ਮੁਖ ਮੰਤਰੀ ਪੰਜਾਬੀ ਗਾਇਕ ਆਪਣੀ ਵੱਖਰੀ ਅਵਾਜ ਅਤੇ ਆਪਣੇ ਵੱਖਰੇ ਗਾਉਣ ਦੇ ਅੰਦਾਜ ਦਾ ਕਰਕੇ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਮਸ਼ਹੂਰ ਹੋ ਗਿਆ ਸੀ ਅਤੇ ਸ਼ੋਸ਼ਲ ਸਟਾਰ ਬਣ ਗਿਆ ਹੈ। ਹੁਣ ਕਾਫੀ ਸਮੇਂ ਬਾਅਦ ਮੁਖ ਮੰਤਰੀ ਫਿਰ ਚਰਚਾ ਦੇ ਵਿਚ ਆ ਗਿਆ ਹੈ।ਲੱਗਦਾ ਹੈ ਕਿ ਅੱਜਕਲ ਫੇਮਸ ਹੋਣ ਲਈ ਵਿਵਾਦਾਂ ਦਾ ਸਹਾਰਾ ਲੈਣਾ ਬੇਹੱਦ ਜ਼ਰੂਰੀ ਹੈ। ਇਸੇ ਲਈ ਕੁਝ ਗਾਇਕ ਨਵਾਂ ਗੀਤ ਆਉਣ ਤੋਂ ਪਹਿਲਾਂ ਕਿਸੇ ਦੂਜੇ ਗਾਇਕ ਬਾਰੇ ਬੋਲ ਕੇ ਮਸ਼ਹੂਰ ਹੋਣਾ ਚਾਹੁੰਦੇ ਹਨ।ਹਾਲ ਹੀ ’ਚ ਇਸ ਦੀਆਂ ਕਈ ਉਦਾਹਰਣਾਂ ਅਸੀਂ ਦੇਖ ਚੁੱਕੇ ਹਾਂ ਤੇ ਇਕ ਉਦਾਹਰਣ ਨਵੀਂ ਸਾਹਮਣੇ ਆਈ ਹੈ ਮੁੱਖ ਮੰਤਰੀ ਦੇ ਰੂਪ ’ਚ। ਜੀ ਹਾਂ, ਤੁਸੀਂ ਸਹੀ ਸੁਣਿਆ। ਪਹਿਲਾਂ ਆਪਣੇ ਗੀਤ ’ਚ ਸਿੰਗਾ ਨੂੰ ਮਾ – ੜਾ ਬੋਲਣ ਵਾਲਾ ਮੁੱਖ ਮੰਤਰੀ ਹੁਣ ਸਿੱਧੂ ਮੂਸੇ ਵਾਲਾ ਖਿ- ਲਾ- ਫ ਗੀਤ ਲੈ ਕੇ ਆਇਆ ਹੈ। ਮੁੱਖ ਮੰਤਰੀ ਨੇ ‘ਰੀਅਲ ਸੰਜੂ’ ਨਾਂ ਤੋਂ ਇਕ ਗੀਤ ਕੱਢਿਆ ਹੈ, ਜਿਹੜਾ ਸਿੱਧੂ ਮੂਸੇ ਵਾਲਾ ’ਤੇ ਸਿੱਧਾ। ਨਿ ਸ਼ਾ ਨਾ। ਲਗਾਉਂਦਾ ਹੈ।