ਚਿੱਟੇ ਵਾਲ ਕਿੰਨੇ ਵੀ ਹੋਣ ਜੜ੍ਹ ਤੋਂ ਕਾਲੇ ਕਰ ਦੇਵੇਗਾ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਜਦੋਂ ਲੋਕਾਂ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ ਤਾਂ ਉਹ ਤਰਾਂ-ਤਰਾਂ ਦੇ ਇਲਾਜ ਕਰਨ ਲੱਗ ਜਾਂਦੇ ਹਨ ਤੇ ਕਾਫੀ ਲੋਕ ਦਵਾਈਆਂ ਦਾ ਇਸਤੇਮਾਲ ਕਰਨ ਲੱਗ ਜਾਂਦੇ ਹਨ ਜਿੰਨਾ ਦੀ ਵਜਹ ਨਾਲ ਹੋਰ ਨੁਕਸਾਨ ਹੋਣ ਲੱਗ ਜਾਂਦਾ ਹੈ ਤਾਂ ਇਸ ਨਾਲ ਉਹਨਾਂ ਦੇ ਵਾਲ ਕਾਲੇ ਹੋਣ ਦੀ ਬਜਾਏ ਹੋਰ ਝੜਨ ਲੱਗ ਜਾਂਦੇ ਹਨ ਪਰ ਇਸ ਨੁਸਖੇ ਦੇ ਨਾਲ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਤੇ ਇਸ ਨੁਸਖ਼ੇ ਨੂੰ ਤੁਸੀਂ ਅਸਾਨੀ ਨਾਲ ਆਪਣੇ ਘਰ ਵਿਚ ਤਿਆਰ ਕਰ ਸਕਦੇ ਹੋ,

ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਪਹਿਲੀ ਚੀਜ਼ ਲੈਣੀ ਹੈ ਆਂਵਲੇ ਦਾ ਪਾਊਡਰ,ਤੁਸੀਂ ਇੱਕ ਖਾਲੀ ਕੋਲੀ ਵਿਚ ਤਿੰਨ ਚਮਚ ਆਂਵਲਾ ਦਾ ਪਾਊਡਰ ਲੈ ਲੈਣਾ ਹੈ ਫਿਰ ਦੂਜੀ ਚੀਜ਼ ਲਵਾਂਗੇ ਬਦਾਮ ਦਾ ਤੇਲ ਤੇ ਫਿਰ 2 ਚਮਚ ਬਾਦਾਮ ਦਾ ਤੇਲ ਲੈ ਲੈਣਾ ਹੈ ਤੇ ਫਿਰ ਬਦਾਮ ਦਾ ਤੇਲ ਤੇ ਆਂਵਲੇ ਦੇ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਫਿਰ ਤੀਜੀ ਚੀਜ਼ ਤੁਸੀਂ ਇਕ ਸ਼ੈਂਪੂ ਦੀ ਪੁੜੀ ਲੈ ਲੈਣੀ ਹੈ ਤੇ ਤੁਸੀਂ ਕਿਸੇ ਵੀ ਕੰਪਨੀ ਦਾ ਸ਼ੈਂਪੂ ਲੈ ਸਕਦੇ ਤੇ ਫਿਰ ਸ਼ੈਂਪੂ ਵੀ ਇਨ੍ਹਾਂ ਦੋਨਾਂ ਚੀਜ਼ਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵੋ

WhatsApp Group (Join Now) Join Now

ਤੇ ਧਿਆਨ ਰੱਖੋ ਕਿ ਸ਼ੈਂਪੂ ਦੀ ਇਕ ਪੂੜੀ ਹੀ ਲੈਣੀ ਹੈ ਤੇ ਤੁਸੀਂ ਇਸ ਨੁਸਖੇ ਨੂੰ ਨਹਾਉਣ ਤੋਂ 20 ਮਿੰਟ ਪਹਿਲਾਂ ਤਿਆਰ ਕਰਨਾ ਹੈ ਤੇ ਫਿਰ ਇਸ ਨੁਸਖੇ ਨੂੰ ਵਾਲਾਂ ਵਿਚ ਲਗਾ ਲੈਣਾ ਹੈ ਤੇ ਧਿਆਨ ਰੱਖਣਾ ਹੈ ਕਿ ਇਸ ਨੂੰ ਵਾਲਾਂ ਵਿੱਚ ਲਗਾਉਣ ਤੋ ਪੰਜ ਮਿੰਟ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋਅ ਲਵੋ ਤੇ ਵਾਲਾਂ ਨੂੰ ਪਾਣੀ ਨਾਲ ਹੀ ਧੋਣਾ ਹੈ ਤੇ ਸ਼ੈਂਪੂ ਦੀ ਵਰਤੋਂ ਨਹੀਂ ਕਰਨੀ ਤੁਸੀਂ

ਇਸ ਨੁਸਖੇ ਨੂੰ ਹਫਤੇ ਵਿਚ ਤਿੰਨ ਵਾਰ ਵਰਤ ਕੇ ਦੇਖੋ ਤੁਹਾਨੂੰ ਇਸਦੇ ਫ਼ਾਇਦੇ ਆਪਣੇ ਆਪ ਹੀ ਨਜਰ ਆਉਣ ਲੱਗ ਜਾਣਗੇ ਤੇ ਮਹੀਨੇ ਵਿਚ 10 ਤੋਂ 12 ਵਾਰ ਇਸ ਨੁਸਖੇ ਦਾ ਇਸਤੇਮਾਲ ਕਰੋ ਤੇ ਤੁਹਾਨੂੰ ਇਸ ਨੁਸਖੇ ਦਾ ਕੋਈ ਵੀ ਨੁਕਸਾਨ ਨਹੀਂ ਹੈ ਬਲਕਿ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਇਸ ਲਈ ਤੁਸੀਂ ਵੀ ਇਸਤੇਮਾਲ ਕਰਕੇ ਜਰੂਰ ਦੇਖੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *