ਵੀਡੀਓ ਥੱਲੇ ਜਾ ਕੇ ਦੇਖੋ,ਜਿਹਨਾਂ ਦੇ ਵਾਲ ਝੜਦੇ ਨੇ,ਪਤਲੇ ਨੇ,ਵਾਲਾ ਵਿੱਚ ਚਮਕ ਨਹੀਂ ਆਉਂਦੀ ਵਾਲਾ ਵਿੱਚ ਸਿੱਕਰੀ ਬਹੁਤ ਬਣਦੀ ਹੈ,ਵਾਲ ਰੁੱਖੇ ਸੁੱਕੇ ਨੇ ਵਾਲਾ ਦੀ ਗਰੋਥ ਨਹੀਂ ਹੁੰਦੀ ਜਾਂ ਲੰਬੇ ਨਹੀਂ ਹੁੰਦੇ ਦੋ ਮੂੰਹੇ ਵਾਲ ਨੇ ਉਹਨਾਂ ਲਈ ਇਹ ਨੁਸਖਾ ਬਹੁਤ ਹੀ ਲਾਭਦਾਇਕ ਹੈ ਜਿਸ ਦਾ ਇਸਤੇਮਾਲ ਕਰਨ ਨਾਲ ਵਾਲਾਂ ਦੀਆਂ ਸਾਰੀਆਂ ਸਮਸਿਆਵਾਂ ਦੂਰ ਹੋ ਜਾਣਗੀਆਂ ਇਹ ਇੱਕ ਤੇਲ ਹੈ ਜੋ ਤੁਸੀਂ ਘਰ ਵਿੱਚ ਹੀ ਬਹੁਤ ਅਸਾਨ ਤਰੀਕੇ ਨਾਲ ਤਿਆਰ ਕਰ ਸਕਦੇ ਹੋ
ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਤੁਹਾਨੂੰ ਐਲੋਵੇਰਾ ਚਾਹੀਦਾ ਹੈ ਐਲੋਵੇਰਾ ਵਿਚ 16 ਤਰ੍ਹਾਂ ਦੇ ਅਮੀਨੋ ਐਸਿਡ ਹੁੰਦੇ ਨੇ ਤੇ ਨਾਲ ਹੀ ਸਾਡੇ ਵਾਲਾਂ ਲਈ ਨੈਚਰ ਤੱਤ ਹੁੰਦਾ ਹੈ ਜਿਸ ਨਾਲ ਸਾਡੇ ਵਾਲ ਲੰਬੇ ਹੁੰਦੇ ਨੇ ਉਹ ਐਲੋਵੇਰਾ ਵਿਚ ਹੁੰਦਾ ਹੈ ਇਹ ਵਾਲਾਂ ਨੂੰ ਲੰਬਾ ਕਰਦਾ ਹੈ,ਵਾਲਾ ਨੂੰ ਝੜਨ ਤੋਂ ਰੋਕਦਾ ਹੈ ਤੇ ਵਾਲਾ ਵਿੱਚ ਸਿੱਕਰੀ ਨੂੰ ਖਤਮ ਕਰਦਾ ਹੈ ਤੁਸੀਂ ਇੱਕ ਐਲੋਵੇਰਾ ਦੀ ਟਾਹਣੀ ਲੈਣੀ ਹੈ ਉਸ ਦੇ ਸਾਈਡ ਵਾਲੇ ਕੰਡੇਆਂ ਨੂੰ ਉਤਾਰ ਕੇ ਉਸ ਦੇ ਛੋਟੇ ਛੋਟੇ
ਟੁਕੜੇ ਕਰਨੇ ਨੇਇਸ ਤੋਂ ਬਾਅਦ ਤੁਸੀਂ ਦੋ ਆਂਵਲੇ ਲੈਣੇ ਨੇ ਤੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਨੂੰ ਗਰਾਈਡ ਕਰਨਾ ਹੈ ਚੰਗੀ ਤਰ੍ਹਾਂ ਆਂਵਲੇ ਦਾ ਜੂਸ ਨਹੀ ਲੈਣਾ ਆਂਵਲੇ ਨੂੰ ਹੀ ਗਰਾਈਡ ਕਰਨਾ ਹੈ,ਉਸ ਤੋਂ ਬਾਅਦ ਤੁਸੀਂ ਇੱਕ ਪੈਨ ਵਿਚ 100 ਗ੍ਰਾਮ ਨਾਰੀਅਲ ਦਾ ਤੇਲ ਹਲਕੇ ਗੈਸ ਉੱਪਰ ਤੁਸੀਂ ਨਾਰੀਅਲ ਦੇ ਤੇਲ ਨੂੰ ਗਰਮ ਕਰਨਾ ਹੈ ਤੇ ਇਸ ਵਿੱਚ 25 ਗ੍ਰਾਮ ਅਰੰਡੀ ਦਾ ਤੇਲ ਜਿਸ ਨੂੰ ਕਾਸਟ ਰੋਲ ਵੀ ਕਿਹਾ ਜਾਂਦਾ ਹੈ ਪਾਉਣਾ ਹੈ ਇਹ ਵਾਲਾਂ ਨੂੰ ਬਹੁਤ ਜਲਦੀ ਲੰਬਾ ਕਰਦਾ ਹੈ ਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਇਸ ਵਿਚ ਵਿਟਾਮਿਨ ਈ ਵੀ
ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ ਇਸ ਤੋਂ ਬਾਅਦ ਤੁਸੀਂ ਇਸ ਵਿੱਚ ਮੇਥੀ ਦੇ ਦਾਣੇ ਪਾਉਣੇ ਹਨ ਇਸ ਵਿੱਚ ਪ੍ਰੋਟੀਨ ਹੁੰਦਾ ਹੈ ਤੇ ਇਹ ਦਾਣੇ ਵਾਲਾਂ ਲਈ ਵੀ ਫਾਇਦੇਮੰਦ ਹੁੰਦੇ ਨੇ ਇਹ ਵਾਲਾਂ ਨੂੰ ਲੰਬੇ ਸਮੇਂ ਤੱਕ ਕਾਲਾ ਰੱਖਦੇ ਨੇ ਤੇ ਨਾਲ ਹੀ ਇਹ ਵਾਲਾਂ ਦੀ ਚਮਕ ਨੂੰ ਬਰਕਰਾਰ ਰੱਖਦੇ ਨੇ ਤੇ ਵਾਲਾਂ ਦਾ ਗਿਰਨਾ ਝੜਨਾ ਇਸ ਨੂੰ ਵੀ ਰੋਕਦੇ ਨੇ ਇਹ ਮੇਥੀ ਦੇ ਦਾਣੇ ਇਹ ਇੱਕ ਚਮਚ ਇਸ ਵਿੱਚ ਪਾਉਣੇ ਹਨ ਤੇ ਉਸ ਤੋਂ ਬਾਅਦ ਅਲਸੀ ਦੇ ਬੀਜਾਂ ਇਹ ਵੀ ਬਹੁਤ ਗੁਣਕਾਰੀ ਹੁੰਦੀ ਹੈ ਇਹ ਵਾਲਾਂ ਨੂੰ ਪ੍ਰੋਟੀਨ ਤੇ
ਹੋਰ ਤੱਤ ਦਿੰਦੀ ਹੈ ਇਸ ਵਿੱਚ ਹੁੰਦਾ ਹੈ ਜ਼ਿੰਕ ਕਾਪਰ ਮੈਗਨੀਸੀਆਮ ਮੈਗਾ6 ਜੋ ਵਾਲਾਂ ਨੂੰ ਜੜ੍ਹੋਂ ਮਜ਼ਬੂਤ ਕਰਦੇ ਹਨ ਇਹ ਵੀ ਇੱਕ ਚਮਚ ਇਸ ਵਿੱਚ ਪਾਉਣਾ ਹੈਂ ਇੱਕ ਚਮਚ ਰੋਸ ਪੈਟਲ ਮਤਲਬ ਕੀ ਗੁਲਾਬ ਦੇ ਪੱਤੇ ਇਸ ਦਾ ਕੰਮ ਹੈ ਸਿਰ ਨੂੰ ਠੰਡਕ ਦਿੰਦੀ ਹੈ ਤੇ ਦਿਮਾਗ ਨੂੰ ਵੀ ਸ਼ਾਂਤ ਰੱਖਦੀ ਹੈ ਤੇ ਇਸ ਤੋਂ ਬਾਅਦ ਜੋ ਅਸੀਂ ਆਂਵਲੇ ਤੇ ਐਲੋਵੇਰਾ ਨੂੰ ਤਿਆਰ ਕੀਤਾ ਸੀ ਉਹ ਪਾਉਂਣਾ ਹੈ ਤੇ ਇਸ ਨੂੰ ਥੋੜ੍ਹਾ ਥੋੜ੍ਹਾ ਹਿਲਾਉਣਾ ਹੈ ਤੇ ਐਲੋਵੇਰਾ ਦੇ ਟੁਕੜੇ ਨੂੰ ਹਲਕਾ ਹਲਕਾ ਦਬਾਉਂਦੇ ਰਹਿਣਾ
ਇਸ ਮਿਸ਼ਰਣ ਨੂੰ 10 ਮਿੰਟ ਗੈਸ ਤੇ ਗਰਮ ਕਰਨਾ ਹੈ ਤੇ ਉਸ ਤੋਂ ਬਾਅਦ ਇਸ ਨੂੰ 6,7 ਘੰਟੇ ਲਈ ਠੰਢਾ ਹੋਣ ਦੇਣਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਪੁਣ ਲਓ ਕਿਸੇ ਕੱਚੇ ਦੇ ਬਰਤਨ ਵਿੱਚ ਇਹ ਤੇਲ ਦੋ ਜਾਂ ਤਿੰਨ ਮਹੀਨੇ ਤੱਕ ਖਰਾਬ ਨਹੀਂ ਹੁੰ ਵਾਲ ਧੋਣ ਤੋਂ ਪਹਿਲਾਂ ਇਸ ਤੇਲ ਨਾਲ ਤੁਸੀਂ ਚੰਗੀ ਤਰ੍ਹਾਂ ਮਾਲਸ਼ ਕਰਨੀ ਹੈ ਤੇ ਉਸ ਤੋਂ ਬਾਅਦ ਵਾਲ ਧੋ ਲਵੋ ਇਸ ਨਾਲ ਵਾਲਾਂ ਮਜ਼ਬੂਤ ਹੋਣਗੇ ਲੰਬੇ ਹੋਣਗੇ ਵਾਲਾਂ ਵਿੱਚ ਚਮਕ ਆਵੇਗੀ
ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ