ਲੀਵਰ ਖਰਾਬ ਹੋਣ ਤੇ ਸਰੀਰ ਦਿੰਦਾ ਐ ਇਹ 10 ਸੰਕੇਤ

ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਦੇ ਖਰਾਬ ਹੋਣ ਦੇ ਇਹ ਦਸ ਲੱਛਣ ਹੁੰਦੇ ਹਨ ਜਿਨ੍ਹਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਡਾ ਲਿਵਰ ਖ਼ਰਾਬ ਹੈ ਜਾਂ ਕੀ ਸਮੱਸਿਆ ਆ ਰਹੀ ਹੈ,ਤੇ ਸਾਡੇ ਪੇਟ ਦੇ ਸੱਜੇ ਪਾਸੇ ਹੁੰਦਾ ਹੈ ਅਤੇ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਵਿਚੋਂ ਸਭ ਤੋਂ ਵੱਡਾ ਹੁੰਦਾ ਹੈ,ਇਸਦਾ ਬਹੁਤ ਹੀ ਮਹੱਤਵਪੂਰਨ ਸਾਡੇ ਸਰੀਰ ਵਿੱਚ ਕੰਮ ਹੁੰਦਾ,ਇਹ ਸਾਡੇ ਸਰੀਰ ਵਿੱਚੋਂ ਫਾਲਤੂ ਗੰਦਗੀ ਨੂੰ ਸਰੀਰ ਵਿਚੋਂ ਬਾਹਰ ਕਰਦਾ ਰਹਿੰਦਾ ਹੈ,

ਸਾਡੇ ਸਰੀਰ ਦੀ ਸਫਾਈ ਕਰਦਾ ਹੈ,ਜਿਸ ਨਾਲ ਸਾਡਾ ਖ਼ੂਨ ਸਾਫ਼ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ,ਸਾਡੇ ਸਰੀਰ ਵਿਚ ਹਾਰਮੋਨ ਸੰਤੁਲਿਤ ਕਰ ਕੇ ਰੱਖਣ ਅਤੇ ਸਾਡੇ ਖਾਧੇ ਖਾਣੇ ਪਿੱਤੇ ਨੂੰ ਸਹੀ ਮਾਤਰਾ ਬਹੁਤ ਸਾਰੇ ਸਰੀਰ ਵਿੱਚ ਊਰਜਾ ਦੇਣ ਦਾ ਕੰਮ ਵੀ ਕਰਦਾ ਹੈ,ਸਾਰੇ ਵਿਟਾਮਿਨ ਅਤੇ ਮਿਨਰਲ ਨੂੰ ਬਚਾ ਕੇ ਰਖਣਾ ਸਰੀਰ ਨੂੰ ਪ੍ਰਦਾਨ ਕਰਨਾ ਇਹ ਕੰਮ ਵੀ ਹੁੰਦਾ ਹੈ,ਜੇਕਰ ਸਾਡਾ ਲਿਵਰ ਹੀ ਖਰਾਬ ਹੋ ਜਾਵੇ ਤਾਂ ਸਾਡੇ ਸਰੀਰ

WhatsApp Group (Join Now) Join Now

ਵਿਚ ਬਹੁਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ,ਤੇ ਜੇ ਜ਼ਿਆਦਾ ਖਰਾਬ ਹੋ ਜਾਵੇ ਤਾਂ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ,ਗਲਤ ਖਾਣ-ਪੀਣ ਦਾ ਅਸਰ ਅਤੇ ਸ਼ਰਾਬ ਨ-ਸ਼ੇ ਕਰਨ ਦਾ ਸਿੱਧਾ ਅਸਰ ਸਾਡੇ ਲਿਵਰ ਤੇ ਪੈਂਦਾ ਹੈ,ਕਿਉਂਕਿ ਸਾਡੇ ਲਿਵਰ ਦੀ ਕਾਰਜ ਪ੍ਰਣਾਲੀ ਸਾਰੇ ਸਰੀਰ ਦੀ ਲਿਵਰ ਨਾਲ ਜੁੜੀ ਹੁੰਦੀ ਹੈ, ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤੇਜ਼ਾਬ ਬਣਦਾ ਹੈ ਖੱਟੇ ਡਕਾਰ ਆਉਂਦੇ ਹਨ,ਵਾਰ ਵਾਰ ਉਲਟੀ ਆਉਣਾ ਪੇਸ਼ਾਬ ਆਉਣ ਵਿੱਚ ਸਮੱਸਿਆ ਪੈਦਾ ਹੋਣੀ,

ਪੇਟ ਨਾਲ ਜੁ-ੜੀ-ਆਂ ਹੋਈਆਂ ਸਮੱਸਿਆਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਚੰਗੀ ਤਰ੍ਹਾਂ ਪੇਟ ਸਾਫ ਵੀ ਨਹੀਂ ਹੁੰਦਾ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ,ਇਨਸਾਨ ਦਾ ਭਾਰ ਵਧਦਾ ਰਹਿੰਦਾ ਹੈ ਜੇਕਰ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਅਤੇ ਫਿਰ ਵੀ ਤੁਹਾਡਾ ਭਾਰ ਨਹੀਂ ਹੈ ਲੀਵਰ ਦਾ ਇਕ ਵਾਰ ਜ਼ਰੂਰ ਚੈਕਅਪ ਕਰਵਾ ਲਓ,ਅਤੇ ਮੂੰਹ ਦੇ ਵਿਚੋਂ ਜੇਕਰ ਤੁਹਾਡੇ ਬਦਬੂ ਆਉਂਦੀ ਰਹਿੰਦੀ ਹੈ,ਜਦੋਂ ਸਾਡੇ ਲਿਵਰ ਦੀ ਖ਼ਰਾਬ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ

ਤਾਂ ਸਾਡੇ ਪੈਰਾਂ ਵਿੱਚ ਸੋਜ ਆਓਣੀ ਸ਼ੁਰੂ ਹੋ ਜਾਂਦੀ ਹੈ,ਇਹ ਗੋਡਿਆਂ ਤੋਂ ਥੱਲੇ ਵਾਲੇ ਹਿੱਸੇ ਵਿੱਚ ਸੋਜ ਆਓਣੀ ਸ਼ੁਰੂ ਹੁੰਦੀ, ਅੱਖਾਂ ਤੇ ਸਾਡੀ ਚਮੜੀ ਦੇ ਰੰਗ ਵਿੱਚ ਫਰਕ ਪੈ ਜਾਂਦਾ ਹੈ ਪੀਲੇ ਰੰ-ਗ ਦੇ ਹੋਣ ਲੱਗ ਜਾਂਦੇ ਹਨ,ਅਤੇ ਚਮੜੀ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ ਜਿਵੇਂ ਕਿ ਅਲਰਜੀ ਖਾਰਸ਼ ਖੁਜਲੀ ਹੋਣ ਲੱਗ ਜਾਂਦੀ ਹੈ,ਅਤੇ ਭੁੱਖ ਵੀ ਬਹੁਤ ਘੱ-ਟ ਲੱਗਦੀ ਹੈ,ਇਸ ਨਾਲ ਸਾਡੇ ਸਰੀਰ ਦੇ ਅੰ-ਗਾਂ ਤੇ ਕਿਤੇ ਕਿਤੇ ਨੀਲੇ ਰੰ-ਗ ਦੇ ਧੱਬੇ ਪੈ ਦਾ ਹੋਣ ਲੱਗ ਜਾਂਦੇ ਹਨ,ਜਿਸ ਕਾਰਨ ਹੈ ਸਾਡੇ ਸਰੀਰ ਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ

ਅਤੇ ਉਹ ਖ਼ਰਾਬ ਹੋ ਜਾਂਦੀਆਂ ਹਨ ਜਿਸ ਨਾਲ ਕਿ ਉਹ ਇਸ ਤਰ੍ਹਾਂ ਨਜ਼ਰ ਆਉਣ ਲੱਗ ਜਾਂਦੀਆਂ ਹਨ,ਸਰੀਰ ਤੋਂ ਜ਼ਿਆਦਾ ਪਸੀਨਾ ਬਾਹਰ ਨਿਕਲਨਾ,ਦੇ ਲੱਛਣ ਵੀ ਹੋ ਸਕਦਾ ਹੈ,ਇਸ ਲਈ ਤੁਹਾਨੂੰ ਉੱਪਰ ਦੱਸੇ ਗਏ ਜੇਕਰ ਇਹ ਸਾਰੇ ਨਜ਼ਰ ਆਉਂਦੇ ਹਨ ਤਾਂ ਤੁਸੀਂ ਡਾਕਟਰ ਕੋਲ ਜਾ ਕੇ ਆਪਣੇ ਲੀਵਰ ਦਾ ਇਕ ਵਾਰ ਚੈਕਅੱਪ ਜਰੂਰ ਕਰਵਾਓ,

ਹਾਂ ਕਿ ਜੇ ਇਹ ਸਮੱਸਿਆ ਜਿਆਦਾ ਵੱਧ ਜਾਵੇ ਤਾਂ ਖਤ-ਰਾ ਪੈਦਾ ਹੋ ਜਾਂਦਾ ਹੈ, ਇਸ ਲਈ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਸੰ-ਤੁ-ਲਿ-ਤ ਖਾਣੇ ਦੀ ਹੀ ਵਰਤੋਂ ਕਰੋ, ਅਤੇ ਕਸਰਤ ਐਕਸਰਸਾਇਜ਼ ਯੋਗਾ ਜਰੂਰ ਕਰੋ, ਅਤੇ ਇਨ੍ਹਾਂ ਸਾਰੀਆਂ ਗੱਲਾਂ ਦਾ ਧਿ-ਆ-ਨ ਰੱਖੋ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *