ਇਹ 12 ਵੱਡੇ ਰੋਗ ਠੰਡੀ ਤਾਸੀਰ ਦੀ ਇਹ ਚੀਜ਼ ਜੜ੍ਹ ਤੋਂ ਖਤਮ ਕਰੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਧਨੀਆ ਪਾਣੀ ਦੇ ਕੀ ਕਿ ਫ਼ੈਇਦੇ ਹਨ ਉਸ ਬਾਰੇ ਤੁਹਾਨੂੰ ਜਨਕਰੀ ਦੇਣ ਜਾ ਰਹੇ ਹੈ ਇਸਦਾ ਸੇਵਨ ਕਿਸ ਤਰਾਂ ਕਰਨਾ ਹੈ ਉਸ ਬਾਰੇ ਜਾਣਕਾਰੀ ਇਸ ਪ੍ਰਕਾਰ ਹੈ ਇਹ ਬਹੁਤ ਸਾਰੇ ਰੋਗ ਨੂੰ ਖਤਮ ਕਰਨ ਚ ਮਦਦ ਕਰਦਾ ਹੈ ਤੇ ਜੇ ਕਿੱਸੇ ਨੂੰ ਪੇਟ ਨਾਲ ਜੁੜੀ ਕੋਈ ਬਿਮਾਰੀ ਹੈ ਸ਼ਗਰ ਹੈ ਜੋੜਾ ਚ ਦਰੱਦ ਹੈ ਜਾ ਕਿਸੇ ਚ ਖੂਨ ਦੇ ਕਮੀ ਹੈ ਦਿਲ ਨਾਲ ਜੋੜਿਆ ਕੋਈ ਰੋਗ ਹੈ ਤਾਂ ਇਸ ਏਨਾ ਸਭ ਨੂੰ ਠੀਕ ਕਰਨ ਚ ਮਦਦ ਕਰਦਾ ਹੈ ਜਾ

ਫਿਰ ਨਾੜਾਂ ਚ ਬਲਾਕਜ ਹੈ ਜਾ ਅੱਖਾਂ ਚ ਲਾਲੀ ਦੀ ਸਮਿਆਵਾਂ ਹੈ ਹੱਥਾਂ ਪੈਰਾ ਚ ਜਲਨ ਹੋਣੀ ਸਰੀਰ ਚ ਗਰਮੀ ਹੋ ਗਈ ਹੈ ਜਾ ਯੂਰੀਨ ਇਨਫੈਕਸ਼ਨ ਹੋ ਗਯਾ ਹੈ ਜਾ ਪੇਸ਼ਾਬ ਚ ਜਲਨ ਹੁੰਦੀ ਹੈ ਜਾ ਕਿਸੇ ਨੂੰ ਮੋਟਾਪਾ ਥਾਇਰਡ ਦੀ ਸਮਸੀਆਂ ਚਮੜੀ ਜਾ ਵਾਲਾ ਨਾਲ ਜੁੜੀ ਕੋਈ ਸਮਸੀਆਂ ਹੈ ਤਾਂ ਇਹ ਸਭ ਨੂੰ ਠੀਕ ਕਰਨ ਚ ਮਦਦ ਕਰਦਾ ਹੈ ਹੁਣ ਗਲ ਕਰਦੇ ਹਾਂ ਇਹਨਾਂ ਸਭ ਰੋਗਾਂ ਨੂੰ ਖਤਮ ਕਿਵੇ ਕੀਤਾ ਜਾ ਸਕਦਾ ਹੈ

WhatsApp Group (Join Now) Join Now

ਇਸ ਨੁਸਖੇ ਨੂੰ ਕਿਵੇ ਤਿਆਰ ਕੀਤਾ ਜਾ ਸਕਦਾ ਹੈ ਜੇ ਕਰ ਕਿਸੇ ਨੂੰ ਜੋੜਾ ਨਾਲ ਜੁੜੀਆਂ ਕੀ ਵੀ ਸਮਿਆਵਾਂ ਹਨ ਤਾਂ ਓ ਲੋਕ ਧਨੀਆ ਦੇ ਬੀਜਾਂ ਨੂੰ ਇਕ ਗਲਾਸ ਪਾਣੀ ਚ ਪਾ ਕੇ ਰੱਖ ਦਿਓ ਤੇ ਸਵਰੇ ਇਸ ਪਾਣੀ ਚ ਇਕ ਤੋਂ ਡੇਢ ਇੰਚ ਅਦਰਕ ਨੂੰ ਕੱਦੂਕਸ਼ ਕਰ ਕੇ ਪਾ ਦੇਣਾ ਹੈ ਤੇ ਇਸ ਪਾਣੀ ਨੂੰ ਉਬਾਲਣ ਹੈ ਹੋਲੀ ਅੱਗ ਤੇ 2 ਤੋਂ 3 ਮਿੰਟ ਉਬਾਲ ਕੇ ਇਸ ਨੂੰ ਛਾਂਨ ਲਣਾ ਤੇ ਇਸਨੂੰ ਸੀਪ ਸੀਪ ਕਰ ਕੇ ਪੀਨਾ ਹੈ ਇਸ ਨੂੰ ਖਾਣਾ ਖਾਨ ਨੂੰ ਅੱਧਾ ਘੰਟਾ ਪਹਿਲਾ ਪੀਨਾ ਹੈ ਇਸਦਾ ਸੇਵਨ 15 ਦਿਨ ਤੋਂ 1 ਮਹੀਨੇ ਤਕ ਇਸਦਾ ਸੇਵਨ ਲਗਾਤਾਰ ਕਰੋ

ਤਾਂ ਨਾਲ ਕਾਮਸੀਅਮ ਵਾਲਿਆਂ ਚੀਜ ਖਾਓ ਤੇ ਸਵੇਰ ਦੀ ਧੂਪ ਜਰੂਰੁ ਸੇਕੋ ਜੇ ਕਰ ਕਿਸੇ ਨੂੰ ਹੈ-ਪੋ-ਥਾ-ਈ-ਡ-ਰ-ਜ ਹੈ ਇਸ ਚ ਦਿਲ ਦਾ ਤੇਜ ਧੜਕਣ,ਚਿਤਾ ਹੋਣੀ ਤ ਨੀਂਦ ਨਾ ਆਉਣੀ ਹੱਥ ਪੈਰਾਂ ਦਾ ਕਬਣਾ ਕਮਜੋਰੀ ਹੋਣੀ ਠੰਡ ਲਗਣਾ ਵਾਲਾ ਦਾ ਸੁਕ ਜਨਾ ਵਾਲਾ ਚ ਰੁੱਖਾਪਨ ਹੋਣਾ ਇਸ ਤਰਾਂ ਜੇ ਹੁੰਦਾ ਹੋਵੇ ਤਾਂ ਤੁਸੀ 2 ਚਮਚ ਧਨੀਆ ਦੇ ਬੀਜ ਨੂੰ ਇਕ ਗਲਾਸ ਪਾਣੀ ਚ ਪਾ ਕੇ ਛੱਡ ਦੇਣਾ ਹੈ ਤੇ ਇਸ ਧਨੀਆ ਤੇ ਪਾਣੀ ਨੂੰ 5 ਮਿੰਟ ਉਬਾਲ ਕੇ ਇਸਦਾ ਸੇਵਨ ਕਰਨਾ ਹੈ ਤੇ ਪਾਣੀ ਨੂੰ

ਛਾਨ ਕੇ ਸੀਪ ਸੀਪ ਕਰ ਕੇ ਪੀਓ ਇਸ ਪਾਣੀ ਨੂੰ ਪੀਣ ਤੋਂ 40 ਮਿੰਟ ਤੱਕ ਕੁਜ ਨਹੀਂ ਖਾਣਾ ਇਸ ਨੂੰ ਦੀਨ ਚ ਦੋ ਵਾਰ ਖਾਲੀ ਪੇਟ ਲੈ ਸਕਦੇ ਹੋ ਇਕ ਵਾਰ ਸਵਰੇ ਤੇ ਇਕ ਵਾਰ 4 ਕੁ ਵਜੇ ਸੇਵਨ ਕੇ ਸਕਦੇ ਹੋ ਜੇ ਕਿਸੇ ਨੂੰ ਮੋਟਾਪਾ ਹੈ ਤਾਂ ਉਸ ਨੂੰ ਖਤਮ ਕਰਨ ਲਯੀ ਤੁਸੀ 4 ਚਮਚ ਧਣੀਆਂ ਦੇ ਬੀਜ ਨੂੰ 3 ਵੱਡੇ ਕੱਪ ਪਾਣੀ ਚ ਪਾ ਕੇ ਰਾਤ ਭਰ ਸ਼ਡ ਦੇਣਾ ਹੈ ਤੇ ਸਵਰੇ ਇਸ ਨੂੰ ਗਰਮ ਕਰ ਕੇ ਤੇ 3 ਤੋਂ 4 ਮਿੰਟ ਉਬਾਲ ਕੇ ਫਿਰ ਛਾਂਨ ਕੇ ਜਦੋ ਠੰਡਾ ਹੋ ਜਾਵੇ ਤਾਂ ਤੇ ਇਸ ਚ ਇਕ ਚਮਚ

ਸ਼ਾਹਿਦ ਮਿਲਾ ਲਣਾ ਹੈ ਤੇ ਥੋੜਾ ਜਾ ਕਾਲਾ ਨਮਕ ਪਾ ਲੈਣਾ ਹੈ ਤੇ ਅੱਧਾ ਨੰਬੂ ਪਾ ਲਣਾ ਹੈ ਇਸ ਪਾਣੀ ਨੂੰ ਦਿਨ ਚ ਦੋ ਵਾਰ ਲੈਣਾ ਹੈ ਜਿਸ ਨਾਲ ਮੋਟਾਪਾ ਕੁਜ ਹੈ ਦਿਨ ਚ ਖਤਮ ਹੋਣਾ ਛੁਰੂ ਹੋ ਜਾਵਗਾ ਇਸਦਾ ਉਸਰ ਦਸੇ ਅੰਨੁਸਾਰ ਸੇਵਨ ਕਰਨ ਨਾਲ ਉਪਰ ਦਸਿਆਂ ਸਭ ਬਿਮਾਰੀਆਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *