ਬਵਾਸੀਰ ਦੀ ਚੰਦਰੀ ਬਿਮਾਰੀ ਨੂੰ ਇੱਕ ਦਿਨ ਵਿਚ ਜੜ੍ਹੋਂ ਚੱਕ ਦੇਵੇਗਾ ਇਹ ਨੁਸਖਾ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਬਵਾਸੀਰ ਪੂਰੀ ਤਰ੍ਹਾਂ ਇੱਕ ਰਾਤ ਵਿੱਚ ਮਿਟਾ ਦੇਵੇਗਾ ਬਵਾਸੀਰ ਦੀ ਸਮੱਸਿਆ ਨੂੰ ਸਹੀ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ। ਕਬਜ਼ ਰਹਿਣ ਦੀ ਸਮੱਸਿਆ ਦੇ ਕਾਰਨ ਕਬਜ਼ ਦੀ ਕਬਜ਼ ਦੀ ਸਮੱਸਿਆ ਬਣੀ ਰਹਿੰਦੀ ਹੈ। ਪੇਟ ਦੀਆਂ ਸਮੱਸਿਆਵਾਂ ਹੋਣ ਦੇ ਕਾਰਨ ਜਦੋਂ ਕਬਜ਼ ਬਣ ਜਾਂਦੀ ਹੈ ਤਾਂ ਬਵਾਸੀਰ ਵਰਗੀ ਸਮੱਸਿਆ ਹੋ ਜਾਂਦੀ ਹੈ ਤਾਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਇਹਨਾਂ ਤੋਂ ਬਹੁਤ ਤਕਲੀਫ਼ ਹੁੰਦੀ ਹੈ।ਬਵਾਸੀਰ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸ਼ਤੇਮਾਲ ਜਰੂਰ ਕਰਨਾ ਹੈ ਇਸ ਨੁਕਤੇ ਨੂੰ ਇਸਤੇਮਾਲ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਅੰਬਾ ਹਲਦੀ ਦੇ ਦੋ ਟੁਕੜੇ ਲਹਿ ਜਾਣੇ ਹਨ ਅਤੇ 1 ਲਾਲ ਪਿਆਜ ਲੈ ਲੈਣਾ ਹੈ। ਅਤੇ ਇਸ ਨੂੰ ਕੱਦੂਕਸ ਕਰ ਲੈਣਾ ਹੈ ਅਤੇ ਅੰਬਾ ਹਲਦੀ ਨੂੰ ਵੀ ਕੱਦੂਕਸ਼ ਕਰ ਲੈਣਾ ਹੈ। ਹੁਣ ਤੁਸੀ ਇੱਕ ਬਰਤਨ ਲੈਣਾ ਹੈ

ਉਸ ਵਿੱਚ ਇੱਕ ਚਮਚ ਦੇਸੀ ਘਿਓ ਪਾ ਦੇਣਾ ਹੈ। 1 ਚੱਮਚ ਅੰਬਾ ਹਲਦੀ ਦਾ ਕੱਦੂਕਸ਼ ਕੀਤਾ ਹੋਇਆ ਪਾਊਡਰ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਪਿਆਜ਼ ਦਾ ਕੱਦੂਕਸ ਕੀਤਾ ਹੋਇਆ ਇਕ ਚੱਮਚ ਪੇਸਟ ਇਸ ਵਿੱਚ ਪਾ ਦੇਣਾ ਹੈ ਅਤੇ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਹੈ।ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਬਰਤਨ ਵਿੱਚ ਪਾ ਕੇ ਇਸ ਨੂੰ ਅੱਗ ਤੇ ਚੰਗੀ ਤਰ੍ਹਾਂ ਗਰਮ ਕਰਨਾ ਹੈ ਇਸ ਦਾ ਇਕ ਤੇਲ ਤਿਆਰ ਹੋ ਜਾਵੇਗਾ ਇਸ ਦੇ ਵਿੱਚੋਂ ਪਿਆਜ਼ ਅਤੇ ਅੰਬਾ ਹਲਦੀ ਬਿਲਕੁਲ ਖਤਮ ਹੋ ਜਾਵੇਗੀ ਅਤੇ

ਇਸ ਦਾ ਘਿਓ ਮਗਰ ਬਚ ਜਾਵੇਗਾ ਉਸ ਦਾ ਤੇਲ ਤਿਆਰ ਹੋ ਜਾਵੇਗਾ,ਅਤੇ ਇਹ ਸਾਰਾ ਕੁਝ ਚੰਗੀ ਤਰ੍ਹਾਂ ਹਲਕੀ ਅੱਗ ਤੇ ਗਰਮ ਹੁੰਦਾ ਹੁੰਦਾ ਹੈ ਖਤਮ ਹੋ ਜਾਵੇਗਾ ਅਤੇ ਥੋੜ੍ਹਾ ਜਿਹਾ ਤੇਲ ਬਚ ਜਾਵੇਗਾ। ਉਸ ਨੂੰ ਤੁਸੀਂ ਜਾ ਕੇ ਵੱਖ ਕੱਢ ਲੈਣਾ ਹੈ ਅਤੇ ਉਸ ਨੂੰ ਤੁਸੀਂ ਇਸ ਤੋਂ ਬਾਅਦ ਤੁਸੀਂ ਇਸ ਤੇਲ ਨੂੰ ਦਿਨ ਵਿੱਚ 2 ਤੋਂ 3 ਵਾਰ ਬਵਾਸੀਰ ਵਾਲੀ ਜਗ੍ਹਾ ਤੇ ਇਸ ਤੇਲ ਨੂੰ ਲਗਾਉਂਦੇ ਹੋਏ ਤੋਂ ਬਹੁਤ ਜਲਦੀ ਬਵਾਸੀਰ ਖਤਮ ਹੋ ਜਾਵੇਗੀ ਕਿਸੇ ਵੀ ਪ੍ਰਕਾਰ ਦੀ ਬਵਾਸੀਰ ਹੈ ਤਾਂ ਉਹ ਖਤਮ ਹੋ ਜਾਵੇਗੀ।

ਅਸੀਂ ਉਸ ਨੂੰ ਅੰਦਰ ਵਾਲੀ ਸਾਈਟ ਵੀ ਲਗਾ ਲੈਣਾ ਹੈ ਇਸ ਜਗ੍ਹਾ ਤੇ ਸਾਨੂੰ ਬਵਾਸੀਰ ਹੈ ਉਸ ਜਗ੍ਹਾ ਤੇ ਤੁਸੀਂ ਇਸ ਨੂੰ ਲਗਾਉਣਾ ਹੈ।ਅਤੇ ਜੇਕਰ ਤੁਹਾਡੇ ਸਰੀਰ ਦੇ ਉੱਤੇ ਕੋਈ ਹੋਰ ਜ਼ਖ਼ਮ ਹੋ ਗਿਆ ਹੈ ਆਓ ਉਸ ਜਗ੍ਹਾ ਤੇ ਵੀ ਲਗਾ ਲੈਣਾ ਹੈ ਬਹੁਤ ਜਲਦੀ ਆਰਾਮ ਆ ਜਾਵੇਗਾ। ਤੁਸੀਂ ਬਵਾਸੀਰ ਵਾਲੀ ਜਗਾ ਤੇ ਗਰਮ ਚੀਜ਼ ਨਾਲ ਸਿਕਾਈ ਕਰਨੀ ਹੈ ਅਤੇ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਮਸਾਲੇਦਾਰ ਚੀਜਾਂ ਦਾ

ਇਸਤੇਮਾਲ ਨਹੀਂ ਕਰਨਾ।ਅਤੇ ਤੁਸੀਂ ਬਵਾਸੀਰ ਵਿਚ ਕਿਹੜੀਆਂ ਚੀਜਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਹ ਤੁਸੀਂ ਯੂ-ਟਿਊਬ ਵੀਡੀਓ ਦੇਖ ਸਕਦੇ ਹੋ। ਅਤੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਰਹੋ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਫ਼ਰਕ ਆਪਣੇ ਆਪ ਮਹਿਸੂਸ ਹੋ ਜਾਵੇਗਾ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ,ਇਸ ਨੁਕਤੇ ਨੂੰ ਤਿਆਰ ਕਰ ਲੈਣਾ ਹੈ ਅਤੇ ਤੁਸੀਂ ਉਸ ਦਾ ਇਸਤੇਮਾਲ ਕਰਨਾ ਹੈ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment