ਪੰਜਾਬ ਨੇ ਰਚਿਆ ਨਵਾਂ ਇਤਿਹਾਸ ਮੋਦੀ ਨੂੰ ਦਿੱਤਾ ਕਿਸਾਨਾਂ ਨੇ ਵੱਡਾ ਝ-ਟ-ਕਾ

ਵੀਡੀਓ ਥੱਲੇ ਜਾ ਕੇ ਦੇਖੋਕਿਸਾਨ ਵਿ ਰੋ ਧੀ ਬਿੱ ਲਾ ਨੂੰ ਰੱ ਦ ਕਰਵਾਉਣ ਲਈ ਕਿਸਾਨਾ ਵੱਲੋ ਬਹੁਤ ਹੀ ਯਤਨ ਕੀਤੇ ਜਾ ਰਹੇ ਹਨ ਜਿਵੇ ਕਿ ਸਭ ਨੂੰ ਪਤਾ ਹੀ ਹੈ ਕਿ ਕਿਸਾਨਾ ਵੱਲੋ ਵੱਖ ਵੱਖ ਥਾਵਾ ਤੇ ਧ ਰ ਨੇ ਲਗਾਏ ਜਾ ਰਹੇ ਹਨ ਉੱਥੇ ਹੀ ਕਿਸਾਨਾ ਵੱਲੋ ਰੇਲ ਪਟੜੀਆ ਤੇ ਡੇ ਰੇ ਲਾਉਦਿਆ ਹੋਇਆ ਰੇਲਾ ਨੂੰ ਰੋ ਕ ਦਿੱਤਾ ਗਿਆ ਹੈ ਪਰ ਇਸ ਸਭ ਦੇ ਬਾਵਜੂਦ ਵੀ ਸਰਕਾਰ ਦਿਆ ਕੰਨਾ ਉੱਪਰ ਜੂੰ ਤੱਕ ਨਹੀ ਸਰਕੀ ਇਸ ਸਭ ਨੂੰ ਮੱਦੇਨਜਰ ਰੱਖਦਿਆ ਹੋਇਆ ਹੁਣ ਕਿਸਾਨਾ ਵੱਲੋ ਇੱਕ ਨਵਾ ਕ ਦ ਮ ਚੁੱ ਕਿ ਆ ਗਿਆ ਹੈ ਜਿਸ ਵਿੱਚ ਕਿਸਾਨਾ ਵੱਲੋ ਕਿਹਾ ਗਿਆ ਹੈ ਕਿ ਜਿੰਨੀਆ ਵੀ ਰਿਲਾਇੰਸ ਦੀਆ ਚੀਜਾ ਹਨ ਉਹਨਾ ਦਾ ਬਾ ਈ ਕਾ ਟ ਕੀਤਾ ਜਾਵੇ ਜਿਸ ਦੇ ਚਲਦਿਆ ਕਿਸਾਨਾ ਵੱਲੋ ਰਿ ਲਾ ਇੰ ਸ ਦੇ ਪੰਪਾ ਦਾ ਘਿਰਾਉ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਹਨਾ ਅੱਗੇ ਧ ਰ ਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿਸਾਨਾ ਦਾ ਕਹਿਣਾ ਹੈ ਕਿ ਉਹਨਾ ਵੱਲੋ ਟਰੈਕਟਰ ਮਾਰਚ ਅਤੇ ਰੋ ਸ ਮਾਰਚ ਕਰ ਦੇਖ ਲਿਆ ਗਿਆ ਹੈ ਅਤੇ ਹੁਣ ਉਹ ਸਿੱਧਾ ਅੰਬਾਨੀਆ ਅਡਾਨੀਆ ਦੇ ਕਾਰੋਬਾਰ ਨੂੰ ਠੱ ਪ ਕਰਕੇ ਆਪਣਾ ਰੋ ਸ ਜਾ ਹਿ ਰ ਕਰਨਗੇ ਜਿਸ ਲਈ ਉਹਨਾ ਵੱਲੋ ਲੁਧਿਆਣਾ ਤੋ ਮੋਗਾ ਰੋਡ ਤੇ ਸਥਿਤ ਰਿ ਲਾ ਇੰ ਸ ਦਾ ਪੰ ਪ ਪੂਰੀ ਤਰਾ ਸੀ ਲ ਕਰ ਦਿੱਤਾ ਗਿਆ ਹੈ ਇਸ ਦੌਰਾਨ ਆਸ ਪਾਸ ਦੇ ਪਿੰਡਾ ਦੇ ਕਿਸਾਨਾ ਅਤੇ ਨੌਜਵਾਨਾ ਵੱਲੋ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਉੱਥੇ ਧ ਰ ਨਾ ਵੀ ਲ ਗਾ ਇ ਆ ਗਿਆ ਹੈਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *