ਫਰਿਜ਼ ਦਾ ਠੰਡਾ ਪਾਣੀ ਪੀਣ ਦੇ ਸ਼ੌਕੀਨ ਇੱਕ ਵਾਰ ਦੇਖਲੋ ਇਹ ਪੋਸਟ

ਵੀਡੀਓ ਥੱਲੇ ਜਾ ਕੇ ਦੇਖੋ,ਫਰਿਜ਼ ਦਾ ਪਾਣੀ ਪੀਣ ਵਾਲੇ ਇੱਕ ਵਾਰ ਦੇਖ ਲਓ ਜੇਕਰ ਆਪਾਂ ਠੰਡਾ ਪਾਣੀ ਪੀਂਦੇ ਹਾਂ ਤਾਂ ਉਸ ਨਾਲ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਸਾਨੂੰ ਕਦੇ ਵੀ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਸਾਨੂੰ ਹਮੇਸ਼ਾ ਸਾਦਾ ਪਾਣੀ ਪੀਣਾ ਚਾਹੀਦਾ ਹੈ ਕਈ ਲੋਕ ਹੁੰਦੇ ਹਨ ਜੋ ਕਿ ਸੋਚਦੇ ਹਨ ਕਿ ਜੇਕਰ ਅਸੀਂ ਠੰਡਾ ਪਾਣੀ ਪੀ ਲਵਾਂਗੇ ਤਾਂ ਸਾਡੇ ਸਰੀਰ ਦੀ ਗਰਮੀ ਖਤਮ ਹੋ ਜਾਵੇਗੀ,

ਤਾਂ ਇਸ ਤਰਾਂ ਬਿਲਕੁਲ ਵੀ ਨਹੀ ਹੁੰਦਾ ਕਿਉਕਿ ਜਿਹੜੀ ਪਰਖ ਹੁੰਦੀ ਹੈ ਉਸ ਦੀ ਤਾਸੀਰ ਗਰਮ ਹੁੰਦੀ ਹੈ। ਏਕ ਸਮੇਂ ਦੇ ਲਈ ਸਾਡਾ ਸਰੀਰ ਥੋੜਾ ਜਿਹਾ ਠੰਡਾ ਜਰੂਰ ਹੋ ਸਕਦਾ ਹੈ ਪਰ ਇਸ ਨਾਲ ਸਾਡੇ ਸਰੀਰ ਵਿਚ ਥਕਾਵਟ ਹੋ ਜਾਂਦੀ ਹੈ ਕਿਉਕਿ ਜੋ ਪਾਣੀ ਅਸੀਂ ਪੀ ਲੈਂਦੇ ਹਾਂ ਉਸ ਨੂੰ ਗਰਮ ਕਰਨ ਦੇ ਲਈ ਸਾਡਾ ਸਰੀਰ ਤਾਕਤ ਲਗਾਉਂਦਾ ਹੈ,ਅਤੇ ਠੰਢੇ ਪਾਣੀ ਨੂੰ ਗਰਮ ਕਰਨ ਦੇ ਲਈ ਸਾਡੇ ਸਰੀਰ ਦੇ ਅੰਦਰੂਨੀ ਕਿਰਿਆਵਾਂ ਹੌਲੀ ਹੋ ਜਾਂਦੀਆਂ ਹਨ ਅਤੇ ਸਾਡਾ ਖਾਧਾ ਪੀਤਾ ਨਾ ਖਾਣਾ ਵੀ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ,

WhatsApp Group (Join Now) Join Now

ਇਸ ਨਾਲ ਸਾਡੇ ਸਰੀਰ ਦੀਆਂ ਅਤੇ ਸਾਡੇ ਦਿਮਾਗ ਦੀਆਂ ਕਿਰਿਆਵਾਂ ਵੀ ਖਾਲੀ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਅਸਰ ਪੈਂਦਾ ਹੈ, ਜੇਕਰ ਅਸੀਂ ਠੰਡਾ ਪਾਣੀ ਪੀਂਦੇ ਰਹਿੰਦੇ ਹਾਂ ਤਾਂ ਸਾਡੇ ਦਿਮਾਗ ਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ,ਅਤੇ ਸਾਡੇ ਸਰੀਰ ਦੀਆਂ ਨਾੜਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦਾ ਸਿੱਧਾ ਸਿੱਧਾ ਅਸਰ ਸਾਡੇ ਸਰੀਰ ਤੇ ਪੈਂਦਾ ਹੈ ਇਸ ਨਾਲ ਤੁਹਾਡੀ ਯਾਦਦਾਸ਼ਤ ਵਿਚ ਕਮੀਆ ਸਕਦੀ ਹੈ ਕਿਉਂਕਿ ਜਦੋਂ ਜਾਂਦੀ ਠੰਢ ਪਾਣੀ ਪੀ ਲੈਂਦੇ ਹਾਂ ਤਾਂ

ਉਹ ਸਾਡੇ ਸਰੀਰ ਦੇ ਦਿਮਾਗ ਤੱਕ ਨਹੀਂ ਜਾਂਦਾ। ਇਸ ਨਾਲ ਤੁਹਾਡੀਆਂ ਪੇਟ ਦੀਆਂ ਅੰ-ਤ-ੜੀ-ਆਂ ਕ-ਮ-ਜ਼ੋ-ਰ ਹੋ ਜਾਂਦਾ ਹੋਇਆ ਖਾਣਾ ਹ-ਜ਼-ਮ ਨਹੀਂ ਹੋਵੇਗਾ, ਅਤੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ,ਅਤੇ ਉਸ ਤੋਂ ਬਾਅਦ ਕਬਜ ਵਰਗੀ ਸ-ਮੱ-ਸਿ-ਆ ਜ਼ਿਆਦਾ ਹੋ ਜਾਵੇਗੀ ਜੇਕਰ ਕਬਜ਼ ਵਰਗੀ ਸ-ਮੱ-ਸਿ-ਆ ਪੈਦਾ ਹੋ ਗਈ ਤਾਂ ਉਸ ਤੋਂ ਬਾਅਦ ਬਾ-ਵਾ-ਸੀ-ਰ ਵਰਗੀ ਸ-ਮੱ-ਸਿ-ਆ ਪੈਦਾ ਹੋ ਸਕਦੀ ਹੈ,ਜੇਕਰ ਠੰਡਾ ਪਾਣੀ ਪੀਣ ਦੇ ਨੁ-ਕ-ਸਾ-ਨ ਬਾਰੇ ਦੱਸਿਆ ਜਾਵੇ ਤਾਂ ਇਸ ਨਾਲ

ਤੁਹਾਡੀ ਇਹ ਜਾ-ਣ-ਕਾ-ਰੀ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਤੁਸੀਂ ਇਸ ਗੱਲ ਨੂੰ ਧਿ-ਆ-ਨ ਵਿਚ ਰੱਖਣਾਂ ਹੈ ਕਿ ਤੁਸੀਂ ਠੰਡੇ ਪਾਣੀ ਦਾ ਸੇ-ਵ-ਨ ਨਹੀਂ ਕਰਨਾ, ਇਹ ਸਾਡੇ ਸਰੀਰ ਦੇ ਲਈ ਬਹੁਤ ਖ-ਤ-ਰ-ਨਾ-ਕ ਹੁੰਦਾ ਹੈ ਅਤੇ ਸਾਡੀ ਉਮਰ ਘਟਾ ਸਕਦਾ ਹੈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹ-ਮੇ-ਸ਼ਾ ਤੰ-ਦ-ਰੁ-ਸ-ਤ ਰਹੋ ਤਾਂ ਤੁਸੀ ਕੋਈ ਵੀ ਕੋਲਡ ਡ-ਰਿ-ਕ ਦਾ ਸੇ-ਵ-ਨ ਨਹੀਂ ਕਰਨਾ ਤੁਸੀਂ ਗ-ਰ-ਮੀ-ਆਂ ਦੇ ਵਿਚ ਹਲਕਾ ਠੰਡਾ ਪਾਣੀ ਹੈ ਉਸ ਵਿਚ ਨਿੰਬੂ ਪਾਣੀ ਪਾਣੀ ਬਣਾ ਕੇ ਪੀ ਸਕਦੇ ਕੇ ਇਹ ਪਾਣੀਂ ਜਿਆਦਾ ਠੰਡਾ ਨਹੀਂ ਹੋਣਾ ਚਾਹੀਦਾ। ਇਸ ਲਈ ਤੁਸੀਂ ਬੀ-ਮਾ-ਰੀ-ਆਂ ਤੋਂ ਬ-ਚ-ਣ ਦੇ ਲਈ ਠੰਡੇ ਪਾਣੀ ਨਾਲ ਸੇ-ਵ-ਨ ਕਦੀ ਵੀ ਨਹੀਂ ਕਰਨਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *