ਇੱਕੋ ਰਾਤ ਵਿੱਚ ਚਿਹਰੇ ਦੇ ਦਾਗ ਜਾਂ ਛਾਈਆਂ ਖਤਮ ਕਰ ਦੇਵੇਗਾ ਇਹ ਦੇਸੀ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਤੋ ਦਾਗ ਜਾਂ ਛਾਈਆਂ ਮਿ-ਟਾ-ਉ-ਣ ਲਈ ਤੁਸੀਂ 50 ਗ੍ਰਾਮ ਐਪਲ ਸਾ-ਈ-ਡ-ਰ ਵਿ-ਨੇ-ਗ-ਰ ਤੇ 50 ਗ੍ਰਾਮ ਪਾਣੀ ਇਹਨਾਂ ਦੋਨਾਂ ਚੀਜਾਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਚਿਹਰੇ ਤੇ ਹਲਕੀ-ਹਲਕੀ ਮਸਾਜ ਕਰਨੀ ਹੈ ਜਾਂ ਜੇ ਤੁਹਾਡੇ ਕੋਲ ਇਹ ਸੇਬ ਦਾ ਸਿ-ਰ-ਕਾ ਨਹੀਂ ਹੈਗਾ ਤਾਂ ਤੁਸੀਂ ਸਿੱਧਾ ਸੇਬ ਨੂੰ ਬਿ-ਨਾਂ ਛਿ-ਲ-ਕਿ-ਆ ਤੋਂ ਮਿਕਸੀ ਵਿਚ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਗ-ਰੈਂ-ਡ ਕਰਕੇ ਪੇਸਟ ਬਣਾ ਕੇ

ਉਸ ਨੂੰ ਵੀ ਚਿਹਰੇ ਤੇ ਲਗਾ ਸਕਦੇ ਹੋ ਇਸ ਨਾਲ ਚਿਹਰੇ ਤੋਂ ਦਾਗ-ਧੱਬੇ, ਛਾਈਆਂ ਦੀ ਪ੍-ਰੋ-ਬ-ਲੰ-ਮ ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਰੋਜ਼ ਇੱਕ ਐਪਲ ਦਾ ਸੇ-ਵ-ਨ ਕਰੋ ਇਹ ਵੀ ਤੁਹਾਡੇ ਚਿਹਰੇ ਲਈ ਬਹੁਤ ਵਧੀਆ ਹੁੰਦਾ ਹੈ ਤੇ ਤੁਹਾਡੀ ਸਕਿਨ ਨੂੰ ਸਾਫ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਐਲੋਵੇਰਾ ਦਾ ਜੈਲ ਵੀ ਇ-ਸ-ਤ-ਮਾ-ਲ ਕਰ ਸਕਦੇ ਹੋ ਆਪਣੇ ਚਿਹਰੇ ਨੂੰ ਸਾਫ ਕਰਨ ਲਈ ਤੇ ਤੁਸੀਂ ਇਸ ਦਾ ਸੇ-ਵ-ਨ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵੇਸਣ

ਤੇ ਦੁੱਧ ਦਾ ਮਿ-ਸ਼-ਰ-ਣ ਵੀ ਆਪਣੇ ਚਿਹਰੇ ਲਗਾ ਸਕਦੇ ਹੋ ਇਸ ਨਾਲ ਵੀ ਤੁਹਾਡੇ ਚਿਹਰੇ ਤੋਂ ਦਾਗ ਧੱ-ਬੇ ਠੀਕ ਹੋ ਜਾਣਗੇ। ਇਸ ਤੋਂ ਅਗਲੀ ਚੀਜ਼ ਹੈ ਕਿ ਤੁਸੀ ਟਮਾਟਰ ਦਾ ਸੇ-ਵ-ਨ ਜਾਂ ਇਸ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਉ ਇਸ ਨਾਲ ਵੀ ਤੁਹਾਡਾ ਚਿਹਰਾ ਸਾਫ ਹੋ ਜਾਵੇਗਾ। ਇਸ ਤੋਂ ਇਲਾਵਾ ਜੇ ਤੁਹਾਡੇ ਖੂ-ਨ ਵਿੱਚ ਕੋਈ ਪ੍ਰੋ-ਬ-ਲ-ਮ ਹੈ ਇਸ ਲਈ ਤੁਸੀਂ ਨਿੰਮ ਲਗਾਤਾਰ ਇਕ ਮਹੀਨਾ ਚਾਰ ਪੱਤੇ ਹਰ ਰੋਜ ਖਾਣੀ ਆ ਪਰ ਇਸ ਨੂੰ ਖਾਣ ਤੋਂ ਪਹਿਲਾਂ

ਤੁਸੀਂ ਕੁਝ ਖਾਦਾ ਪੀਤਾ ਜਰੂਰ ਹੋਵੇ ਕਿਉਂਕਿ ਨਿੰਮ ਥੋੜੀ ਖੁਸ਼ਕ ਹੁੰਦੀ ਹੈ, ਤੇ ਇਸ ਤੋਂ ਇਲਾਵਾ ਨਿੰਮ ਦੇ ਪੱਤਿਆਂ ਨੂੰ ਉ-ਬਾ-ਲ ਕੇ ਉਹਨਾ ਦਾ ਪਾਣੀ ਆਪਣੇ ਚਿਹਰੇ ਤੇ ਲਗਾਓ ਤੇ ਹਲਕੀ-ਹਲਕੀ ਮ-ਸਾ-ਜ ਕਰੋ ਇਸ ਨਾਲ ਆਪਣਾ ਰੰ-ਗ ਬਹੁਤ ਜਲਦੀ ਸਾਫ ਹੁੰਦਾ ਹੈ। ਇਸ ਤੋਂ ਇਲਾਵਾ ਜੇ ਤੁਹਾਡੇ ਦਾਗ ਫਿਰ ਵੀ ਨਹੀਂ ਹਟ ਰਹੇ ਤਾਂ ਤੁਸੀਂ ਆਪਣੇ ਚਿਹਰੇ ਤੇ ਦੇਸੀ ਘਿਓ ਦਾ ਇ-ਸ-ਤੇ-ਮਾ-ਲ ਕਰੋ ਇਹ ਵੀ ਆਪਣੇ ਚਿਹਰੇ ਤੇ ਬਹੁਤ ਵਧਿਆ ਅਸਰ ਕਰਦਾ ਹੈ।

ਇਸ ਤੋਂ ਅਗਲੀ ਚੀਜ਼ ਹੈ ਮੁ-ਲ-ਤਾ-ਨੀ ਮਿੱਟੀ, ਤੁਸੀ ਮੁ-ਲ-ਤਾ-ਨੀ ਮਿੱਟੀ ਦਾ ਪੇਸਟ ਬਣਾ ਕੇ ਵੀ ਆਪਣੇ ਚਿਹਰੇ ਤੇ ਲਗਾ ਸਕਦੇ ਹਾਂ ਇਸ ਨਾਲ ਵੀ ਆਪਣੇ ਚਿਹਰੇ ਦਾ ਦਾਗ-ਧੱਬੇ ਠੀਕ ਹੋ ਜਾਂਦੇ ਹਨ ਤੇ ਚਿਹਰਾ ਸਾ-ਫ ਹੋ ਜਾਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.