ਪੇਟ ਚ’ ਬਣਦੀ ਹੈ ਗੈਸ ਤਾਂ ਵਰਤੋ ਇਹ ਨੁਸਖੇ ਤੁਰੰਤ ਠੀਕ ਹੋਵੇਗੀ ਬਿਮਾਰੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

ਅੱਜ ਦੇ ਸਮੇਂ ‘ਚ ਵੱਡੇ ਹੀ ਨਹੀਂ ਸਗੋਂ ਛੋਟੇ-ਛੋਟੇ ਬੱਚੇ ਵੀ ਢਿੱਡ ‘ਚ ਬਣਨ ਵਾਲੀ ਗੈਸ ਦੀ ਸ-ਮੱ-ਸਿ-ਆ ਤੋਂ ਪ੍ਰੇ-ਸ਼ਾ-ਨ ਰਹਿੰਦੇ ਹਨ। ਇਹ ਸ-ਮੱ-ਸਿ-ਆ ਗ-ਲ-ਤ ਖਾਣ ਪੀਣ ਦੇ ਕਾਰਨ ਸਭ ਤੋਂ ਵੱਧ ਹੋ ਰਹੀ ਹੈ। ਗ-ਲ-ਤ ਖਾਣ ਪੀਣ ਕਾਰਨ ਸਾਡਾ ਢਿੱਡ ਦਰਦ ਕਰਨ ਲੱਗ ਪੈਦਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਪ-ਰੇ-ਸ਼ਾ-ਨੀ-ਆਂ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁ-ਸ-ਖ਼ਿ-ਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਗੈ-ਸ ਦੀ

ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਇਆ ਜਾ ਸਕਦਾ ਹੈ…1. ਦਾਲਚੀਨੀ – ਦਾਲਚੀਨੀ ਗੈਸ ਦੀ ਸ-ਮੱ-ਸਿ-ਆ ਦੂ-ਰ ਕਰਨ ‘ਚ ਮਦਦ ਕਰਦੀ ਹੈ। ਇਸ ਲਈ 1 ਚਮਚ ਦਾਲਚੀਨੀ ਪਾ-ਊ-ਡ-ਰ ਨੂੰ ਗਰਮ ਪਾਣੀ ‘ਚ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ ‘ਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।2. ਅਦਰਕ – ਗੈਸ ਦੀ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਅਦਰਕ ਦੀ ਵਰਤੋਂ ਕਰੋ। ਇਸ ਲਈ ਅਦਰਕ, ਸੌਂਫ ਅਤੇ ਇਲਾਇਚੀ ਨੂੰ ਬਰਾਬਰ ਮਾਤਰਾ ‘ਚ ਲਓ ਅਤੇ ਪਾਣੀ ‘ਚ ਚੰਗੀ ਤਰ੍ਹਾਂ ਨਾਲ ਘੋ-ਲ ਲਓ। ਇਸ ‘ਚ ਚੁਟਕੀ ਇਕ ਹਿੰ-ਗ ਵੀ ਪਾਓ। ਦਿਨ ‘ਚ ਦੋ ਵਾਰ ਇਸ ਪਾਣੀ ਨਾਲ ਤੁਹਾਨੂੰ ਆ-ਰਾ-ਮ ਮਿਲੇਗਾ।

3. ਨਿੰਬੂ ਅਤੇ ਬੇਕਿੰਗ ਸੋਡਾ – ਨਿੰਬੂ ਅਤੇ ਬੇਕਿੰਗ ਸੋਡਾ ਗੈਸ ਦੀ ਸ-ਮੱ-ਸਿ-ਆ ਨੂੰ ਦੂ-ਰ ਕਰਦਾ ਹੈ। 1 ਨਿੰਬੂ ਦੇ ਰਸ ‘ਚ ਬੇਕਿੰਗ ਸੋਡਾ ਪਾਓ। ਇਸ ‘ਚ ਪਾਣੀ ਅਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਕੇ ਚੰਗੀ ਤਰ੍ਹਾਂ ਘੋਲ ਲਓ। ਫਿਰ ਇਸ ਦੀ ਹੌਲੀ-ਹੌਲੀ ਵਰਤੋਂ ਕਰੋ। ਤੁਸੀਂ ਚਾਹੋ ਤਾਂ 1 ਗਲਾਸ ਪਾਣੀ ‘ਚ ਸਿਰਫ਼ ਬੇਕਿੰਗ ਸੋਡਾ ਪਾ ਕੇ ਪੀ ਸਕਦੇ ਹੋ।4. ਲਸਣ- ਲਸਣ ‘ਚ ਮੌਜੂਦ ਤੱਤ ਗੈਸ ਦੀ ਸ-ਮੱ-ਸਿ-ਆ ਤੋਂ ਰਾ-ਹ-ਤ ਦਿਵਾਉਂਦੇ ਹਨ। ਪਾਣੀ ‘ਚ ਲਸਣ ਦੀਆਂ ਕੁਝ ਕਲੀਆਂ ਉ-ਬਾ-ਲੋ ਅਤੇ ਫਿਰ ਇਸ ‘ਚ ਕਾਲੀ ਮਿਰਚ ਪਾ-ਊ-ਡ-ਰ ਮਿਲਾਓ। ਇਸ ਨੂੰ ਛਾਣੋਂ ਅਤੇ ਠੰਡਾ ਹੋਣ ਦੇ ਬਾਅਦ ਪੀਓ। ਜਲਦੀ ਅਸਰ ਦੇਖਣ ਲਈ ਦਿਨ ‘ਚ ਦੋ-ਤਿੰਨ ਵਾਰ ਇਸ ਦੀ ਵਰਤੋਂ ਕਰੋ।

5. ਹਿੰਗ- ਗੈਸ ਬਣਨ ‘ਤੇ ਹਿੰਗ ਵਾਲਾ ਪਾਣੀ ਪੀਣ ਨਾਲ ਆਰਾਮ ਮਿਲਦਾ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਗਰਮ ਪਾਣੀ ‘ਚ 1 ਚੁਟਕੀ ਹਿੰਗ ਮਿਲਾਓ ਅਤੇ ਦਿਨ ‘ਚ 2-3 ਵਾਰ ਪੀਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਜੇ ਹਿੰਗ ਦਾ ਪਾਣੀ ਪੀਣ ‘ਚ ਦਿੱ-ਕ-ਤ ਹੁੰਦੀ ਹੈ ਤਾਂ ਤੁਸੀਂ ਹਿੰਗ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਢਿੱਡ ‘ਤੇ ਇਸ ਨੂੰ ਮਲੋ। ਕੁਝ ਸਮੇਂ ਬਾਅਦ ਗੈਸ ਦੀ ਸ-ਮੱ-ਸਿ-ਅ ਦੂ-ਰ ਹੋ ਜਾਵੇਗੀ।

6. ਸੌਂਫ- ਗੈਸ ਬਣਨ ‘ਤੇ ਪਾਣੀ ਨੂੰ ਗਰਮ ਕਰਕੇ ਇਸ ‘ਚ ਸੌਂਫ ਮਿਲਾ ਕੇ ਪੀਣ ਨਾਲ ਆ-ਰਾ-ਮ ਮਿਲਦਾ ਹੈ। ਤੁਸੀਂ ਚਾਹੋ ਤਾਂ ਸੌਂਫ ਦੀਆਂ ਪੱਤੀਆਂ ਨੂੰ ਚਬਾ ਵੀ ਸਕਦੇ ਹੋ।7. ਸੇਬ ਦਾ ਸਿਰਕਾ – ਗੈਸ ਦੀ ਸ-ਮੱ-ਸਿ-ਆ ਲਈ ਸੇਬ ਦਾ ਸਿਰਕਾ ਵੀ ਕਾਫ਼ੀ ਫ਼ਾ-ਇ-ਦੇ-ਮੰ-ਦ ਹੁੰਦਾ ਹੈ। ਜੇਕਰ ਤੁਸੀਂ ਗਰਮ ਪਾਣੀ ‘ਚ 2 ਚਮਚ ਸੇਬ ਦੇ ਸਿਰਕੇ ਨੂੰ ਮਿਲਾਕੇ ਪੀਂਦੇ ਹੋ ਤਾਂ ਤੁਹਾਨੂੰ ਇਸ ਦਰਦ ਤੋਂ ਛੇਤੀ ਹੀ ਆ-ਰਾ-ਮ ਮਿਲ ਜਾਵੇਗਾ।

Leave a Reply

Your email address will not be published.