ਇਹ ਜੂਸ ਲੀਵਰ ਦੀ ਪੁਰਾਣੀ ਤੋਂ ਪੁਰਾਣੀ ਗਰਮੀ ਹਮੇਸ਼ਾਂ ਲਈ ਬਾਹਰ ਕੱਢ ਦੇਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਵਿੱਚੋਂ ਲਿਵਰ ਦੀ ਗਰਮੀ ਨੂੰ ਬਾਹਰ ਕੱਢਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜੋ ਕਿ ਸਾਡੇ ਸਰੀਰ ਚੋਂ ਸਾਰੇ ਵਿ-ਸ਼ੈ-ਲੇ ਪ-ਦਾ-ਰ-ਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ਅਤੇ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਆਪਣੇ ਖਾਣੇ ਨੂੰ ਹਜ਼ਮ ਕਰਨ ਲਈ ਬਹੁਤ ਵੱਡਾ ਯੋ-ਗ-ਦਾ-ਨ ਦਿੱਤਾ ਹੈ ਅਤੇ ਹੁਣ ਗੱਲ ਕਰਦੇ ਹਾਂ ਲੀਵਰ ਅਤੇ ਜਿਗਰ ਵਿੱਚ ਗਰਮੀ ਪੈਦਾ ਹੋਣ ਦੇ ਕਿਹੜੇ ਕਿਹੜੇ ਕਾਰਨ ਹੋ ਸਕਦੇ ਹਨ

ਕ-ਬ-ਜ਼ ਰਹਿਣ ਕਾਰਨ ਜਾਂ ਫਿਰ ਜ਼ਿਆਦਾ ਭਾਰੀ ਫਾ-ਸ-ਟ ਫੂਡ ਖਾਣ ਨਾਲ ਲੀਵਰ ਵਿਚ ਗਰਮੀ ਸੂਰਜ ਗਰਮੀ ਪੈਦਾ ਹੋ ਜਾਂਦੀ ਹੈ ਅੰਗਰੇਜ਼ੀ ਦ-ਵਾ-ਈ-ਆਂ ਦਾ ਸੇਵਨ ਜਿਆਦਾ ਕਰਨਾ ਬੀ-ੜੀ ਸਿ-ਗ-ਰ-ਟ ਸ਼-ਰਾ-ਬ ਦਾ ਸੇਵਨ ਜਿਆਦਾ ਕਰਨਾ ਏਨਾ ਕਰਕੇ ਵੀ ਸਾਡੇ ਸਰੀਰ ਵਿੱਚ ਲੀਵਰ ਚ ਗਰਮੀ ਪੈਦਾ ਹੋ ਜਾਂਦੀ ਹੈ ਤੇਲ ਜਾਂ ਮ-ਸਾ-ਲੇ-ਦਾ-ਰ ਚੀਜ਼ਾਂ ਦਾ ਸੇਵਨ ਜਿਆਦਾ ਕਰਨਾ ਅਤੇ ਹੁਣ ਗੱਲ ਕਰਦੇ ਹਾਂ ਜਦੋਂ ਗਰਮੀ ਵੱਧ ਜਾਂਦੀ ਹੈ ਤਾਂ ਸਾਡੇ ਸਰੀਰ ਵਿਚ ਕੀ ਲੱਛਣ ਹੁੰਦੇ ਹਨ

ਸਾਡੇ ਪੇਟ ਵਿੱਚ ਸੋਜ ਆਉਂਦੀ ਹੈ ਮੂੰਹ ਵਿਚੋਂ ਬ-ਦ-ਬੂ ਆਉਂਦੀ ਹੈ ਪੇਟ ਦਾ ਖ-ਰਾ-ਬ ਹੋਣਾ ਪੇ-ਸ਼ਾ-ਬ ਦਾ ਰੰ-ਗ ਬਦਲ ਜਾਂਦਾ ਹੈ ਚਿਹਰੇ ਤੇ ਅੱਖਾਂ ਤੇ ਪੀ-ਲਾ-ਪ-ਨ ਆ ਜਾਣਾ ਕ-ਮ-ਜ਼ੋ-ਰੀ ਥਕਾਵਟ ਮਹਿਸੂਸ ਹੋਣਾ ਅਤੇ ਹੁਣ ਗੱਲ ਕਰਦੇ ਹਾਂ ਅਸੀਂ ਸਰੀਰ ਵਿੱਚ ਲੀਵਰ ਚੋ ਗਰਮੀ ਬਾਹਰ ਕਰ ਸਕਦੇ ਹਾਂ ਇਸ ਨੁਕਤੇ ਨੂੰ ਤਿਆਰ ਕਰਨ ਵਿੱਚ ਸਭ ਤੋਂ ਪਹਿਲਾ ਪਪੀਤਾ ਚਾਹੀਦਾ ਹੈ ਇਸ ਨੂੰ ਸੌ ਗ੍ਰਾਮ ਕੱਟ ਕੇ ਮਿਕਸੀ ਵਿਚ ਪਾ ਕੇ ਉਪਰ ਤੋਂ ਇਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਇਸ ਦਾ ਇਕ ਗਲਾਸ ਜੂਸ

ਤਿਆਰ ਹੋ ਜਾਵੇਗਾ ਤੁਸੀਂ ਉਸ ਤੋਂ ਬਾਅਦ ਇਸ ਵਿਚ ਅੱਧਾ ਨਿੰਬੂ ਨਿ-ਚੋ-ੜ ਦੇਣ ਹੈ ਤੁਸੀ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ਅਤੇ ਲਗਾਤਾਰ ਇਕ ਮਹੀਨਾ ਕਰਨਾ ਹੈਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਦੀ ਸਰੀਰ ਵਿਚ ਗਰਮੀ ਨਹੀਂ ਹੋਏਗੀ ਤੁਹਾਡਾ ਪਾਚਨ ਤੰਤਰ ਮ-ਜ-ਬੂ-ਤ ਰਹੇਗਾ ਉੱਪਰ ਦੱਸੀਆਂ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ ਅਤੇ ਤੁਹਾਡਾ ਸਰੀਰ ਰੋ-ਗਾਂ ਤੋਂ ਮੁ-ਕ-ਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.