ਇਹ 4 ਚੀਜ਼ਾਂ ਕਾਰੋਬਾਰ-ਪੜਾਈ-ਪੈਸੇ ਵਿੱਚ ਵਾਧਾ ਕਰਦੀਆਂ ਹਨ

ਇਹ ਚਾਰ ਚੀਜ਼ਾਂ ਕਾਰੋਬਾਰ ਵਿੱਚ ਵਾਧਾ ਕਰਦੀਆਂ ਹਨ ਇਕ ਤੁਹਾਡੀ ਮਿਹਨਤ ਇਕ ਤੁਹਾਡੀ ਲਗਨ ਇਕ ਤੁਹਾਡਾ ਗੁਰੂ ਨਾਲ ਪਿਆਰ ਅਤੇ ਇਕ ਤੁਹਾਡਾ ਸਮਾਜ ਦੇ ਵਿੱਚ ਬੋਲਣ ਚਾਲਣ ਦਾ ਵਿਹਾਰ ਆਪਣੇ ਮਾਤਾ ਪਤੀ ਉੱਪਰ ਤੁਹਾਡਾ ਪਿਆਰ ਅਤੇ ਤੁਹਾਡੇ ਕੰਮ ਦੇ ਪ੍ਰਤੀ ਤੁਸੀਂ ਕਿੰਨੀ ਲਗਨ ਰੱਖਦੇ ਹੋ ਇਹੀ ਤੁਹਾਨੂੰ ਗੱਲਾਂ ਕਾਮਯਾਬ ਕਰਦੇ ਹਨ ਅਤੇ ਦੇਖੋ ਸਾਰੀ ਜਾਣਕਾਰੀ ਥੱਲੇ ਵੀਡੀਓ ਵਿਚ ਅਤੇ ਇਹ ਜਾਣਕਾਰੀ ਪੜ੍ਹੋ ਤੁਹਾਨੂੰ ਸਾਰੀ ਸਮਝ ਆ ਜਾਵੇਗੀ,ਗੁਰੂ ਰੂਪ ਪਿਆਰੀ ਸਾਧ ਸੰਗਤ ਸੀ ਦਿਖ ਰਹੀਆਂ ਦਾ

ਪੰਜਾਬ ਲਈ ਤੁਹਾਡੇ ਨਾਲ ਚਾਰ ਉਣੱਤੀ ਸਾਂ-ਝੇ ਕਰਨੇ ਹਨ ਇਹ ਨੁਕਤੇ ਅਜਿਹੇ ਹਨ ਕਿ ਸਿੱਖ ਕਿਸੇ ਵੀ ਕੰਬਦੇ ਵਿਚ ਮਨਚਾਹੀ ਸਫਲਤਾ ਹਾਸਿਲ ਕਰ ਸਕਦੀ ਹੈ,ਅਸਿਸਟੈਂਟ ਲਈਆਂ ਅਸੀਂ ਆਪਣੇ ਪੱਲੇ ਬੰ-ਨ੍ਹ ਲਈ ਦੁਨੀਆਂ ਦੇ ਉੱਤੇ ਕੋਈ ਵੀ ਅਜਿਹਾ ਇਨਸਾਨ ਨਹੀਂ ਜੋ ਸਫ਼ਲਤਾ ਨੂੰ ਪਸੰਦ ਨਾ ਕਰਦਾ,ਅਮੀਰ ਹੋਣਾ ਹੈ ਤਾ ਇਹ 5 ਗੱਲਾਂ ਹਮੇਸ਼ਾ ਯਾਦ ਰੱਖਿਆ । ਅੱਜ ਦਾ ਜ਼ਮਾਨਾ ਪਦਾਰਥਵਾਦੀ ਯੁੱਗ,ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਪੈਸਾ ਬਹੁਤ ਜ਼ਰੂਰੀ ਬਣ ਗਿਆ ਹੈ।ਜਿਨ੍ਹਾਂ ਨੇ ਪੈਸੇ ਨੂੰ ਪੀਰ ਬਣਾ ਲਿਆ

WhatsApp Group (Join Now) Join Now

ਹੈ ਉਨ੍ਹਾਂ ਦਾ ਸਾਰਾ ਦਿਨ ਰਾਤ ਪੈਸੇ ਦੇ ਵਿੱਚ ਹੀ ਲੰਘ ਜਾਂਦਾ ਹੈ।ਪੈਸਾ ਸਾਡੀ ਲੋਡ਼ ਹੈ ਇਹ ਸਾਨੂੰ ਚੰਗੀ ਤਰ੍ਹਾਂ ਪਤਾ ਹੈ,ਕਿਉਂਕਿ ਅੱਜ ਅਗਰ ਆਪਾਂ ਗੁਰੂ ਘਰ ਵਿੱਚ ਜਾ ਕੇ ਅਰਦਾਸ ਕਰਦੇ ਹਾਂ ਤਾਂ ਅਰਦਾਸ ਵਿਚ ਘਰ ਪੈਸਾ ਕੋਠੀ ਚੰਗੀ ਗੱਡੀ ਇਹ ਸਭ ਸਾਡੀ ਅਰਦਾਸ ਵਿਚ ਸ਼ਾਮਲ ਹੁੰਦੇ ਹਨ।ਕਈ ਵਾਰ ਇਨਸਾਨ ਕੰਮ ਕਰਦਿਆਂ ਕੁੱਝ ਅਜਿਹੀਆਂ ਗਲਤੀਆਂ ਕਰ ਬੈਠਦਾ ਹੈ ਜਿਸ ਕਰ ਕੇ ਉਹ ਧਨਵਾਨ ਬਣਨ ਵਿਚ ਵਾਂਝਾ ਰਹਿ ਜਾਂਦਾ ਹੈ।ਅੱਜ ਦਾ ਸਾਡਾ ਵਿਸ਼ਾ ਹੈ ਕੀੜੀਆਂ ਉਹ ਪੰਜ ਗ-ਲ-ਤੀ-ਆਂ ਹਨ ਜਿਹੜੀਆਂ ਇਨਸਾਨ ਕਰ

ਬੈਠਦਾ ਹੈ ਅਗਰ ਉਹ ਇਹ ਪੰਜ ਗਲਤੀਆਂ ਨਾ ਕਰੇ ਤਾਂ ਉਹ ਅਮੀਰੀ ਵਾਲੇ ਪਾਸੇ ਜਾ ਸਕਦਾ ਹੈ। ਸਭ ਤੋਂ ਪਹਿਲੀ ਅਤੇ ਅਹਿਮ ਗਲ ਜਿਹੜਾ ਮਨੁੱਖ ਖ਼ੁਦ ਦੀ ਸਫ਼ਾਈ ਖ਼ੁਦ ਵੱਲ ਧਿਆਨ ਨਹੀਂ ਦੇ ਸਕਦਾ ਉਹ ਮਨੁੱਖ ਕਦੀ ਵੀ ਅਮੀਰ ਨਹੀਂ ਬਣ ਸਕਦਾ।ਜੋ ਇਨਸਾਨ ਆਲਸ ਨਾਲ ਭਰਿਆ ਹੋਇਆ ਹੈ ਉਹ ਆਪਣੀ ਲਈ ਟਾਈਮ ਨਹੀਂ ਕੱਢ ਸਕਦਾ ਉਹ ਕ-ਮਾ-ਈ-ਆਂ ਲਈ ਟਾ-ਇ-ਮ ਕਿੱਥੋਂ ਕੱਢ ਲਵੇਗਾ।ਸਭ ਤੋਂ ਪਹਿਲਾਂ ਆਲਸ ਨੂੰ ਤਿਆਗ ਕੇ ਆਪਣੀ ਵੱਲ ਧਿ-ਆ-ਨ ਦੇਵੋ ਸਵੇਰੇ ਟਾਈਮ ਨਾਲ ਇਸ਼ਨਾਨ ਕਰੋ।

ਦੂਸਰੀ ਗੱਲ੍ਹ ਤੇ ਆਨੇ ਹਾਂ ਜਿਹੜਾ ਮਨੁੱਖ ਆਪਣੀ ਜ਼ੁ-ਬਾ-ਨ ਤੇ ਕੰਟਰੋਲ ਨਹੀਂ ਕਰਦਾ ਭੋਜਨ ਤੇ ਕੰਟਰੋਲ ਨਹੀਂ ਕਰਦਾ ਅੰਨ੍ਹੇਵਾਹ ਖਾਣ ਵਾਲਾ ਬੰ-ਦਾ ਅੱਗੇ ਜਾ ਕੇ ਕਾਮਯਾਬ ਨਹੀਂ ਹੁੰਦਾ।ਸਾਨੂੰ ਆਪਣੀ ਜੀਭ ਤੇ ਸਵਾਦ ਲਈ ਅੰਨ੍ਹੇਵਾਹ ਨਹੀਂ ਖਾਣਾ ਚਾਹੀਦਾ।ਹੁਣ ਤੀਸਰੀ ਗੱਲ ਤੇ ਆਨੇ ਹਾਂ ਜਿਹੜਾ ਇਨਸਾਨ ਸੂ-ਰ-ਜ ਚੜ੍ਹਨ ਤਕ ਸੁੱਤਾ ਰਹਿੰਦਾ ਹੈ ਉਹ ਇਨਸਾਨ ਕਦੀ ਵੀ ਅਮੀਰ ਨਹੀਂ ਬਣ ਸਕਦਾ, ਜਿਹੜਾ ਇਨਸਾਨ ਸਵੇਰੇ ਜਲਦੀ ਨਹੀਂ ਉੱਠ ਸਕਦਾ ਸੁ-ਭਾ-ਵ-ਕ ਜਿਹੀ ਗੱਲ ਹੈ ਕਿ ਉਸ ਨੇ ਆਪਣਾ ਰਾਤ ਦਾ ਸਮਾਂ ਵਿ-ਅ-ਰ-ਥ

ਗ-ਵਾ-ਇ-ਆ ਹੈ।ਜੋ ਇਨਸਾਨ ਆਪਣੇ ਕੀਮਤੀ ਸਮੇਂ ਨੂੰ ਵਿਅਰਥ ਜਾਣ ਦਿੰਦਾ ਹੈ,ਉਹ ਅੱਗੇ ਜਾ ਕੇ ਕਾਮਯਾਬ ਨਹੀਂ ਹੋ ਸਕਦਾ। ਅੱਜਕੱਲ੍ਹ ਲੋਕ ਪੈਸੇ ਨੂੰ ਪ੍ਰਾਪਤ ਕਰਨ ਦੇ ਲਈ ਬਾ-ਬਿ-ਆਂ ਦੇ ਕੋਲ ਜਾਂਦੇ ਹਨ,ਮੰਤਰ ਕਰਵਾਉਂਦੇ ਹਨ ਇਸ ਤਰ੍ਹਾਂ ਜੇਕਰ ਪੈਸੇ ਆਉਂਦੇ ਹੁੰਦੇ ਤਾਂ ਉਹ ਬਾਬੇ ਵੀ ਮੰਤਰ ਮਾ-ਰ ਕੇ ਪੈਸੇ ਲੈ ਆਉਂਦੇ ਅਤੇ ਉਹ ਵੀ ਗੱਡੀਆਂ ਦੇ ਵਿੱਚ ਘੁੰ-ਮ-ਦੇ ਅਤੇ ਉਨ੍ਹਾਂ ਨੂੰ ਵੀ ਕਿਸੇ ਨੂੰ ਮਿਲਣ ਦੀ ਜ਼ਰੂਰਤ ਨਾ ਹੁੰਦੀ ਇਹ ਤਾਂ ਜੇਕਰ ਮਿਹਨਤ ਕਰੋਗੇ ਕੰਮ ਕਰੋਗੇ ਤਾਂ ਹੀ ਤੁਹਾਡੇ ਕੋਲੋਂ ਪੈਸੇ ਆਉਣੇ ਹਨ

ਜਾਦੂ ਮੰ-ਤ-ਰਾਂ ਦੇ ਨਾਲ ਤੁਹਾਡੇ ਕੋਲ ਪੈਸੇ ਨਹੀਂ ਆਉਂਦੇ ਗੁਰੂ ਪ੍ਰਮਾਤਮਾ ਪੀਰ ਫ਼ਕੀਰ ਸਭ ਕਹਿੰਦੇ ਨੇ ਮਿਹਨਤ ਕਰੋ ਕਿਰਤ ਕਰੋ ਰੱਬ ਨੂੰ ਯਾਦ ਕਰੋ ਘਰ ਬੈਠਿਆਂ ਦਾ ਕਿਸੇ ਨੇ ਵੀ ਕੋਈ ਇੱਕ ਰੁਪਏ ਨਹੀਂ ਦੇਣਾ ਹੁੰਦਾ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਨੂੰ ਧਿ-ਆ-ਨ ਵਿੱਚ ਰੱਖੋ ਸੁਖੀ ਵਸਣਾ ਹੈ ਤਾਂ ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿੱਚ ਵਸਾ ਲਓ ਅਤੇ ਮਿਹਨਤ ਕਰਿਆ ਕਰੋ ਅਤੇ ਗੁਰੂ ਦਾ ਨਾਮ ਜਪਿਆ ਕਰੋ ਗੁਰੂ ਦੇ ਨਾਮ ਦੇ ਨਾਲ ਹੀ ਤੁਹਾਡੇ ਉੱਪਰ ਕਿਰਪਾ ਹੋਣੀ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *