ਦੁਨੀਆਂ ਦੀ ਕੋਈ ਕਮਜ਼ੋਰੀ ਨਹੀਂ ਰਹੇਗੀ ਬਸ ਆਹ ਪੀਣਾ ਸ਼ੁਰੂ ਕਰ ਦਿਓ

ਵੀਡੀਓ ਥੱਲੇ ਜਾ ਕੇ ਦੇਖੋ,ਦੁਨੀਆ ਦੀ ਕੋਈ ਕ-ਮ-ਜ਼ੋ-ਰੀ ਨਹੀਂ ਰਹੇਗੀ ਇੱਕ ਵਾਰ ਪੀਣਾ ਸ਼ੁਰੂ ਕਰ ਦਿਓ। ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਕੈਂ-ਸ-ਰ ਵਰਗੀਆਂ ਸ-ਮੱ-ਸਿ-ਆ-ਵਾਂ ਪੈਦਾ ਨਹੀਂ ਹੁੰਦੀਆਂ ਅਤੇ ਸਰੀਰ ਦੀਆਂ ਸਾਰੀਆਂ ਕ-ਮ-ਜ਼ੋ-ਰੀ-ਆਂ ਦੂ-ਰ ਹੋ ਜਾਂਦੀਆਂ ਹਨ ਸਰੀਰ ਵਿਚ ਤਾ-ਕ-ਤ ਆਉਂਦੀ ਹੈ। ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਬਣ ਜਾਂਦੀ ਹੈ। ਸਾਡੇ ਸਰੀਰ ਨੂੰ ਜਲਦੀ ਕੋਈ ਵੀ ਰੋ-ਗ ਨਹੀਂ ਲੱਗਦਾ। ਇਹ ਇੱਕ ਪ੍ਰਕਾਰ ਦਾ ਕਾ-ੜ੍ਹਾ ਤਿਆਰ ਕੀਤਾ ਜਾਵੇਗਾ।

ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਕਿਹੜੀਆਂ ਚੀਜ਼ਾਂ ਚਾਹੀਦੀਆਂ ਹਨ ਉਹ ਇਸ ਪ੍ਰ-ਕਾ-ਰ ਹਨ। ਇੱਕ ਵੱਡਾ ਕੱਪ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਚੁਟਕੀ ਕੇ-ਸ-ਰ ਲਵਾਂਗੇ। ਉਸ ਤੋਂ ਬਾਅਦ ਫਿਰ ਤੁਸੀਂ ਹੁਣ ਤੋਂ 4 ਇਲਾਇਚੀ ਨੂੰ ਕੁ-ਟ ਕੇ ਰੱਖ ਲੈਣੀਆਂ ਹਨ ਉਹਨਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ। ਦੋ ਲੌਂਗ ਲੈਣੇ ਹਨ। ਥੋੜ੍ਹਾ ਜਿਹਾ ਪੂ-ਦ-ਨੇ ਦੇ ਪੱਤੇ ਲੈ ਲੈਣੇ ਹਨ। ਤੁਲਸੀ ਦੇ ਥੋੜ੍ਹੇ ਜਿਹੇ ਪੱਤੇ ਲੈ ਲਏ ਹਨ। 2 ਚੁਟਕੀ ਦਾ-ਲ-ਚੀ-ਨੀ ਲੈ ਲੈਣੀ।

ਚਾਰ ਪੰਜ ਬਨਾਮ ਦਾ ਪਾ-ਊ-ਡ-ਰ ਬਣਾ ਲੈਣਾ ਹੈ। ਅਤੇ ਅਖੀਰ ਦੇ ਵਿਚ ਇਸ ਵਿੱਚ ਸ਼ਹਿਦ ਪਾਉਣਾ ਹੈਂ। ਹੁਣ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਏਕ ਬਰਤਨ ਲੈਣਾ ਹੈ ਉਸ ਦੇ ਵਿਚ ਇਕ ਗਲਾਸ ਪਾਣੀ ਪਾ ਦੇਣਾ ਹੈ। ਉਸ ਤੋਂ ਬਾਅਦ ਇਸ ਵਿਚ ਗਰਮ ਕਰਨ ਦੇ ਨਾਲ-ਨਾਲ ਇਸ ਵਿਚ ਕੇ-ਸ-ਰ ਪਾ ਦੇਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਤੁਸੀਂ ਇਸ ਵਿੱਚ ਇ-ਲਾ-ਇ-ਚੀ-ਆ ਦਾ ਪਾ-ਊ-ਡ-ਰ ਪਾ ਦੇਣਾ। ਕਕਟੀ ਹੋਈ ਮਲੱਠੀ ਵੀ ਪਾ ਦੇਣੀ ਹੈ ਅਤੇ ਬਾਕੀ ਸਾਰੀਆਂ ਚੀਜ਼ਾਂ ਹੌਲੀ-ਹੌਲੀ

ਇਸ ਦੇ ਵਿੱਚ ਪਾ ਦੇਣੀਆਂ ਹਨ। ਉਸ ਪਾਣੀ ਨੂੰ ਚੰਗੀ ਤਰ੍ਹਾਂ ਗ-ਰ-ਮ ਹੋਣ ਦੇਣਾ ਹੈ। ਪੰਜ ਕੁ ਮਿੰਟ ਇਸ ਨੂੰ ਹੋਰ ਚੰਗੀ ਤਰ੍ਹਾਂ ਗਰਮ ਕਰ ਲੈਂਦਾ ਹੈ। ਉਸ ਤੋਂ ਬਾਅਦ ਫਿਰ ਜਦੋਂ ਇਸ ਵਿੱਚ ਚੰਗੀ ਤਰ੍ਹਾਂ ਉ-ਬਾ-ਲ ਆ ਜਾਵੇ ਤੁਸੀਂ ਇਸਨੂੰ ਉਤਾਰ ਕੇ ਇਸ ਨੂੰ ਸਾਣ ਦੇਣਾ ਹੈ ਅਤੇ ਇਸ ਨੂੰ ਗਲਾਸ ਵਿੱਚ ਲੈਣਾ ਹੈ ਅਤੇ ਤੂੰਸੀ ਤੁਸੀ ਇਸ ਵਿੱਚ 1 ਚਮਚ ਸ਼ਹਿਦ ਮਿਲਾ ਦੇਣਾ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸੇ-ਵ-ਨ ਕਰਨਾ ਹੈ

ਇਸ ਪ੍ਰ-ਕਾ-ਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਸੇ-ਵ-ਨ ਕਰਨਾ ਹੈ ਇਸ ਦਾ ਸੇ-ਵ-ਨ ਕਰੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਤਾ-ਜ਼-ਗੀ ਆਵੇਗੀ ਤੁਹਾਡੇ ਸਰੀਰ ਦੀਆਂ ਕ-ਮ-ਜ਼ੋ-ਰੀ-ਆਂ ਦੂ-ਰ ਹੋ ਜਾਣਗੀਆਂ। ਤੁਹਾਡੇ ਸਰੀਰ ਦੇ ਵਿੱਚ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਬਣ ਜਾਵੇਗੀ। ਅਤੇ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.