ਵੀਡੀਓ ਥੱਲੇ ਜਾ ਕੇ ਦੇਖੋ,ਇਹ ਤੇਲ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਕਰੇਗਾ ਤੇ ਤੁਹਾਡੀ ਨਾੜੀਆਂ ਵਿਚ ਜੋ ਸੋਜ ਪੈ ਜਾਂਦੀ ਹੈ ਉਸ ਤੋਂ ਰਾਹਤ ਦਿਵਾਏਗਾ,ਜਿਨ੍ਹਾਂ ਦੇ ਡਿਸਕ ਦੀ ਪਰੋਬਲਮ ਰਹਿੰਦੀ ਹੈ ਉਨ੍ਹਾਂ ਲਈ ਇਹ ਤੇਲ ਬਹੁਤ ਫਾਇਦੇਮੰਦ ਹੋਵੇਗਾ। ਮਿੱਠੇ ਤਿਲਾਂ ਦੇ ਤੇਲ ਦੀ ਜੇ ਤੁਸੀਂ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਆਪਣੀ ਲਤਾਂ ਤੇ ਮਾਲਿਸ਼ ਕਰਦੇ ਹੋ ਤਾਂ ਜਰੂਰ ਤੁਹਾਡੀ ਡਿਸਕ ਪਰੋਬਲਮ ਤੇ ਨਾੜੀਆਂ ਵਿਚ ਸੋਜ ਦੀ ਸਮੱਸਿਆ ਹੁੰਦੀ ਹੈ
ਉਹ ਠੀਕ ਹੋ ਜਾਵੇਗੀ ਤੇ ਤੁਹਾਨੂੰ ਰਾਹਤ ਮਿਲ ਜਾਵੇਗੀ। ਇਕ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਕੀ ਰੀਡ ਦੀ ਹੱਡੀ ਤੇ ਕਿਸੇ ਵੀ ਤਰ੍ਹਾਂ ਦੀ ਗਰਮ ਚੀਜ ਜਾਂ ਗਰਮ ਤੇਲ ਦੀ ਮਾਲਿਸ਼ ਨਾ ਕਰਿਆ ਕਰੋ,ਇਹ ਆਪਣੇ ਸਰੀਰ ਦੇ ਲਈ ਕਾਫੀ ਜ਼ਿਆਦਾ ਹਾਨੀਕਾਰਕ ਹੋ ਸਕਦੀ ਹੈ ਸਿਰਫ ਲਤਾ ਦੇ ਤੇਲ ਨਾਲ ਮਾਲਸ਼ ਕਰਨ ਤੇ ਤੁਹਾਨੂੰ ਬਹੁਤ ਲਾਭ ਮਿਲੇਗਾ। ਇਸ ਤੋਂ ਇਲਾਵਾ ਸਫੇਦ ਮੁਸਲੀ ਤੇ ਖਜੂਰ ਦੀ ਗੂੰਦ ਤੁਸੀਂ
ਦੁੱਧ ਵਿਚ ਪਾ ਕੇ ਲੈ ਸਕਦੇ ਗਰਮ ਦੁੱਧ ਵਿੱਚ ਪਾ ਕੇ ਲੈ ਸਕਦੇ ਹੋ,ਖਜੂਰ ਦੀ ਗੂੰਦ ਨੂੰ ਤੁਸੀਂ ਦੁੱਧ ਵਿੱਚ ਪਾ ਕੇ ਉਬਾਲਾ ਦਵੋ ਤੇ ਇਸ ਨੂੰ ਤੁਸੀਂ ਇਕ ਮਹੀਨਾ ਲਗਾਤਾਰ ਸੇਵਨ ਕਰੋ ਇਸ ਨਾਲ ਜੇ ਤੁਹਾਡਾ ਕਮਰ ਦਰਦ ਹੈ ਤਾਂ ਜ਼ਰੂਰ ਠੀਕ ਹੋ ਜਾਵੇਗਾ। ਇਸ ਤਰ੍ਹਾਂ ਇਸ ਤੇਲ ਨਾਲ ਮਾਲਸ਼ ਕਰ ਕੇ ਦੇਖੋ ਤੁਹਾਨੂੰ ਫਰਕ ਜ਼ਰੂਰ ਪੈ ਜਾਵੇ ਗਾ ਤੇ ਸਫੇਦ ਮੂਸਲੀ ਤੇ ਖਜੂਰ ਦੀ ਗੂੰਦ ਨੂੰ ਦੁੱਧ ਵਿੱਚ ਉਬਾਲ ਕੇ ਪੀਓ ਇਸ ਨਾਲ ਵੀ ਤੁਹਾਡਾ ਕਮਰ ਦਰਦ ਜ਼ਰੂਰ ਠੀਕ ਹੋ ਜਾਵੇਗਾ,
ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ