ਸਾਰੀ ਦਵਾਈ ਦਾ ਪਿਓ ਹੈ ਇਹ ਪੌਧਾ

ਵੀਡੀਓ ਥੱਲੇ ਜਾ ਕੇ ਦੇਖੋ,ਅਜ ਆਪਾ ਗਲ ਕਰਦੇ ਆ ਪਥਰਚਟ ਦੇ ਪੱਤੇ ਬਾਰੇ ਇਹ ਪੱਚਾ ਹਰੇ ਰੰਗ ਦਾ ਹੁੰਦਾ ਹੈ ਜਿਸ ਦੀ ਲੰਬਾਈ 3 ਤੋਂ 4 ਫੁੱਟ ਹੁੰਦੀ ਹੈ ਤੇ ਇਸ ਦੇ ਪੱਤੇ ਦਾ ਸਵਾਦ ਥੋੜਾ ਖੱਟਾ ਤੇ ਨੰਮਕੀਨ ਹੁੰਦਾ ਹੈ ਤੇ ਇਸ ਨੂੰ ਅਸੀਂ ਕਿਸੇ ਵੀ ਮੌਸਮ ਚ ਖਾ ਸਕਦੇ ਹਾਂ ਪੱਥਰਚਟ ਦੇ ਇਕ ਤੋਂ ਦੋ ਪੱਤੇ ਨੂੰ ਰੋਜਾਨਾ ਸਵੇਰੇ ਅਸੀਂ ਖਾਲੀ ਪੇਟ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਂਦੇ ਹਾਂ ਤੇ ਉਸ ਤੋਂ ਬਾਅਦ ਇਕ ਗਲਾਸ ਗਰਮ ਜਾਂ ਕੋਸਾ ਪਾਣੀ ਪੀਣੇ ਆ ਤਾਂ ਇਹ ਸਾਡੇ ਸਰੀਰ ਚ

ਕਦੇ ਬੁਢਾਪਾ ਨਹੀ ਆਉਣ ਦਿੰਦਾ,ਇਸ ਦੇ ਪੱਤੇ ਖਾਣ ਨਾਲ ਚਿਹਰੇ ਤੇ ਚਮਕ ਤੇ ਗਲੋ ਆਉਂਦੀ ਹੈ ਤੇ ਇਹ ਪੱਤਾ ਤੁਹਾਡੇ ਸਰੀਰ ਦੀ ਪੂਰੀ ਕਮਜ਼ੋਰੀ ਨੂੰ ਜੜ ਤੋਂ ਖਤਮ ਕਰੇਗਾ। ਤੇ ਜੇ ਕਿਸੇ ਦੇ ਗੁਰਦਿਆਂ ਵਿਚ ਪੱਥਰੀ ਹੈ ਤਾਂ ਇਹ ਪੋਦਾ ਉਹਨਾਂ ਲਈ ਵਰਦਾਨ ਦਾ ਕੰਮ ਕਰਦਾ ਹੈ। ਇਸ ਪੋਦੇ ਦੇ ਪੱਤਿਆਂ ਨੂੰ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਹਨਾਂ ਦਵਾਈਆਂ ਦਾ ਇਸਤੇਮਾਲ ਗੁਰਦੇ ਦੀ ਪੱਥਰੀ ਨੂੰ ਬਾਹਰ

WhatsApp Group (Join Now) Join Now

ਕੱਢਣ ਲਈ ਕੀਤਾ ਜਾਂਦਾ ਹੈ,ਇਸ ਤੋਂ ਇਲਾਵਾ ਜਿਨ੍ਹਾਂ ਨੂੰ ਪੇਸ਼ਾਬ ਵਿਚ ਜਲਣ ਦੀ ਸਮਸਿਆ ਹੁੰਦੀ ਹੈ ਤਾਂ ਇਹ ਪੱਤਾ ਉਸ ਸਮਸਿਆ ਵਿਚ ਵੀ ਰਾਹਤ ਦਿੰਦਾ ਹੈ ਤੇ ਇਸ ਤੋਂ ਇਲਾਵਾ ਜੇ ਕਿਸੇ ਨੂੰ ਸ਼ੁਗਰ ਵਰਗੀ ਸਮਸਿਆ ਹੈ ਤਾਂ ਇਹ ਸਾਡੇ ਸ਼ੁਗਰ ਲੈਵਲ ਨੂੰ ਕੰਟਰੋਲ ਰਖਣ ਵਿਚ ਮਦਦ ਕਰਦਾ ਹੈ ਸ਼ੁਗਰ ਵਧਨ ਦੇ ਨਾਲ ਹਰਟਾ ਅਟੈਕ ਸਟਰੋਕ ਵਰਗੀ ਬਿਮਾਰੀ ਦਾ ਖਤਰਾ ਬਣਿਆ ਰਹਿੰਦਾ ਹੈ ਤਾਂ ਉਹਨਾਂ ਵਾਸਤੇ ਵੀ ਇਹ ਪੱਤਾ ਵਰਦਾਨ ਤੋਂ ਘੱਟ ਨਹੀ ਹੈ ਇਸ ਲਈ ਤੁਸੀਂ ਸਵੇਰੇ

ਉਠ ਕੇ ਇਸ ਪੋਦੇ ਦੇ ਇਕ ਤੋਂ ਦੋ ਪੱਤੇ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਂਦੇ ਹੋ ਤੇ ਮਗਰੋ ਗਰਮ ਜਾਂ ਕੋਸੇ ਪਾਣੀ ਦੇ ਇਕ ਜਾਂ ਦੋ ਗਲਾਸ ਪਿੰਦੇ ਹੋ ਤਾਂ ਇਹ ਪੱਤਾ ਸਾਡੀ ਇਸ ਤਰ੍ਹਾਂ ਦੀ ਬਿਮਾਰੀ ਨੂੰ ਵੀ ਠੀਕ ਕਰਨ ਚ ਮਦਦ ਕਰੇਗਾ ਇਹ ਐਵੇ ਦਾ ਚਮਤਕਾਰ ਪੱਤਾ ਹੈ ਜਿਸ ਦੀ ਕੀਮਤ ਸਿਰਫ 10 ਰੁਪਏ ਹੁੰਦੀ ਹੈ।ਜਿਹਨਾ ਦੀ ਨਿਗਾਹ ਦੀ ਕਮਜ਼ੋਰੀ ਹੁੰਦੀ ਹੈ ਉਹਨਾਂ ਲਈ ਵੀ ਇਹ ਇਕ ਵਰਦਾਨ ਦਾ ਕੰਮ ਕਰਦਾ ਹੈ ਨਿਗਾਹ ਕੰਮਜੋਰ ਹੋਣ ਨਾਲ ਜਿਨ੍ਹਾਂ ਨੂੰ ਸਿਰ ਦਰਦ ਦੀ ਸਮਸਿਆ ਰਹਿੰਦੀ ਹੈ

ਜਾਂ ਅੱਖਾਂ ਵਿਚ ਜਲਣ ਦੀ ਸਮਸਿਆ ਹੁੰਦੀ ਹੈ ਇਸ ਸਮੱਸਿਆ ਵਿਚ ਵੀ ਜੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਨਿਗਾਹ ਦੀ ਕੰਮਜ਼ੋਰੀ ਨੂੰ ਠੀਕ ਕਰਨ ਦੇ ਨਾਲ-ਨਾਲ ਤਾਂ ਇਸ ਦੇ ਨਾਲ ਹੋਣ ਵਾਲੇ ਸਿਰ ਦਰਦ ਜਾਂ ਅੱਖਾਂ ਦੀ ਜਲਣ ਦੀ ਸਮਸਿਆ ਨੂੰ ਠੀਕ ਕਰਨ ਦੇ ਵਿਚ ਤੇ ਅੱਖਾਂ ਦੀ ਰੋਸ਼ਨੀ ਨੂੰ ਤੇਜ ਕਰਨ ਦੇ ਵਿਚ ਫਾਇਦਾ ਕਰਦੀ ਹੈ। ਇਸ ਨੂੰ ਖਾਣ ਦੇ ਨਾਲ ਸਾਡੇ ਸਰੀਰ ਦੇ ਗੋਡੇਆਂ ਦੇ ਦਰਦ ਤੇ ਹਰ ਤਰ੍ਹਾਂ ਦੇ ਜੋਇੰਟ ਪੇਨ ਤੋਂ ਸਾਨੂੰ ਇਹ ਰਾਹਤ ਦਵਾਉਦਾ ਹੈ

ਜਿਹਨਾ ਦੇ ਸਰੀਰ ਤੇ ਫੋੜੇ ਫਿੰਨਸੀਆ ਨਿਕਲਦੀਆਂ ਹੋਣ ਤਾਂ ਉਹ ਵੀ ਇਸ ਦੇ ਇਕ ਜਾਂ ਦੋ ਪੱਤਿਆਂ ਨੂੰ ਪੀਸ ਕੇ ਫੋੜੇ ਫਿੰਨਸੀਆ ਤੇ ਲਗਾ ਲੈਣ ਤਾ ਇਹ ਇਸ ਤਰਾਂ ਦੀ ਸਮਸਿਆ ਨੂੰ ਸਿਰਫ ਕੁੱਝ ਦਿਨਾਂ ਵਿੱਚ ਠੀਕ ਕਰਨ ਚ ਮਦਦ ਕਰਦਾ ਹੈ। ਤੇ ਤੁਸੀਂ ਇਸ ਦੇ ਪੱਤੇ ਨੂੰ ਅੱਗ ਦੇ ਸੇਕ ਤੇ ਗਰਮ ਕਰਕੇ ਜਦੋ ਇਹ ਥੋੜਾ ਨਰਮ ਹੋ ਜਾਵੇ ਤਾਂ ਤੁਸੀਂ ਇਸ ਤੇ ਸਰੋਂ ਦਾ ਤੇਲ ਲਗਾ ਕੇ ਜੇ ਤੁਸੀਂ ਇਸ ਨੂੰ ਫੋੜੇ ਫਿੰਨਸੀਆ ਵਾਲੀ ਜਗਹ ਤੇ ਲਗਾਉਂਦੇ ਹੋ ਤਾਂ

ਤੁਹਾਨੂੰ ਇਸ ਦਾ ਬਹੁਤ ਵਧਿਆ ਅਸਰ ਦੇਖਣ ਨੂੰ ਮਿਲੇਗਾ ਇਹੀ ਵਜਾਹ ਹੈ ਜਿਸ ਕਰਕੇ ਇਸਦਾ ਪਰਯੋਗ ਬਾਹਰੀ ਤੇ ਅੰਦਰੂਨੀ ਦੋਨੋਂ ਤਰੀਕੇਆਂ ਨਾਲ ਕਿਤਾ ਜਾਂਦਾ ਹੈ। ਇਸ ਨੂੰ ਅਸੀਂ ਖਾ ਕੇ ਵੀ ਬਿਮਾਰੀਆ ਠੀਕ ਕਰ ਸਕਦੇ ਹਾਂ ਤੇ ਜੇਕਰ ਕਿਸੇ ਦੇ ਸਰੀਰ ਤੇ ਬਾਹਰੀ ਅੰਗਾਂ ਦੇ ਕੋਈ ਚਮੜੀ ਦੇ ਰੋਗ ਦੀ ਜਲੇ ਕਟੇ ਜਖਮਾ ਦੀ ਸਮਸਿਆ ਹੈ ਤਾਂ ਅਸੀਂ ਇਸ ਦੇ ਪੱਤੇ ਨੂੰ ਬਾਹਰੋਂ ਲਗਾ ਕੇ ਵੀ ਇਸ ਤਰ੍ਹਾਂ ਦੀ ਸਮਸਿਆ ਨੂੰ ਠੀਕ ਕਰਨ ਦੇ ਵਿਚ ਇਸ ਦਾ ਫਾਇਦਾ ਲੈ ਸਕਦੇ ਹਾਂ।

ਤੇ ਤੁਸੀਂ ਜਦੋ ਵੀ ਇਸ ਪੱਤੇ ਦਾ ਇਸਤੇਮਾਲ ਕਰਨਾ ਹੈ ਤਾਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਧੋਅ ਕੇ ਸਾਫ ਕਰਨਾ ਆ ਉਸ ਤੋਂ ਬਾਅਦ ਇਸ ਨੂੰ ਪਰਯੋਗ ਕਰਨਾ ਆ ਤੇ ਤੁਸੀਂ ਸਵੇਰੇ ਖਾਲੀ ਪੇਟ ਇਸ ਦੇ ਜਾਂ ਦੋ ਪੱਤੇ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਣ ਤੋਂ ਬਾਅਦ ਇਕ ਤੋਂ ਦੋ ਗਲਾਸ ਕੋਸਾ ਜਾਂ ਗਰਮ ਪਾਣੀ ਜਰੂਰ ਪੀਣਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ.

Leave a Reply

Your email address will not be published. Required fields are marked *