ਵੀਡੀਓ ਥੱਲੇ ਜਾ ਕੇ ਦੇਖੋ,ਤੁਸੀਂ ਸਵੇਰੇ ਉੱਠ ਕੇ ਬਿਨਾਂ ਮੂੰਹ ਧੋਤੇ ਬਿਨਾ ਕੁਰਲੀ ਕੀਤੇ ਆਪਣੇ ਮੂੰਹ ਦੀ ਲਾਰ ਨੂੰ ਅੱਖਾਂ ਵਿੱਚ ਪਾਉਣਾਂ ਹੈ ਤੇ ਤੁਸੀਂ ਹਰ ਰੋਜ਼ ਇਦਾ ਕਰਨਾ ਹੈ ਇਕ ਦਿਨ ਦਾ ਵੀ ਨਾ-ਗਾ ਨਹੀਂ ਪਾਉਣਾ। ਦੂਸਰੀ ਚੀਜ਼ ਤੁਸੀਂ ਦਿਨ ਵਿੱਚ ਚਾਰ-ਪੰਜ ਵਾਰ ਆਪਣੇ ਮੂੰਹ ਵਿਚ ਪਾਣੀ ਭਰ ਕੇ ਆਪਣੀਆਂ ਅੱਖਾਂ ਵਿਚ ਹਲਕੇ-ਹਲਕੇ ਪਾਣੀ ਦੇ ਛਿੱਟੇ ਮਾਰਨੇ ਹਨ ਇਹ ਕੰਮ ਤੁਹਾਨੂੰ ਹਰ ਰੋਜ ਦਿਨ ਵਿੱਚ ਚਾਰ ਤੋਂ ਪੰਜ ਵਾਰ ਜ਼ਰੂਰ ਕਰਨਾ ਹੈ। ਸਵੇਰੇ ਉੱਠ ਕੇ ਆਪਣੀਆਂ ਅੱਖਾਂ
ਵਿਚ ਮੂੰਹ ਦੀ ਲਾਰ ਪਾਉਣ ਤੋਂ ਦੋ ਘੰਟੇ ਬਾਅਦ ਤੁਸੀਂ ਆਪਣੇ ਮੂੰਹ ਵਿਚ ਪਾਣੀ ਭਰ ਕੇ ਆਪਣੀਆਂ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰਨੇ ਹਨ ਕਿਉਂਕਿ ਇਹ ਕੰਮ ਤੁਸੀਂ ਲਗਾਤਾਰ ਇਕੋ ਵਾਰੀ ਨਹੀ ਕਰਨੇ। ਮੂੰਹ ਦੀ ਲਾਰ ਤੁਸੀਂ ਦਿਨ ਵਿਚ ਸਵੇਰੇ ਇਕ ਵਾਰੀ ਲਾਉਣੀ ਹੈ ਤੇ ਮੂੰਹ ਵਿਚ ਪਾਣੀ ਭਰ ਕੇ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰਨ ਦਾ ਕੰਮ ਤੁਸੀਂ ਦਿਨ ਵਿਚ ਚਾਰ-ਪੰਜ ਵਾਰ ਕਰ ਸਕਦੇ ਹੋ ਕਿਉਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਵਿਚੋਂ ਗੰ-ਦ-ਗੀ ਬਾਹਰ ਨਿਕਲ ਜਾਵੇਗੀ
ਤੁਹਾਡੀਆਂ ਅੱਖਾਂ ਸਾਫ ਹੋ ਜਾਣਗੀਆਂ ਤੇ ਤੁਹਾਡਾ ਚਸ਼ਮਾ ਜਲਦੀ ਤੋਂ ਜਲਦੀ ਉਤਰ ਜਾਵੇਗਾ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀ ਸਭ ਤੋਂ ਪਹਿਲੀ ਸਮੱਗਰੀ ਲੈਣੀ ਹੈ ਬਦਾਮ,ਇਸ ਲਈ ਤੁਸੀਂ ਚਾਰ ਬਦਾਮ ਲੈਣੇ ਹਨ ਤੇ ਉਨ੍ਹਾਂ ਨੂੰ ਸਾਰੀ ਰਾਤ ਭਿਓਂ ਕੇ ਰੱਖ ਦੇਣਾ ਹੈ ਤੇ ਸਵੇਰੇ ਇਨ੍ਹਾਂ ਨੂੰ ਛਿੱਲ ਲੈਣਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਲਈ ਦੂਸਰੀ ਸਮਗਰੀ ਲੈਣੀ ਹੈ ਕਾਲੀ ਮਿਰਚ,ਤੁਸੀਂ ਕਾਲੀ ਮਿਰਚ ਦੇ ਸਿਰਫ ਚਾਰ ਦਾਣੇ ਲੈਣੇ ਹਨ ਇਹ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਬਹੁਤ ਵਧਿਆ ਹੁੰਦੀ ਹੈ।
ਤੀਸਰੀ ਚੀਜ਼ ਲੈਣੀ ਹੈ ਮਿਸ਼ਰੀ ਤੁਸੀਂ ਮਿਸ਼ਰੀ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਲੈਣਾ ਹੈ ਤੇ ਫਿਰ ਇਨ੍ਹਾਂ ਤਿੰਨਾ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਹੈ, ਫਿਰ ਇਕ ਗਲਾਸ ਦੁੱਧ ਗਰਮ ਕਰ ਲੈਣਾ ਹੈ ਤੇ ਇਸ ਮਿਸ਼ਰਣ ਨੂੰ ਦੁੱਧ ਵਿਚ ਪਾ ਦੇਣਾ ਹੈ ਤੇ ਤਿੰਨ ਉਬਾਲੇ ਦਿਵਾਉਣੇ ਹਨ ਤੇ ਫਿਰ ਇਸ ਨੁਸਖੇ ਨੂੰ ਬਿਨਾਂ ਛਾਨੇ ਇੱਕ ਕੱਪ ਵਿੱਚ ਪਾ ਕੇ ਇਸ ਦਾ ਸੇਵਨ ਕਰਨਾ ਹੈ। ਜੇ ਤੁਸੀ ਇਸ ਨੁਸਖ਼ੇ ਦਾ ਇਸਤੇਮਾਲ 15 ਦਿਨ ਲਗਾਤਾਰ ਕਰੋਗੇ ਤਾਂ 15 ਦਿਨਾਂ ਵਿੱਚ ਤੁਹਾਡਾ ਚਸ਼ਮਾ ਉੱਤਰ ਜਾਵੇਗਾ
ਤੇ ਨਾਲ-ਨਾਲ ਇਸ ਨੁਸਖੇ ਨੂੰ ਲੈਣ ਨਾਲ ਤੁਹਾਡੇ ਸਰੀਰ ਵਿੱਚ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਧ ਜਾਵੇਗੀ ਤੇ ਤੁਹਾਨੂੰ ਕਦੇ ਵੀ ਪੇਟ ਦਾ ਰੋ-ਗ ਨਹੀਂ ਲੱਗੇਗਾ ਤੇ ਪੇਟ ਵਿਚ ਕਬਜੇ ਐ-ਸੀ-ਡਿ-ਟੀ ਦੀ ਸ-ਮੱ-ਸਿ-ਆ ਨਹੀਂ ਹੋਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ