰੀਰ ਚ ਕੈ-ਲ-ਸ਼ੀ-ਅ-ਮ ਦੀ ਕ-ਮੀ ਦੂ-ਰ ਹੋ ਜਾਵੇਗੀ ਤੇ ਕਿਸੇ ਵੀ ਕੰਮ ਨੂੰ ਚੁਸਤੀ-ਫੁਰਤੀ ਨਾਲ ਕਰਨ ਲੱਗ ਜਾਓਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.