ਆਕਸੀਜਨ ਦੀ ਕਮੀ ਨਹੀਂ ਰਹੇਗੀ ਅਤੇ ਇੰਮਊਨਟੀ ਤੇਜ਼ ਅਤੇ ਸਰਦੀ ਖਾਂਸੀ ਤੋਂ ਬਚੇ ਰਹੋਂਗੇ

ਵੀਡੀਓ ਥੱਲੇ ਜਾ ਕੇ ਦੇਖੋ,ਆਕਸੀਜਨ ਦੀ ਮਾਤਰਾ ਨੂੰ ਵਧਾਉਣ ਲਈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਕੇ ਆਪਣੇ ਸਰੀਰ ਦੀ ਆਕਸੀਜਨ ਦੀ ਮਾਤਰਾ ਵਧਾ ਸਕਦੇ ਹੋ ਅਤੇ ਹੁਣ ਗੱਲ ਕਰਦੇ ਹਾਂ ਇਸ ਨੁ-ਕ-ਤਿ-ਆਂ ਨੂੰ ਅਸੀਂ ਕਿਸ ਤਰਾਂ ਇਸਤੇਮਾਲ ਕਰ ਸਕਦੇ ਹਾਂ ਸਭ ਤੋਂ ਗ-ਲ-ਤ ਸੀ ਕਿਸੇ ਬਰਤਨ ਵਿੱਚ ਦੋ ਗਲਾਸ ਪਾਣੀ ਲੈਣਾ ਹੈ ਅਤੇ ਜਦੋਂ ਉਹ ਪਾਣੀ ਗਰਮ ਹੋਣ ਲੱਗ ਜਾਵੇ ਤਾਂ ਇਸ ਵਿੱਚ 1 ਚਮਚ ਜਵੈਣ ਪਾ ਦੇਣਾ ਹੈ ਅਤੇ ਪੰਜ ਸੱਤ ਪੱਤੇ ਪੁਦੀਨੇ ਦੇ ਪਾ ਦੇਣੇ ਹਨ ਅਤੇ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਉ-ਬਾ-ਲੇ ਮਾ-ਰ-ਨ ਲੱਗ ਜਾਵੇ

ਫਿਰ ਇਸ ਵਿਚ ਦੋ ਤੋਂ ਤਿੰਨ ਟਿੱ-ਕੀ-ਆਂ ਕਪੂਰ ਦੀਆਂ ਪਾ ਦੇਣੀਆਂ ਹਨ ਅਤੇ ਫਿਰ ਗੈਸ ਨੂੰ ਬੰ-ਦ ਕਰ ਦੇਣਾ ਹੈ ਅਤੇ ਹੁਣ ਤੁਸੀਂ ਇਸ ਦੀ ਭਾ-ਫ ਲੈਣੀ ਹੈ ਇਸ ਬਰਤਨ ਆਪਣੇ ਸਾਹਮਣੇ ਰੱਖ ਕੇ ਆਪਣੇ ਸਿਰ ਦੇ ਉਪਰ ਇੱਕ ਮੋਟਾ ਕਪੜਾ ਰੱਖ ਲੈਣਾ ਹੈ ਅਤੇ ਪਿਆਰਾ ਪਾਣੀ ਦੀ ਭਾ-ਫ ਲੈਣੀ ਹੈ ਇਸ ਦੀ ਭਾ-ਫ਼ ਲੈਣ ਨਾਲ ਤੁਹਾਡੇ ਸਰੀਰ ਦੀ ਸਫਾਈ ਵੀ ਹੋਵੇਗੀ ਅਤੇ ਤੁਹਾਡੇ ਸਰੀਰ ਚੋ ਆਕਸੀਜਨ ਦੀ ਮਾਤਰਾ ਵੀ ਵਧ ਜਾਵੇਗੀ ਅਤੇ ਜੇਕਰ ਤੁਸੀਂ ਭਾ-ਫ ਨਹੀਂ ਲੈਣਾ ਚਾਹੁੰਦੇ ਤਾਂ ਇਕ ਹੋਰ ਦੂਸਰਾ ਨੁਕਤਾ ਹੈ ਜਿਸ ਨੂੰ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੁਸੀਂ ਕਿਸੇ ਬਰਤਨ ਵਿੱਚ ਦੋ ਚਮਚ ਜਵੈਣ ਦੇ ਪਾ ਲੈਣੇ ਹਨ ਅਤੇ ਦੋ ਤੋਂ ਤਿੰਨ ਟਿ-ਕਿ-ਆ ਛੋਟੀਆਂ ਕ-ਪੂ-ਰ ਦੀਆਂ ਲਣਿਆਂ ਹਨ ਅਤੇ ਫਿਰ ਇਸ ਨੂੰ ਤੁਸੀਂ ਘਰ ਵਿੱਚ ਕਿਸੇ ਵੀ ਜਗਾ ਤੇ ਹੀ ਰੱਖ ਸਕਦੇ ਹੋ ਜਿਥੇ ਤੁਸੀਂ ਜਿਆਦਾਤਰ ਬੈਠਦੇ ਹੋ ਇਸ ਤਰ੍ਹਾਂ ਕਰਨ ਨਾਲ ਇਹ ਤੁਹਾਡੇ ਘਰ ਵਿਚ ਤੁਹਾਡੇ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਨੂੰ ਪੂਰਾ ਰੱਖੇਗੀ ਅਤੇ ਇਨ੍ਹਾਂ ਚੀਜ਼ਾਂ ਨੂੰ ਤੁਸੀਂ ਕਿਸੇ ਕੱਪੜੇ ਵਿੱਚ ਪੋ-ਟ-ਲੀ ਬਣਾਕੇ ਅਤੇ ਸਮੇਂ ਸਮੇਂ ਤੇ ਸੁ-ਘ ਸਕਦੇ ਹੋ ਅਤੇ ਦਿਨ ਵਿੱਚ ਤੁਸੀਂ ਲੱਗ ਭੱਗ ਅੱਠ ਤੋਂ 10 ਗਿਲਾਸ ਪਾਣੀ ਜ਼ਰੂਰ ਪੀਣਾ ਹੈ ਇਸ ਗੱਲ ਦਾ ਧਿ-ਆ-ਨ ਰਹੇ ਕਿ ਪਾਣੀ ਠੰਢਾ ਨਹੀਂ ਹੋਣਾ ਚਾਹੀਦਾ ਗੁ-ਣ-ਗੁ-ਣਾ ਪਾਣੀ ਨਹੀਂ ਪੀਣਾ ਚਾਹੀਦਾ ਹੈ ਅਤੇ ਵਿਟਾਮਿਨ ਸੀ ਦਾ ਭਰਪੂਰ ਮਾਤਰਾ ਵਿੱਚ ਤੁਸੀਂ ਸੇਵਨ ਕਰਨਾ ਹੈ ਅਤੇ ਦਿਨ ਵਿੱਚ ਲਗਪਗ 10 ਤੋਂ 20 ਮਿੰਟ ਧੁੱਪ ਵਿਚ ਜ਼ਰੂਰ ਬੈਠਣਾ ਹੈ ਜਿਸ ਨਾਲ ਕਿ ਵਿਟਾਮਿਨ ਡੀ ਦੀ ਕ-ਮੀ ਵੀ ਪੂਰੀ ਹੋ ਜਾਵੇਗੀ

ਇਸ ਪ੍ਰਕਾਰ ਤੁਹਾਡੀ ਆਕਸੀਜਨ ਦੀ ਮਾਤਰਾ ਵੀ ਸਹੀ ਰਹੇਗੀ ਅਤੇ ਤੁਹਾਨੂੰ ਕੋ-ਰੋ-ਨਾ ਵਾ-ਇ-ਰ-ਸ ਤੋਂ ਵੀ ਬ-ਚੇ ਰਹਿਣ ਵਿੱਚ ਬਹੁਤ ਮਦਦ ਮਿਲੇਗੀ ਉਪਰ ਦਿੱਤੀਆਂ ਸਾਰੀਆਂ ਜਾਣਕਾਰੀਆਂ ਨੂੰ ਧਿ-ਆ-ਨ ਵਿਚ ਰੱਖਦੇ ਹਨ ਤੁਸੀਂ ਇਸ ਨੂੰ ਇਸਤੇਮਾਲ ਕਰਨਾ ਹੈ ਜਿਸ ਨਾਲ ਕੇ ਤੁਹਾਡੇ ਆਕਸੀਜਨ ਦੀ ਮਾਤਰਾ ਪੂਰੀ ਰਹੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *