ਗੈਸ ਬਦਹਜਮੀ ਨੂੰ ਤੁਰੰਤ ਠੀਕ ਕਰੇਗਾ ਇਹ ਘੈਂਟ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਗੈਸ ਬਦ ਹ-ਜ਼-ਮੀ ਤੁਰੰਤ ਠੀਕ ਕਰੋ, ਪੇਟ ਦੇ ਵਿਚ ਗੈਸ ਕਈ ਕਰਨ ਦੇ ਨਾਲ ਬਣ ਜਾਂਦੀ ਹੈ, ਜੇਕਰ ਆਪਾਂ ਬਾਹਰ ਦੀਆਂ ਫਾ-ਸ-ਟ ਫੂ-ਡ ਦੀ ਜ਼ਿਆਦਾ ਸੇ-ਵ-ਨ ਕਰਦੇ ਹਾਂ ਤਾਂ ਵੀ ਬਣ ਜਾਂਦੀ ਹੈ, ਜਾਂ ਫਿਰ ਆਪਣਾ ਖਾ-ਤਾ ਹੋਇਆ ਖਾਣਾ ਜਲਦੀ ਹ-ਜ-ਮ ਨਹੀ ਹੁੰਦਾ ਤਾਂ ਬਣ ਜਾਂਦੀ ਹੈ,ਜਾ ਫਿਰ ਲੰਮੇ ਸਮੇਂ ਤੱਕ ਕੋਈ ਚਿੰਤਾ ਪ੍ਰੇ-ਸ਼ਾ-ਨੀ ਰੱਖਦੇ ਹਾਂ, ਤਾਂ ਵੀ ਸਾਡੇ ਪੇਟ ਦੇ ਵਿਚ ਗੈਂਸ ਬਣ ਜਾਂਦੀ ਹੈ,ਜਾਂ ਫਿਰ ਜਦੋਂ ਆਪਾਂ ਜਲਦੀ ਜਲਦੀ ਕੋਈ ਨਾ ਕੋਈ ਖਾਣਾ ਖਾਂਦੇ ਰਹਿੰਦੇ ਹਾਂ

ਕਦੀ ਗਰਮ ਖਾ ਗਿਆ ਕਦੀ ਠੰਡਾ ਖਾ ਲਿਆ, ਜਾਂ ਫਿਰ ਬਾਹਰ ਦੀਆਂ ਚੀਜ਼ਾਂ ਦਾ ਸੇ-ਵ-ਨ ਕਰ ਲਿਆ, ਜਾਂ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਵੀ ਇਹ ਹੋ ਸਕਦਾ ਹੈ,ਹੁਣ ਤੁਸੀਂ ਇਸ ਸ-ਮੱ-ਸਿ-ਆ ਨੂੰ ਦੂਰ ਕਰਨ ਲਈ ਤੁਸੀਂ ਸ਼ੁੱਧ ਹਲਦੀ ਲੈਣੀ ਹੈ ਜੋ ਕਿ ਤੁਸੀਂ ਤਿੰਨ ਚੁਟਕੀ ਲੈਣੀ ਹੈ, ਅਤੇ ਇੰਨੀ ਹੀ ਮਾਤਰਾ ਦੇਵੇ ਤੁਸੀਂ ਕਾਲਾ ਨਮਕ ਲੈ ਸਕਦੇ ਹੋ ਜਾਂ ਫਿਰ ਚਿੱਟਾ ਨਮਕ ਲੈ ਸਕਦੇ ਹੋ ਜਾ ਫਿਰ ਸੇਂਧਾ ਨਮਕ ਵੀ ਲੈ ਸਕਦੇ ਹੋ,ਇਨ੍ਹਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਸੇ-ਵ-ਨ ਕਰ ਲੈਣਾ ਹੈ ਅਤੇ ਤੁਸੀਂ ਹਲਕਾ ਗਰਮ

ਪਾਣੀ ਨਾਲ ਸੇ-ਵ-ਨ ਕਰ ਲੈਣਾ ਹੈ, ਤੁਸੀ ਆਪਣੀਆਂ ਖਾਣ-ਪੀਣ ਦੀਆਂ ਆ-ਦ-ਤਾਂ ਵਿੱਚ ਸੁਧਾਰ ਕਰ ਲਓ, ਅਤੇ ਚੰਗੀਆਂ ਚੀਜ਼ਾਂ ਦਾ ਸੇ-ਵ-ਨ ਕਰੋ ਜ਼ਿਆਦਾ ਠੰਡੀਆਂ ਅਤੇ ਖੱਟੀਆਂ ਚੀਜ਼ਾਂ ਦਾ ਸੇ-ਵ-ਨ ਪ੍ਰ-ਹੇ-ਜ਼ ਕਰੋ, ਕੋਈ ਸੇ-ਵ-ਨ ਕਰਨਾ ਹੈ ਤਾਂ ਥੋੜ੍ਹਾ ਚਿਰ ਰੁਕ ਕੇ ਸੇ-ਵ-ਨ ਕਰੋ, ਖਾਧੇ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ, ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਬਣੀ ਪੀ ਲੳ ਤਾਂ ਬਾਅਦ ਵਿੱਚ ਪੀ ਲਓਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਤੁਸੀਂ ਉਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਗੇ ਤਾਂ ਤੁਸੀਂ ਉਸ ਸਮੇਂ ਤੁਹਾਨੂੰ ਅਰਾਮ ਆ ਜਾਵੇਗਾ ਤੁਹਾਡੀ ਇਹ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.