2 ਮਿੰਟਾਂ ਵਿੱਚ ਪਿੱਲੇ ਗੰਦੇ ਦੰਦ ਨੂੰ ਮੋਤੀ ਦੀ ਤਰ੍ਹਾਂ ਚਮਕਾ ਦੇਵੇਗਾ ਇਹ ਨੁਸਖਾ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿ-ਮਾ-ਰੀ-ਆਂ ਤੋਂ ਬ-ਚ-ਣ ਲਈ ਕੁਝ ਦੇਸੀ ਇ-ਲਾ-ਜ਼ ਦਸਦੇ ਹਾਂ.ਇਹ ਦੇਸੀ ਇ-ਲਾ-ਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾ-ਣ-ਕਾ-ਰੀ ਆਵਦੇ ਕੋਲੋਂ ਨਹੀਂ ਦਿੰਦੇ..ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾ-ਣ-ਕਾ-ਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.

ਦੰਦਾਂ ਨੂੰ ਚਿੱ-ਟਾ ਕਰਨ ਦੇ ਲਈ ਇਸ ਦੇਸੀ ਘਰੇਲ਼ੂ ਦ-ਵਾ-ਈ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਤੁਸੀਂ ਲੋਂ-ਗ ਲੈਣੀ ਹੈ। ਦੋਸਤੋ ਸਾਡੇ ਪੀਲੇ ਦੰਦ,ਸਾਡੇ ਦੰਦਾਂ ਦੇ ਖ਼-ਰਾ-ਬ ਹੋਣ ਦੀ ਸਭ ਤੋਂ ਪਹਿਲੀ ਨਿ-ਸ਼ਾ-ਨੀ ਹੁੰਦੀ ਹੈ,ਸਾਡੇ ਦੰਦਾਂ ਤੇ ਜੰ-ਮੀ ਹੋਈ ਗੰ-ਦ-ਗੀ ਅਤੇ ਬੈ-ਕ-ਟੀ-ਰੀ-ਆ ਸਾਡੇ ਦੰ-ਦਾਂ ਨੂੰ ਸਾ-ੜ-ਨ ਦਾ ਕੰਮ ਕਰਦਾ ਹੈ ਜਿਸ ਕਾਰਨ ਸਾਡੇ ਦੰਦਾਂ ਵਿੱਚ ਕੀ-ੜਾ ਲੱਗਣ ਦਾ ਵੀ ਡ-ਰ ਲੱਗਿਆ ਰਹਿੰਦਾ ਹੈ।

ਦੰਦਾਂ ਵਿੱਚੋਂ ਪੀ-ਲਾ-ਪ-ਨ ਖ-ਤ-ਮ ਕਰਨ ਦੇ ਲਈ ਲੌਂ-ਗ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਮੰਨੀ ਜਾਂਦੀ ਹੈ। ਇਹ ਦੰਦਾਂ ਵਿੱਚ ਕਿਸੇ ਵੀ ਤਰਾਂ ਦਾ ਇ-ਨ-ਫੈ-ਕ-ਸ਼-ਨ ਅਤੇ ਜੰਮੀ ਹੋਈ ਹੈ ਗੰ-ਦ-ਗੀ- ਨੂੰ ਖ-ਤ-ਮ ਕਰਨ ਲਈ ਬਹੁਤ ਵਧੀਆ ਹੁੰਦੀ ਹੈ। ਇਹ ਤੁਹਾਡੇ ਦੰਦਾਂ ਨੂੰ ਵੀ ਸਾਫ਼ ਰੱਖਦੀ ਹੈ।ਲੋਂ-ਗ ਤੁਹਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਦੇ ਵਿਚੋਂ ਮਿਲ ਜਾਣਗੇ ।ਤੁਸੀਂ ਲੌਂਗ ਨੂੰ ਲਿਆ ਕੇ ਉਸਨੂੰ ਮਿਕਸੀ ਦੇ ਵਿੱਚ ਚੰਗੀ ਤਰਾਂ ਪੀਸ ਕੇ ਉਸ ਦਾ ਪਾ-ਊ-ਡ-ਰ ਬਣਾ ਲੈਣਾ ਹੈ,

ਤੁਸੀਂ ਲੋਂਗ ਨੂੰ ਬਿਲਕੁਲ ਬਰੀਕ ਨਹੀਂ ਪੀਸਣਾ ਹੈ। ਤੁਸੀਂ ਇਸ ਨੂੰ ਹਲਕਾ ਦਰਦਰਾ ਰੱਖਣਾ ਹੈ।ਜਿਸ ਕਾਰਨ ਇਹ ਤੁਹਾਡੇ ਦੰਦਾਂ ਤੇ ਸ-ਕ-ਰੱ-ਬਿੰ-ਗ ਦਾ ਕੰਮ ਕਰੇਗਾ ਅਤੇ ਨਾਲ ਹੀ ਤੁਹਾਡੇ ਦੰਦਾਂ ਤੇ ਜੰ-ਮੀ ਹੋਈ ਮੈਲ ਅਤੇ ਗੰ-ਦ-ਗੀ ਨੂੰ ਵੀ ਬਾਹਰ ਕੱਢੇਗਾ। ਤੁਸੀਂ ਅੱਧਾ ਚਮਚ ਲੌਂਗ ਦਾ ਪਾ-ਊ-ਡ-ਰ ਇਕ ਕੌਲੀ ਦੇ ਵਿੱਚ ਕੱਢ ਲੈਣਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਲਸਣ ਦੀ ਕਲੀ ਲੈਣੀ ਹੈ।

ਤੁਸੀਂ ਘੱਟੋ-ਘੱਟ ਦੋ ਲਸਣ ਦੀਆਂ ਕਲੀਆਂ ਲੈਣੀਆਂ ਹਨ। ਲਸਣ ਦੇ ਵਿਚ ਪਾਏ ਜਾਣ ਵਾਲੇ ਗੁਣ ਸਾਡੇ ਦੰਦਾਂ ਨੂੰ ਚਮਕਾਉਂਦੇ ਹਨ ਉਨ੍ਹਾਂ ਨੂੰ ਸਾਫ਼ ਰੱਖਦੇ ਹਨ ਅਤੇ ਨਾਲ ਹੀ ਦੰਦਾ ਵਿੱਚ ਲੱਗਣ ਵਾਲੇ ਕੀ-ੜੇ ਤੋਂ ਸਾਨੂੰ ਬਚਾਉਂਦੇ ਹਨ ਅਤੇ ਸਾਡੇ ਮ-ਸੂ-ੜਿ-ਆਂ ਨੂੰ ਸੁ-ਆ-ਸ-ਥ ਰੱਖਦੇ ਹਨ,ਤੁਸੀ ਦੋ ਲਸਣ ਦੀਆਂ ਕ-ਲੀ-ਆਂ ਨੂੰ ਪੀਸ ਕੇ ਇਸ ਦੇ ਵਿੱਚ ਮਿਲਾ ਦੇਣਾ ਹੈ।

ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਅੱਧਾ ਚਮਚ ਨਮਕ mix ਕਰਨਾ ਹੈ ।ਨਮਕ ਸਾਡੇ ਦੰਦਾਂ ਦੇ ਮ-ਸੂ-ੜਿ-ਆਂ ਨੂੰ ਮ-ਜ਼-ਬੂ-ਤ ਕਰਨ ਵਿੱਚ ਬਹੁਤ ਮਦਦ ਕਰਦਾ ਹੈ।ਤੁਸੀਂ ਇਸਦੇ ਵਿੱਚ ਪੇਸਟ ਮਿਲਾਉਣੀ ਹੈ ।ਤੁਸੀਂ ਕੋਈ ਵੀ ਪੇਸਟ ਨੂੰ ਲੈ ਸਕਦੇ ਹੋ। ਅਸੀਂ ਇਥੇ ਕੋ-ਲ-ਗੇ-ਟ ਨੂੰ ਇਸ ਦੇ ਵਿੱਚ ਮਿਕਸ ਕਰਾਂਗੇ। ਉਸ ਤੋਂ ਬਾਅਦ ਤੁਸੀਂ ਚੱਮਚ ਦੀ ਮਦਦ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਪੇਸਟ ਤਿਆਰ ਕਰ ਲੈਣਾ ਹੈ।ਦੰਦਾਂ ਵਿੱਚ ਲੱਗੇ ਹੋਏ

ਕੀੜੇ ਨੂੰ ਖ਼-ਤ-ਮ ਕਰਨ ਦੇ ਲਈ ਦੰਦਾਂ ਵਿੱਚ ਜੰ-ਮੀ ਹੋਈ ਗੰ-ਦ-ਗੀ ਅਤੇ ਮੈਲ ਨੂੰ ਸਾਫ ਕਰਨ ਦੇ ਲਈ ਇਹ ਬਹੁਤ ਹੀ ਵਧੀਆ ਇ-ਲਾ-ਜ ਹੈ। ਦੋਸਤੋ ਤੁਸੀਂ ਇਸ ਪੇਸਟ ਦਾ ਇ-ਸ-ਤੇ-ਮਾ-ਲ ਜਿਵੇਂ ਰੋਜ਼ਾਨਾ ਆਪਣੇ ਬ-ਰੱ-ਸ਼ ਕਰਨ ਲਈ ਕਰਦੇ ਹੋ ਉਸੇ ਤਰ੍ਹਾਂ ਕਰਨਾ ਹੈ। ਤੁਸੀਂ ਇਸਦਾ ਪ੍ਰ-ਯੋ-ਗ ਸਵੇਰੇ ਬ-ਰੱ-ਸ਼ ਕਰਨ ਸਮੇਂ ਕਰ ਸਕਦੇ ਹੋ ।ਇਸ ਨੂੰ ਲੈ ਕੇ ਇਸ ਪੇਸਟ ਨੂੰ ਆਪਣੇ ਬੁ-ਰ-ਸ਼ ਤੇ ਲਗਾ ਕੇ ,ਆਪਣੇ ਦੰਦਾਂ ਦੀ ਹਲਕੀ ਹਲਕੀ ਮਾ-ਲਿ-ਸ਼ ਕਰਨੀ ਹੈ। ਦੋਸਤੋਂ ਸ਼ੁਰੂਆਤ ਵਿੱਚ ਪੀਲੇ ਦੰਦ ਦੇ-ਖ-ਣ ਵਿੱਚ ਨੇ ਗੰਦੇ ਨਹੀਂ ਲੱਗਦੇ ਪਰ ਜਿਵੇਂ ਜਿਵੇਂ ਦੰਦਾਂ ਦਾ ਪੀ-ਲਾ-ਪ-ਨ ਵਧਦਾ ਜਾਂਦਾ ਹੈ

ਇਹ ਦੇਖਣ ਵਿੱਚ ਬਹੁਤ ਭੈ-ੜੇ ਲੱਗਦੇ ਹਨ। ਤੁਸੀਂ ਇਸ ਪੇਸਟ ਦਾ ਇ-ਸ-ਤ-ਮਾ-ਲ ਹਰ ਰੋਜ਼ ਦੋ ਮਿੰਟ ਤੱਕ ਜ਼ਰੂਰ ਕਰਨਾ ਹੈ। ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਤੁਹਾਡੇ ਦੰ-ਦਾਂ ਦਾ ਪੀ-ਲਾ-ਪ-ਨ ਬਿਲਕੁਲ ਖ-ਤ-ਮ ਹੋ ਜਾਵੇਗਾ ਤੁਹਾਡੇ ਦੰਦਾਂ ਵਿਚ ਮੋ-ਤੀ-ਆਂ ਵਰਗੀ ਚ-ਮ-ਕ ਆ ਜਾਵੇਗੀ। ਲਗਾਤਾਰ 2 ਹਫਤੇ ਪ੍ਰ-ਯੋ-ਗ ਕਰਨ ਦੇ ਨਾਲ ਤੁਹਾਡੇ ਦੰ-ਦਾਂ ਦਾ ਪੀ-ਲਾ-ਪ-ਨ ਬਿਲਕੁਲ ਠੀਕ ਹੋ ਜਾਵੇਗਾ, ਤੁਹਾਡੇ ਦੰਦਾਂ ਤੇ ਜ-ਮੀ ਹੋਈ ਮੈਲ ਬਿਲਕੁਲ ਸਾਫ਼ ਹੋ ਕੇ ਦੰ-ਦ ਸ-ਫ਼ੈ-ਦ ਹੋ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.