10 ਸਾਲ ਪੁਰਾਣੇ ਵਾਲਾਂ ਨੂੰ ਜੜ੍ਹ ਤੋਂ ਕਾਲਾ ਕਰੂ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਪੁਰਾਣੇ ਸਫ਼ੈਦ ਵਾਲਾਂ ਨੂੰ ਕਾਲਾ ਕਰਨ ਦਾ ਇਹ ਨੁਕਤਾ ਹੈ ਜਿਸ ਨਾਲ ਤੁਸੀਂ ਆਪਣੇ ਵਾਲਾਂ ਨੂੰ ਕਾਲਾ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਬਜਾਰੀ ਤੀਜਾ ਕੈਮੀਕਲ ਵਾਲੀ ਚੀਜ਼ ਦੀ ਲੋੜ ਨਹੀਂ ਪਵੇਗੀ ਤੁਸੀਂ ਇਸ ਦੇ ਸੀ ਜਿਸ ਨਾਲ ਹੀ ਆਪਣੇ ਵਾਲ ਕਾਲੇ ਕਰ ਸਕਦੇ ਇਸ ਨਾਲ ਤੁਹਾਡੇ ਵਾਲ ਕਾਲੇ ਹੋ ਜਾਣਗੇ ਚਿੱਟੇ ਵਾਲ ਹਨ ਉਹ ਵੀ ਕਾਲੇ ਹੋਣਗੇ, ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਆਓ ਚਾਹ ਪੱਤੀ ਲੈਣੀ ਹੈ ਫਿਰ ਇਸ ਨੂੰ ਕਿਸੇ ਥੋੜੇ ਜਿਹੇ ਲੈ ਕੇ

ਇਸ ਨੂੰ ਮਿਕਸੀ ਵਿਚ ਪਾ ਕੇ ਇਸ ਨੂੰ ਥੋੜਾ ਜਿਹਾ ਪੀਸ ਲਓ,ਇਹ ਚਾਹ ਪੱਤੀ ਸਾਡੇ ਵਾਲਾਂ ਦੀ ਲੰਬਾਈ ਨੂੰ ਵਧਾਉਂਦੀ ਹੈ ਅਤੇ ਕੋਈ ਇਨਫੈਕਸ਼ਨ ਹੋ ਗਿਆ ਹੈ ਤਾਂ ਉਸ ਨੂੰ ਵੀ ਠੀਕ ਕਰਦੀ ਹੈ,ਇਸ ਵਿੱਚ ਦੂਸਰੀ ਚੀਜ਼ ਜੋਬ ਮਲਾਉਣੀ ਹੈ ਉਹ ਹੈ ਆਂਵਲੇ ਦਾ ਤੇਲ ਅਤੇ ਉਸ ਤੋਂ ਬਾਅਦ ਅਗਲੀ ਚੀਜ਼ ਹੈ ਨਿੰਬੂ, ਹੁਣ ਤੁਸੀ ਇਕ ਕਟੋਰੀ ਦੇ ਵਿਚ ਦੋ ਚਮਚ ਪੀਸੀ ਹੋਈ ਚਾਹ ਪੱਤੀ ਪਾ ਲੈਣੀ ਹੈ ਚਾਰ ਪੰਜ ਬੂੰਦਾਂ ਤੁਸੀਂ ਇਸ ਵਿੱਚ ਨਿੰਬੂ ਦੀਆਂ ਪਾ ਦਿਓ 3 ਚੱਮਚ ਤੁਸੀਂ ਆਂਵਲੇ

WhatsApp Group (Join Now) Join Now

ਦਾ ਤੇਲ ਮਿਲਾ ਦੇਣਾ ਹੈ ਫਿਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਮਿਕਸ ਕਰ ਲੈਣਾ ਹੈ ਅਤੇ ਇੱਕ ਪੇਸਟ ਬਣ ਜਾਵੇਗੀ ਹੁਣ ਤੁਸੀਂ ਜਦੋ ਇਸ ਨੂੰ ਆਪਣੇ ਵਾਲਾਂ ਤੇ ਲਗਾਉਣ ਹੈ ਤਾਂ ਨਹਾਉਣ ਤੋਂ ਪਹਿਲਾਂ ਲਗਾਉਣਾ ਹੈ ਅਸੀਂ ਇੱਕ-ਦੋ ਘੰਟੇ ਪਹਿਲਾਂ ਇਸ ਨੂੰ ਆਪਣੇ ਵਾਲਾਂ ਤੇ ਲਗਾ ਕੇ ਰੱਖ ਲਓ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਲਗਾਓ ਜੇ ਕਿਸੇ ਰੂੰ ਦੀ ਮਦਦ ਨਾਲ ਲਗਾ ਸਕਦੇ ਹੋ ਜਾਂ ਕਿਸੇ ਬਰਸ ਦੀ ਮਦਦ ਨਾਲ ਲਗਾ ਸਕਦੇ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੁਝ ਸਮਾਂ ਤੱਕ ਰਹਿਣ ਦਿਓ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਵਾਲਾਂ ਨੂੰ ਪਾਣੀ ਨਾਲ ਧੋ ਲਓ

ਇਸ ਨਾਲ ਤੁਹਾਡੇ ਵਾਲ ਕੁਦਰਤੀ ਤੌਰ ਤੇ ਕਾਲੇ ਰਹਿਣਗੇ ਤੁਹਾਡੇ ਜਿਹੜੇ ਵਾਲ ਚਿੱਟੇ ਹਨ ਉਹ ਵੀ ਕਾਲੇ ਹੋਣ ਲੱਗ ਜਾਣਗੇ ਵਾਲਾਂ ਦੀਆਂ ਸਮੱਸਿਆਵਾਂ ਹਨ ਉਹ ਖਤਮ ਹੋ ਜਾਣਗੀਆਂ ਕਿਉਂਕਿ ਇਸ ਵਿੱਚ ਨਿੰਬੂ ਮਿਲਾਇਆ ਗਿਆ ਹੈ ਆਂਵਲੇ ਦਾ ਤੇਲ ਮਿਲਾ ਲਿਆ ਗਿਆ ਹੈ ਇਸ ਨਾਲ ਤੁਹਾਡੇ ਵਾਲ ਲੰਬੇ ਹੁੰਦੇ ਹਨ ਮਜ਼ਬੂਤ ਹੁੰਦੇ ਹਨ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਅਨੁਸਾਰ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਨੁਕਤੇ ਨੂੰ ਆਪਣੇ ਵਾਲਾਂ ਦੇ ਉੱਪਰ ਇਸਤੇਮਾਲ ਕਰਨਾ ਹੈ ਕੁਝ ਹੀ ਦਿਨਾਂ ਦੇ ਵਿੱਚ ਜੋ ਫ਼ਰਕ ਨਜ਼ਰ ਆਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *