ਪੈਸੇ ਦੀ ਕਮੀਂ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਪੈਸੇ ਦੀ ਕ-ਮੀ ਨਹੀਂ ਆਵੇਗੀ,ਪੈਸੇ ਦੀ ਅੱਜਕੱਲ੍ਹ ਦੇ ਟਾਇਮ ਵਿਚ ਹਰ ਕਿਸੇ ਨੂੰ ਲੋ-ੜ ਹੈ.ਅੱਜ ਦੇ ਟਾਇਮ ਵਿਚ ਵਾਹਿਗੁਰੂ ਦੀ ਕ੍ਰਿਪਾ ਹਰ ਕੋਈ ਲੈਣਾ ਚਾਹੁੰਦਾ ਹੈ .ਤੇਈ ਮਾ-ਇ-ਆ ਦੀ ਤੋਟ ਨਾ ਆਵੇ ਕਦੇ ਵੀ .ਅੱਜ ਦੇ ਟਾ-ਇ-ਮ ਵਿਚ ਮਾਇਆ ਨਾਲ ਜ਼ਿੰਦਗੀ ਹੀ ਗੁਜ਼ਾਰੀ ਜਾਂਦੀ ਹੈ.ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਪ-ਰੇ-ਸ਼ਾ-ਨੀ-ਆਂ ਆ ਜਾਂਦੀਆਂ ਹਨ ਪੈ-ਸਾ ਆਉਂਦਾ ਨਹੀਂ ਪਰ ਲੱਗਣ ਦੀ ਥਾਂ ਪਹਿਲਾਂ ਬਣ ਜਾਂਦਾ ਹੈ.

ਜੇਕਰ ਤੁਸੀਂ ਵੀ ਚਾਹੁੰਦੇ ਹੋ ਕੇ ਮਾ-ਇ-ਆ ਦੀ ਤੋ-ਟ ਨਾ ਆਵੇ ਕਦੇ ਵੀ ਤਾਂ ਤੁਸੀਂ ਇਹ ਗੱਲਾਂ ਤਾਂ ਹ-ਮੇ-ਸ਼ਾਂ ਹੀ ਸੁਣਦੇ ਆ ਰਹੇ ਹੋਵੋਗੇ ਵੱਡੇ ਵ-ਡੇ-ਰਿ-ਆਂ ਤੋਂ ਰਾਤ ਨੂੰ ਕੁੱਤੇ ਨੂੰ ਰੋਟੀ ਪਾਓ ਅਤੇ ਸਵੇਰੇ ਪੰਛੀਆਂ ਨੂੰ ਵੀ ਚੋਗਾ ਪਾਓ ਅਤੇ ਉਨ੍ਹਾਂ ਦੇ ਲਈ ਪਾਣੀ ਦਾ ਇੱਕ ਬਰਤਨ ਵੀ ਰੱਖੋ ਜਿਸ ਵਿੱਚੋਂ ਉਹ ਪਾਣੀ ਵੀ ਪੀ ਸ-ਕ-ਣ ਅਤੇ ਜਿਥੇ ਕੀ-ੜਿ-ਆਂ ਅਤੇ ਕੀ-ੜਿ-ਆਂ ਦੀ ਖੁੱ-ਡ ਹੋਵੇ ਉੱਥੇ ਤੁਸੀਂ ਦਾਲ ਅਤੇ ਚੌਲ ਵੀ ਪਾਉਣੇ ਹਨ.ਇਵੇਂ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਸ-ਮੱ-ਸਿ-ਆ ਦੂ-ਰ ਹੋ

ਜਾਣਗੀਆਂ ਅਤੇ ਹਮੇਸ਼ਾਂ ਹੀ ਤੁਸੀਂ ਅੰ-ਮ੍ਰਿ-ਤ ਵੇਲੇ ਉੱਠ ਕੇ ਪੰਜਾਂ ਬਾਣੀਆਂ ਦਾ ਪਾਠ ਕਰਨਾ ਹੈ ਇਸ ਦੇ ਨਾਲ ਵੀ ਤੁਹਾਡਾ ਦੇ ਪਰਿਵਾਰ ਉੱਤੇ ਅਤੇ ਤੁਹਾਡੇ ਉੱਤੇ ਮਹਾਰਾਜ ਬਹੁਤ ਕਿਰਪਾ ਕਰਨਗੇ ਜਿਸ ਦੇ ਨਾਲ ਤੁਹਾਨੂੰ ਕਦੇ ਵੀ ਤੋ-ਟ ਨਹੀਂ ਆਵੇਗੀ ਅਤੇ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਵੀ ਦ-ਰੱ-ਖ-ਤ ਸੁੱ-ਕਿ-ਆ ਹੋਇਆ ਹੈ ਉਸ ਨੂੰ ਪਾਣੀ ਦੀ ਲੋੜ ਹੈ ਉਸ ਨੂੰ ਤੁਸੀਂ ਪਾਣੀ ਪਾਓ ਵੱਧ ਤੋਂ ਵੱਧ ਰੁੱਖ ਲਗਾਓ ਕਿਸੇ ਗ਼-ਰੀ-ਬ ਦੀ ਮਦਦ ਕਰੋ ਕਿਸੇ ਭੁੱਖੇ ਨੂੰ ਭੋ-ਜ-ਨ ਕਰਵਾਓ,

ਕਿਸੇ ਨੰਗੇ ਨੂੰ ਕੱਪੜੇ ਦੋ ਏਦਾਂ ਕੰਮ ਦੇ ਨਾਲ ਮਹਾਰਾਜ ਜੇ ਆਪਣੇ ਉਪਰ ਬਹੁਤ ਵੱਡੀ ਕਿਰਪਾ ਕਰਦੇ ਹਨ ਤੇ ਫੇਰ ਆਪਾਂ ਨੂੰ ਕਦੇ ਵੀ ਜ਼ਿੰਦਗੀ ਵਿੱਚ ਕਦੇ ਵੀ ਤੋ-ਟ ਨਹੀਂ ਆਵੇਗੀ ਅਤੇ ਆਪਣੇ ਰੁਕੇ ਹੋਏ ਕੰਮ ਵੀ ਸਫਲ ਹੋ ਜਾਣਗੇ ਇਸ ਕਰਕੇ ਤੁਸੀਂ ਕਦੇ ਵੀ ਕਿਸੇ ਨੂੰ ਮਾ-ੜਾ ਚੰਗਾ ਨਹੀਂ ਬੋਲਣਾ ਹਮੇਸ਼ਾਂ ਤੁਸੀਂ ਸੱਚੇ ਅਤੇ ਸੱਚ ਦੇ ਰਾਹ ਉੱਤੇ ਚੱਲਣਾ ਹੈ ਅਤੇ ਗੁਰੂ ਜੀ ਦੀ ਕਿਰਪਾ ਅਤੇ ਮਿਹਰ ਭਰਿਆ ਹੱਥ ਤੁਹਾਡੇ ਸਿਰ ਉੱਤੇ ਹੋਵੇਗਾ ਫਿਰ ਤੁਹਾਨੂੰ ਸਾਰੀ ਜ਼ਿੰਦਗੀ ਕਦੇ ਵੀ ਤੋ-ਟ ਨਹੀਂ ਆਵੇਗੀ ਅਤੇ ਤੁਹਾਡੀ ਜ਼ਿੰਦਗੀ ਵੀ ਖ਼ੁ-ਸ਼-ਹਾ-ਲ ਭਰਿਆ ਸਾਰੀ ਜ਼ਿੰਦਗੀ ਬ-ਤੀ-ਤ ਹੋਵੇਗੀ .

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.