ਸ਼ੂਗਰ ਦੀ ਬਿਮਾਰੀ ਦੀਆਂ ਸਭ ਦਵਾਈਆਂ ਦਾ ਬਾਪ,ਘਰ ਵਿਚ ਬਣਾਇਆ ਇਹ ਸ਼ਕਤੀਸ਼ਾਲੀ ਕਾੜਾ

ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਸ਼ੂਗਰ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ ਅਸੀਂ ਜੋ ਵੀ ਖਾਂਦੇ ਪੀਂਦੇ ਹਾਂ ਹਾਂ ਸਾਡੇ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਘਟਣ ਲੱਗ ਜਾਂਦੀ ਹੈ ਤਾ ਊਰਜਾ ਬਨਣ ਦੀ ਬਜਾਏ ਅਤੇ ਗੁਲੂਕੋਲ ਦੀ ਮਾਤਰਾ ਵਧਣ ਲੱਗ ਜਾਂਦੀ ਹੈ ਜਿਸ ਕਾਰਨ ਸਰੀਰ ਵਿੱਚ ਸ਼ੂਗਰ ਦੀ ਮਾਤਰਾ

ਵਧਣ ਲੱਗ ਜਾਂਦੀ ਹੈ ਜ਼ਿਆਦਾ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ ਪਾਣੀ ਦੀ ਘਾਟ ਹੋਣ ਕਾਰਨ ਇਹ ਸਮੱਸਿਆ ਹੁੰਦੀ ਹੈ ਜਦੋਂ ਸ਼ੂਗਰ ਹੁੰਦੀ ਹੈ ਤਾਂ ਮੋਟਾਪਾ ਵੀ ਆ ਜਾਂਦਾ ਹੈ ਪੂਰੀ ਨੀਂਦ ਨਾ ਆਉਣਾ ਜ਼ਿਆਦਾ ਬਾਹਰ ਦਾ ਫਾਸਟ ਫੂਡ ਅਤੇ ਵਾਲੀਆਂ ਚੀਜ਼ਾਂ ਮਸਾਲੇ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਹੁਣੇ ਸਮੱਸਿਆ ਨੂੰ ਠੀਕ ਕਰਨ ਲਈ ਤੁਸੀਂ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਲਈ ਤੁਸੀਂ ਏਕ ਬਰਤਨ ਵਿਚ ਇਕ ਗਲਾਸ ਪਾਣੀ ਲੈਣਾ ਹੈ ਫਿਰ ਵਿੱਚ 50 ਗ੍ਰਾਮ

WhatsApp Group (Join Now) Join Now

ਅਰਜਨ ਦੀ ਸਕ ਪਾ ਲੈਣੀ ਹੈ ਫਿਰ ਵਿਚ ਇਕ ਚਮਚ ਸਾਬਤ ਧਨੀਆ ਪਾ ਦੇਣਾ ਹੈ ਫਿਰ ਇਸ ਵਿੱਚ 10 ਤੋਂ 12 ਕਿਸ਼ਮਿਸ਼ ਪਾ ਲੈਣੀਆਂ ਹਨ ਫੇਰ ਇਸ ਵਿੱਚ ਇੱਕ ਚੁਟਕੀ ਦਾਲਚੀਨੀ ਪਾਊਡਰ ਮਿਲਾ ਦੇਣਾ ਹੈ ਹੁਣ ਇਸ ਪਾਣੀ ਨੂੰ ਉਬਾਲ-ਦੇ ਰਹਿਣਾ ਹੈ ਜਦੋਂ ਤੱਕ ਇਹ ਪਾਣੀ ਇਕ ਗਲਾਸ ਤੋਂ ਅੱਧਾ ਗਲਾਸ ਨਾ ਰਹਿ ਜਾਵੇ ਉਦੋਂ ਤੱਕ ਇਸ ਨੂੰ ਹਲਕੀ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਤੁਸੀਂ ਏਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ਤਾਂ ਇਕ ਮਹੀਨੇ ਦੇ ਵਿਚ ਤੁਹਾਡੀ ਸ਼ੂਗਰ ਦੀ

ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ ਇਸ ਪ੍ਰਕਾਰ ਇਸ ਨੁਕਤੇ ਨਾਲ ਤੁਹਾਡੇ ਰੋ-ਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਪੇਟ ਦੇ ਰੋਗ ਘੱਟ ਹੁੰਦੇ ਹਨ ਅਤੇ ਸ਼ੂਗਰ ਨਾਲ ਆਏ ਹੋਏ ਕਮਜ਼ੋਰੀ ਵੀ ਦੂਰ ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਤਾਂ ਜੋ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *