ਇਸ ਤਰਾਂ ਖਾਓ ਕਾਲੇ ਛੋਲੇ-ਜੋੜਾਂ ਚੋ ਟੱਕ ਟੱਕ ਦੀ ਆਵਾਜ਼-ਗਠੀਆ-ਪੌੜੀਆਂ ਚੜਦੇ ਸਮੇਂ ਗੋਡੇ ਦੁਖਣਾ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਜਦੋਂ ਸਾਡੇ ਪੇਟ ਵਿਚ ਗੈਂਸ ਬਣਦੀ ਹੈ ਤਾਂ ਇਸ ਦੇ ਕਾਰਨ ਸਾਡਾ ਵਾਤ ਰੋਗ ਵੱਧ ਜਾਂਦਾ ਹੈ,ਵਾਤ ਰੋਗ ਕਰਕੇ ਤੇ ਗੈਸ ਕਰਕੇ ਸਾਡੇ ਜੋੜਾਂ ਵਿੱਚ ਦਰਦ ਹੁੰਦਾ ਹੈ ਕਈ ਵਾਰੀ ਇਹ ਗੈਸ ਗੋਡਿਆਂ ਵਿਚ ਚਲ ਜਾਂਦੀ ਹੈ ਤੇ ਜਦੋਂ ਇਹ ਗੈਸ ਦੇ ਬੁਲਬੁਲੇ ਫੁਟਦੇ ਹਨ ਤਾਂ ਉਸ ਸਮੇਂ ਜੋੜਾਂ ਵਿਚੋਂ ਕਟ-ਕਟ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਤਾਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਰਾਤ ਨੂੰ

ਖਟੀਆ ਚੀਜ਼ਾਂ ਦਾ ਸੇਵਨ ਕਰਨਾ ਬੰਦ ਕਰ ਦਵੋ ਤੇ ਪਾਣੀ ਹਮੇਸ਼ਾ ਬੈਠ ਕੇ ਪੀਵੋ। 1. ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਕਰਨਾ ਹੈ ਕਿ ਰਾਤ ਨੂੰ ਤਿੰਨ-ਚਾਰ ਚੱਮਚ ਕਾਲੇ ਛੋਲਿਆਂ ਦੇ ਭਿਓਂ ਕੇ ਰੱਖ ਦਵੋ ਤੇ ਸਵੇਰੇ ਜਦੋਂ ਇਹ ਥੋੜ੍ਹੇ ਜਿਹੇ ਭਿੱਜ ਜਾਣ ਤਾਂ ਤੁਸੀਂ ਇਹਨ੍ਹਾਂ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ,ਤੁਸੀਂ ਛੋਲਿਆਂ ਨੂੰ ਚਬਾ-ਚਬਾ ਖਾਣਾ ਹੈ ਕਿਉਂਕਿ ਇਹਨਾਂ ਵਿੱਚ ਫਾਇਬਰ, ਕੈਲਸ਼ੀਅਮ,ਤੇ ਪ੍ਰੋਟੀਨ ਹੁੰਦਾ ਹੈ ਜਿਹੜਾ ਕਿ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਏਗਾ। 2. ਤੁਸੀਂ ਇੱਕ ਚਮਚ ਮੇਥੀ ਦਾਣੇ

WhatsApp Group (Join Now) Join Now

ਨੂੰ ਰਾਤ ਨੂੰ ਭਿਉਂ ਕੇ ਰੱਖ ਦੇਣਾ ਹੈ ਤੇ ਸਵੇਰੇ ਉੱਠ ਕੇ ਤੁਸੀਂ ਇਸ ਮੇਥੀ ਦਾਣੇ ਨੂੰ ਚਬਾ-ਚਬਾ ਕੇ ਖਾ ਲੈਣਾ ਹੈ ਤੇ ਇਸ ਦਾ ਪਾਣੀ ਪੀ ਲੈਣਾ ਹੈ, ਜੇ ਤੁਸੀਂ ਮੇਥੀ ਦਾਣੇ ਨੂੰ ਚਬਾ-ਚਬਾ ਕੇ ਨਹੀਂ ਖਾ ਸਕਦੇ ਤਾਂ ਤੁਸੀਂ ਸਬਜ਼ੀ ਜਾਂ ਦਹੀਂ ਵਿਚ ਮਿਲਾ ਕੇ ਵੀ ਖਾ ਸਕਦੇ ਹੋ ਇਸ ਦੇ ਸੇਵਨ ਨਾਲ ਤੁਹਾਡੀ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵੀ ਵਧੇਗੀ। 3. ਤੁਸੀਂ ਦਿਨ ਵਿਚ ਹਲਦੀ ਵਾਲਾ ਦੁੱਧ ਜ਼ਰੂਰ ਪੀਓ ਇਹ ਤੁਹਾਡੇ ਪਾਚਣ ਤੰਤਰ ਨੂੰ ਮਜ਼ਬੂਤ ਕਰੇਗਾ ਇਮਿਊਨਿਟੀ ਨੂੰ

ਮਜ਼ਬੂਤ ਕਰੇਗਾ ਤੇ ਪੇਟ ਦੀ ਗੰਦਗੀ ਨੂੰ ਬਾਹਰ ਕੱਢੇਗਾ।ਤੁਸੀਂ ਇਕ ਦਿਨ ਛੋਲਿਆਂ ਦਾ ਸੇਵਨ ਕਰਨਾ ਹੈ ਫਿਰ ਅਗਲੇ ਦਿਨ ਮੇਥੀ ਦਾਣੇ ਦਾ ਤੇ ਅਗਲੇ ਦਿਨ ਹਲਦੀ ਵਾਲੇ ਦੁੱਧ ਦਾ ਇਸਤੇਮਾਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *