ਨਸਾਂ ਵਿਚ ਖਿਚਾਅ ਠੀਕ ਕਰਦੂ ਇਹ ਨੁਸਖਾ 7 ਦਿਨਾਂ ਵਿਚ

ਵੀਡੀਓ ਥੱਲੇ ਜਾ ਕੇ ਦੇਖੋ,ਖਾਲੀ ਪੇਟ ਖਾ ਲਓ ਨਾ-ੜਾਂ ਦੀ ਬ-ਲੋ-ਕ-ਜ ਦੂ-ਰ ਹੋ ਜਾਵੇਗੀ। ਖੂ-ਨ ਦਾ ਸ-ਰ-ਕ-ਲ ਸਹੀ ਰਹੇਗਾ। ਦਿਲ ਦੀਆਂ ਬਿ-ਮਾ-ਰੀ-ਆਂ ਨਹੀਂ ਲੱਗਣਗੀਆਂ।ਜਦੋਂ ਸਾਡੇ ਸਰੀਰ ਦੇ ਵਿੱਚ ਖੂ-ਨ ਗਾ-ੜਾ ਹੋਣ ਲੱਗ ਜਾਂਦਾ ਹੈ ਤਾਂ ਉਸ ਤੋਂ ਬਾਦ ਸਾਡੇ ਸਰੀਰ ਦੀਆ ਨਾ-ੜਾ ਬੰ-ਦ ਹੋਣੀਆਂ ਸ਼ੁਰੂ ਹੋ ਜਾਂਦੀਆਂ, ਅਤੇ ਜਿਹੜੇ ਲੋਕ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਅਤੇ ਤੇ-ਲ ਵਾਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਨ ਉਨ੍ਹਾਂ ਦਾ,ਨਾ-ੜਾਂ ਦੇ ਵਿਚ ਕੈ-ਸ-ਟ-ਰੋ-ਲ

ਦੀ ਮਾਤਰਾ ਵਧ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਨਾ-ੜਾਂ ਦੇ ਵਿਚ ਬਹੁਤ ਵਧ ਜਾਂਦੀ,ਜਿਸ ਕਾਰਨ ਉਨ੍ਹਾਂ ਦੀਆਂ ਨਾ-ੜਾਂ ਬੰ-ਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਸ-ਮੱ-ਸਿ-ਆ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਡੇ ਸਰੀਰ ਦੀਆਂ ਬੰ-ਦ ਨਾ-ੜਾ ਨੂੰ ਖੋ-ਲ-ਣ ਦੇ ਲਈ ਲ-ਸ-ਣ ਅਤੇ ਹਲਦੀ ਸਾਡੀ ਮਦਦ ਕਰਦਾ ਹੈ, ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਅਸੀਂ ਇ-ਸ-ਤੇ-ਮਾ-ਲ ਕਰਨਾ ਹੈ।ਅਤੇ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰਨ ਦੇ ਲਈ ਸਭ ਤੋਂ ਪਹਿਲਾਂ ਸਵੇਰ ਦੇ ਸਮੇਂ ਲਸਣ ਦੀਆਂ 2 ਕਲੀਆਂ ਲੈ ਕੀ

ਤੁਸੀਂ ਉਸ ਤੋਂ ਬਾਅਦ ਇਕ ਗਲਾਸ ਗੁਣਗੁਣਾ ਪਾਣੀ ਲੈ ਲੈਣਾ। ਅਤੇ ਫਿਰ ਤੁਸੀਂ ਇਸ ਪਾਣੀ ਦੇ ਵਿਚ ਦੋ ਚੁੱਟਕੀ ਹਲਦੀ ਮਿਲਾ ਦੇਣੀ। ਅਤੇ ਇਹ ਹੱਲਦੀ ਸੋਧ ਹੋਣੀ ਚਾਹੀਦੀ ਹੈ।ਅਤੇ ਉਸ ਤੋਂ ਬਾਅਦ ਫਿਰ ਤੁਸੀਂ ਜੋ ਲ-ਸ-ਣ ਦੀਆਂ ਕਲੀਆਂ ਨੂੰ ਚ-ਬਾ ਕੇ ਵੀ ਖਾ ਸਕਦੇ ਹੋ ਅਤੇ ਉਨ੍ਹਾਂ ਦੇ ਨਿੱਕੇ ਨਿੱਕੇ ਟੁ-ਕ-ੜੇ ਕਰ ਕੇ ਉਨ੍ਹਾਂ ਨੂੰ ਉਹਨਾਂ ਨੂੰ ਪੀਸ ਕੇ ਉਹਨਾਂ ਨੂੰ ਖਾ ਸਕਦੇ ਹੋ ਅਤੇ ਉੱਪਰ ਤੋਂ ਇਹ ਹਲਦੀ ਵਾਲਾ ਗੁਣਗੁਣਾ ਪਾਣੀ ਪੀ ਲੈਣਾ ਹੈ,ਇਸ ਨੁਕਤੇ ਨੂੰ ਤੁਸੀਂ ਲਗਾਤਾਰ ਇ-ਸ-ਤੇ-ਮਾ-ਲ ਕਰਦੇ ਰਹਿਣਾ ਹੈ

ਏਕ ਹਫ਼ਤੇ ਤੋਂ ਬਾਅਦ ਤੁਹਾਡੇ ਸਰੀਰ ਦੇ ਵਜ਼ਨ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ।ਇਸ ਤੋਂ ਇਲਾਵਾ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਤੁਸੀਂ ਸੈਰ ਕਰਦੇ ਰਹਿਣਾ ਹੈ ਕਸਰਤ ਕਰਦੇ ਰਹਿਣਾ। ਤੇ ਜਿਹੜੇ ਲੋਕ ਲਗਾਤਾਰ ਬੈਠ ਕੇ ਕੰਮ ਕਰਦੇ ਹਨ ਉਨ੍ਹਾਂ ਦੇ ਵਿੱਚ ਇਹ ਸ-ਮੱ-ਸਿ-ਆ ਜਿਆਦਾ ਹੁੰਦੀ ਹੈ। ਜਦੋਂ ਇਹ ਸ-ਮੱ-ਸਿ-ਆ ਆਉਣ ਲੱਗ ਜਾਂਦੀ ਹੈ ਤਾਂ ਸਾਡੇ ਹੱਥ ਪੈਰ ਸਾ-ਉ-ਣ ਲੱਗ ਜਾਂਦੇ ਹਨ। ਅਤੇ ਉਸ ਦੇ ਆਲੇ-ਦੁਆਲੇ ਖਾ-ਰ-ਸ਼ ਹੋਣ ਲੱਗ ਜਾਂਦੀ ਹੈ।

ਇਸ ਲਈ ਤੁਸੀਂ ਤ-ਲੀ-ਆਂ ਹੋਈਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਤੇਲ ਵਾਲੀਆਂ ਚੀਜਾਂ ਦਾ ਇ-ਸ-ਤੇ-ਮਾ-ਲ ਜਿਆਦਾ ਨਹੀਂ ਕਰਨਾ ਅਤੇ ਕਸਰਤ ਕਰਦੇ ਰਹਿਣਾ ਹੈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਸਵੇਰ ਦੇ ਸਮੇਂ ਕਰਨਾ ਹੈ। ਸਵੇਰ ਦੇ ਸਮੇਂ ਸਭ ਤੋਂ ਪਹਿਲਾਂ ਮੂੰਹ ਹੱਥ ਧੋਣ ਤੋਂ ਬਾਅਦ ਕੁਰਲੀ ਕਰਨ ਤੋਂ ਪਹਿਲਾਂ ਬਾਸੀ ਨੂੰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਲੈਣਾ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ, ਕਿ ਇਕ ਹਫਤੇ ਦੇ ਰੇਤੇ ਹੀ ਤੁਹਾਡੇ ਸਰੀਰ ਦੇ ਵਿਚ ਚ-ਮ-ਤ-ਕਾ-ਰੀ ਫਾ-ਇ-ਦੇ ਹੋਣੇ ਸ਼ੁਰੂ ਹੋ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.