ਇੱਕੋ ਰਾਤ ਵਿੱਚ ਚਿਹਰੇ ਦੇ ਦਾਗ ਜਾਂ ਛਾਈਆਂ ਖਤਮ ਕਰ ਦੇਵੇਗਾ ਏਹ ਦੇਸੀ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਮੂੰਹ ਉੱਪਰ ਛਾਈਆਂ ਦਾਗ ਧੱਬੇ ਅਤੇ ਹੋਰ ਦਾਣੇ ਫਿ-ਨ-ਸੀ-ਆਂ ਹੋ ਗਈਆਂ ਹਨ ਤਾਂ ਤੁਸੀਂ ਇਸ ਦੇਸੀ ਇ-ਲਾ-ਜ ਨਾਲ ਇਨ੍ਹਾਂ ਛਾ-ਈ-ਆਂ ਦਾਗ ਧੱਬੇ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਇਸ ਨੂੰ ਤੁਸੀਂ ਵਰਤ ਕੇ ਆਪਣੇ ਮੂੰਹ ਨੂੰ ਗ-ਲੋ-ਬ-ਲ ਅਤੇ ਚ-ਮ-ਕ-ਦਾ-ਰ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਐ-ਪ-ਲ ਸਾ-ਈ-ਡ-ਰ ਇਸ ਨੂੰ ਐਪਲ ਸਾ-ਈ-ਡ-ਰ ਵਿ-ਨੇ-ਗ-ਰ ਬੋਲਦੇ ਹਨ,ਇਨ੍ਹਾਂ ਦੋਨਾਂ ਨੂੰ ਇਕੋ ਜਿਹੀ ਮਾਤਰਾ

ਵਿੱਚ ਪਾਣੀ ਵਿੱਚ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾਉਣਾ ਹੈ ਜੇਕਰ ਇਹ ਤੁਹਾਡੇ ਘਰ ਵਿਚ ਚੀਜ਼ਾਂ ਨਹੀਂ ਹਨ ਤਾਂ ਸੱਦਾ ਤੁਸੀਂ ਐਪਲ ਲੈ ਕੇ ਉਸ ਨੂੰ ਜੂਸਰ ਵਿੱਚ ਉਸ ਦਾ ਛਿਲਕਾ ਉਤਾਰ ਕੇ ਉਸ ਦਾ ਇੱਕ ਪੇਸਟ ਤਿਆਰ ਕਰ ਲੈਣਾ ਹੈ ਅਤੇ ਤੁਸੀਂ ਇਸ ਪੇਸਟ ਨੂੰ ਆਪਣੇ ਮੂੰਹ ਉੱਪਰ ਦਾਗ ਧੱਬੇ ਉੱਪਰ ਚੰਗੀ ਤਰ੍ਹਾਂ ਮਿਲਾ ਮਿਲਾ ਕੇ ਆਪਣੇ ਫੇਸ ਉੱਪਰ ਲਗਾ ਸਕਦੇ ਹੋ ਇਸ ਦੇ ਨਾਲ ਤੁਹਾਡੇ ਦਾਗ ਧੱਬੇ ਅਤੇ ਛਾਈਆਂ ਬਿਲਕੁਲ ਦੂਰ ਹੋ ਜਾਣਗੀਆਂ,

ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਇਕ ਸੇਬ ਨੂੰ ਖਾਓ ਤੁਸੀਂ ਜੇਕਰ ਹਰ ਰੋਜ਼ ਇਕ ਐਪਲ ਦਾ ਸੇ-ਵ-ਨ ਕਰਦੇ ਹੋ ਇਹ ਵੀ ਆਪਣੇ ਚਿਹਰੇ ਲਈ ਬਹੁਤ ਫ਼ਾ-ਇ-ਦੇ-ਮੰ-ਦ ਹੋਵੇਗਾ ਜਿਸ ਦੇ ਨਾਲ ਤੁਹਾਨੂੰ ਛਾ-ਈ-ਆਂ ਦਾਗ ਧੱਬੇ ਦਾਣੇ ਫਿ-ਨ-ਸੀ-ਆਂ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ ਅਤੇ ਤੁ-ਹਾ-ਡਾ ਫੇਸ ਗ-ਲੌ-ਤ ਅਤੇ ਚ-ਮ-ਕ-ਦਾ-ਰ ਬਣਿਆ ਰਹੇਗਾ,ਤੁਸੀਂ ਆਪਣੇ ਫੇਸ ਨੂੰ ਸੁੰਦਰ ਬਣਾਉਣ ਲਈ ਐ-ਲੋ-ਵੇ-ਰਾ ਪੇਸਟ ਦੀ ਵੀ ਵਰਤੋਂ ਕਰ ਸਕਦੇ ਹੋ

ਇਸ ਦੇ ਨਾਲ ਨਾਲ ਵੀ ਆਪਣੇ ਫੇਸ ਤੇ ਬਹੁਤ ਵਧੀਆ ਗ੍ਰੋ-ਥ ਅਤੇ ਚਮਕਦਾਰ ਫੇ-ਸ ਰਹਿੰਦਾ ਹੈ ਅਤੇ ਫਿਰ ਤੁਸੀਂ ਵੇ-ਸ-ਣ ਅਤੇ ਦੁੱਧ ਨਾਂ ਦੇ ਨਾਲ ਤੁਸੀਂ ਥੋੜ੍ਹਾ ਥੋੜ੍ਹਾ ਆਪਣੇ ਹੱਥ ਉੱਪਰ ਇਸ ਦਾ ਪੇਸਟ ਤਿਆਰ ਕਰ ਕਰ ਕੇ ਆਪਣੇ ਫੇਸ ਉਪਰ ਲ-ਗਾ-ਉ-ਣ ਨਾਲ ਇਸ ਨਾਲ ਵੀ ਤੁਹਾਨੂੰ ਬਿਲਕੁਲ ਅ-ਰਾ-ਮ ਅਤੇ ਸ਼ਾਇਦ ਛਾਈਆਂ ਦਾਗ ਧੱਬੇ ਤੋਂ ਛੁ-ਟ-ਕਾ-ਰਾ ਮਿਲ ਜਾਵੇ ਤੁਸੀਂ ਇਨ੍ਹਾਂ ਸਾਰੇ ਤਰੀਕਿਆਂ ਨਾਲ ਆਪਣੇ ਫੇਸ ਉੱਪਰ ਆਪਣੇ ਮੂੰਹ ਉੱਪਰ ਦਾਗ ਧੱਬੇ ਛਾਇਆਂ ਅੱਖਾਂ ਦੇ ਥੱਲੇ ਕਾਲੇ ਘੇਰੇ ਬਣਨਾ ਇਨ੍ਹਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਅਤੇ ਆਪਣੇ ਫੇਸ ਨੂੰ ਚ-ਮ-ਕ-ਦਾ-ਰ ਸੁੰਦਰ ਦਾਰ ਬਣਾ ਸਕਦੇ ਹੋ,

ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.