ਘਰ ਦੀ ਰਸੋਈ ਵਿਚ ਪਈ ਇਸ ਚੀਜ਼ ਤੋਂ ਲੀਵਰ ਇਨ੍ਹਾਂ ਮਜਬੂਤ ਹੋਵੇਗਾ ਕਿ ਖਾਣਾ ਪੀਣਾ ਸਬ ਹਜ਼ਮ ਹੋ ਜਾਊਗਾ

ਵੀਡੀਓ ਥੱਲੇ ਜਾ ਕੇ ਦੇਖੋ,ਘਰ ਦੀ ਰਸੋਈ ਵਿਚ ਬਣਾ ਕੇ ਇਹ ਨੁਕਤੇ ਲੀਵਰ ਮ-ਜ਼-ਬੂ-ਤ ਹੋਵੇਗਾ, ਜੇਕਰ ਸਾਡੇ ਲਿਵਰ ਤੰ-ਦ-ਰੁ-ਸ-ਤ ਰਹੇਗਾ ਤਾਂ ਸਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ, ਇਸ ਦਾ ਸਾਡੇ ਸਰੀਰ ਵਿਚ ਬਹੁਤ ਹੀ ਮ-ਹੱ-ਤ-ਵ-ਪੂ-ਰ-ਨ ਕੰਮ ਹੁੰਦਾ ਹੈ, ਇਹ ਸਰੀਰ ਵਿੱਚੋਂ ਫਾਲਤੂ ਵਿ-ਸ਼ੈ-ਲੇ ਪ-ਦਾ-ਰ-ਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ,ਇਸ ਜਾ-ਣ-ਕਾ-ਰੀ ਵਿੱਚ ਅਜਿਹੇ ਨੁਕਤੇ ਦੱਸੇ ਜਾਣਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਲੀਵਰ ਨੂੰ ਮ-ਜ਼-ਬੂ-ਤ ਕਰ ਸਕਦੇ ਹੋ,

ਹਲਦੀ ਨੂੰ ਖਾਣੇ ਦੇ ਵਿਚ ਤਾਂ ਪਾਇਆ ਹੀ ਜਾਂਦਾ ਹੈ ਇਸ ਨੂੰ ਦੁੱਧ ਵਿਚ ਪਾ ਕੇ ਸੇ-ਵ-ਨ ਕੀਤਾ ਜਾਵੇ ਤਾਂ ਇਹ ਸਾਡੇ ਲਿਵਰ ਲਈ ਬਹੁਤ ਹੀ ਜ਼ਿਆਦਾ ਲਾ-ਹੇ-ਵੰ-ਦ ਹੁੰਦਾ ਹੈ, ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਲੈਣਾ ਹੈ ਅਤੇ ਉਸ ਵਿਚ ਇਕ ਚੁਟਕੀ ਹਲਦੀ ਮਿਲਾ ਦੇਣੀ ਹੈ ਅਗਲੀ ਚੀਜ਼ ਹੈ ਪਪੀਤਾ ਇਸ ਦਾ ਸੇ-ਵ-ਨ ਕਰਨ ਨਾਲ ਵੀ ਸਾਡਾ ਲਿ-ਵ-ਰ ਮ-ਜ਼-ਬੂ-ਤ ਹੁੰਦਾ ਹੈ ਇਸ ਦਾ ਆਮ ਤੌਰ ਤੇ ਲਿਵਰ ਨੂੰ ਸਾਫ ਕਰਨ ਲਈ ਕੀਤਾ ਜਾਂਦਾ ਹੈ,

ਤੁਸੀਂ ਏਸ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਦਾ ਵੀ ਸੇ-ਵ-ਨ ਕਰ ਸਕਦੇ ਹੋ, ਤੁਸੀਂ ਪਪੀਤੇ ਦੇ ਪੱਤਿਆਂ ਦਾ 2 ਚੱਮਚ ਰਸ ਲੈ ਲੈਣਾ ਉਸ ਵਿਚ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਲਓ ਅਤੇ ਇਸ ਤਰ੍ਹਾਂ ਇਸ ਨੂੰ ਦਿਨ ਵਿਚ ਦੋ ਵਾਰ ਸੇ-ਵ-ਨ ਕਰੋ ਇਸ ਤਰ੍ਹਾਂ ਤੁਹਾਡੇ ਲਿਵਰ ਵਿੱਚ ਹੋਇਆ ਇਹ ਇ-ਨ-ਫੈ-ਕ-ਸ਼-ਨ ਸਹੀ ਹੋਣ ਲੱਗ ਜਾਂਦਾ ਹੈ, ਅਗਲੀ ਚੀਜ਼ ਹੈ ਸੇਬ ਦਾ ਸਿਰਕਾ ਖਾਣਾ ਖਾਣ ਤੋਂ ਪਹਿਲਾਂ ਥੋੜੇ ਜਿਹੇ ਸੇਬ ਦੇ ਸਿਰਕੇ ਨੂੰ ਸੇ-ਵ-ਨ ਕਰ ਲਿਆ ਕਰੋ ਜਿਵੇਂ ਕੇ ਇਕ ਗਲਾਸ ਪਾਣੀ ਦੇ ਵਿਚ ਇਕ ਚੱਮਚ ਸੇਬ ਦਾ ਸਿਰਕਾ ਮਿਲਾ ਲਓ ਅਤੇ

ਇਸ ਦਾ ਸੇ-ਵ-ਨ ਕਰੋ ਤੁਸੀਂ ਇਕ ਗਲਾਸ ਪਾਣੀ ਦੇ ਵਿਚ ਇੱਕ ਚਮਚ ਸੇਬ ਦਾ ਸਿਰਕਾ ਅਤੇ 1 ਚੱਮਚ ਸ਼ਹਿਦ ਮਿਲਾ ਕੇ ਸੇ-ਵ-ਨ ਕਰੋ ਦਿਨ ਵਿੱਚ 2 ਤੋਂ 3 ਵਾਰ ਸੇ-ਵ-ਨ ਕਰਨ ਨਾਲ ਲੀਵਰ ਨੂੰ ਸਾਫ਼ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ , ਅਗਲੀ ਚੀਜ਼ ਹੈ ਆਂਵਲਾ ਤੁਸੀਂ ਇਸ ਨੂੰ ਕੱਚਾ ਵੀ ਸੇ-ਵ-ਨ ਕਰ ਸਕਦੇ ਹੋ ਤੁਸੀਂ ਇਸ ਦੇ ਮੁਰੱਬੇ ਦਾ ਵੀ ਸੇ-ਵ-ਨ ਕਰ ਸਕਦੇ ਹੋ, ਇਸ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਅਤੇ ਐਂ-ਟੀ-ਆ-ਕ-ਸੀ-ਡੈਂ-ਟ ਗੁਣ ਪਾਏ ਜਾਂਦੇ ਹਨ,

ਇਸ ਨਾਲ ਤੁਹਾਡਾ ਲਿਵਰ ਸਾਫ ਰਹਿੰਦਾ ਹੈ , ਅਤੇ ਲਿਵਰ ਦੀ ਤਾ-ਕ-ਤ ਵਧ ਜਾਦੀ ਹੈ, ਅਗਲੀ ਚੀਜ਼ ਹੈ ਮਲੱਠੀ ਦੀ ਚਾਹ ਇਸ ਦੀ ਚਾਹ ਬਣਾਉਣ ਲਈ ਤੁਸੀਂ ਇਸ ਦੀ ਜੜ੍ਹ ਨੂੰ ਪੀਸ ਲਓ ਅਤੇ ਉ-ਬ-ਲ-ਦੇ ਹੋਏ ਪਾਣੀ ਦੇ ਵਿਚ ਪਾ ਦਿਓ ਫੇਰ ਤੁਸੀਂ ਇਸ ਨੂੰ ਛਾਣ ਕੇ ਰੱਖ ਲਓ, ਤਾਂ ਤੇ ਠੰਡਾ ਹੋਣ ਦਿਓ ਜਦੋਂ ਠੰਡਾ ਹੋ ਜਾਵੇ ਫਿਰ ਇਸ ਦਾ ਸੇ-ਵ-ਨ ਕਰੋ ਇਸ ਨਾਲ ਤੁਹਾਡਾ ਲਿਵਰ ਮ-ਜ-ਬੂ-ਤ ਰਹੇਗਾ ਤੁਹਾਡਾ ਸਰੀਰ ਰੋ-ਗਾਂ ਤੋਂ ਮੁ-ਕ-ਤ ਰਹੇਗਾ ਅਗਲੀ ਚੀਜ਼ ਹੈ

ਗਾਜਰ ਦਾ ਜੂਸ ਜਿਸ ਵਿਚ ਬੀਟਾ ਕੈਰੋਟੀਨ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਇਸ ਵਿਚ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਸਾਡੇ ਲਿਵਰ ਨੂੰ ਸਹੀ ਰੱਖਣ ਵਿਚ ਮਦਦ ਕਰਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਤੁਸੀਂ ਲਲਕ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਹਾਡਾ ਵੀ ਲਿਵਰ ਮ-ਜ਼-ਬੂ-ਤ ਹੋ ਜਾਵੇਗਾ ਤੁਹਾਡੇ ਸਰੀਰ ਨੂੰ ਕੋਈ ਸ-ਮੱ-ਸਿ-ਆ ਪੈਦਾ ਨਹੀਂ ਹੋਵੇਗੀ ਤੁਹਾਡਾ ਸਰੀਰ ਰੋ-ਗਾਂ ਤੋਂ ਮੁ-ਕ-ਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.