ਕਮਜ਼ੋਰੀ ਅਤੇ ਥਕਾਨ ਕਰੇਗਾ ਦੂਰ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਚ ਕੈਲਸ਼ੀਅਮ ਦੀ ਕਮੀ ਹੋਣਾ ਥਕਾਨ ਹੋਣਾ ਅਤੇ ਹੱਥਾਂ ਪੈਰਾਂ ਜੋੜਾਂ ਦਾ ਦਰਦ ਕਰਨਾ ਇਸ ਨੂੰ ਦੂਰ ਕਰਨ ਲਈ ਸਾਡੇ ਸੰਯੁਕਤ ਦਾ ਇਸਤੇਮਾਲ ਕਰੋ ਜੇਕਰ ਤੁਹਾਡੇ ਉਤੇ ਤੁਰਨ ਫਿਰਨ ਜਾਂ ਕਮਰ ਦਰਦ ਤਾਂ ਤੁਸੀਂ ਇਸ ਨੁਕਤੇ ਦਾ ਸੇਵਨ ਕਰੋ ਜੇਕਰ ਸਾਡੇ ਸਰੀਰ ਚ ਕੈਲਸ਼ੀਅਮ ਦੀ ਕਮੀ ਹੈ ਤਾਂ ਸਾਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਵਾਲਾਂ ਦਾ ਝੜਨਾ ਕਮਜ਼ੋਰੀ ਆਉਣੀ ਕਿਸੇ ਕੰਮ ਨੂੰ ਕਰਨ ਦੀ ਹਿੰਮਤ ਨਾ ਹੋਣੀ ਅਤੇ ਇਨ੍ਹਾਂ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਅਣਦੇਖਾ ਕਰਨ ਤੇ ਸਾਨੂੰ ਅੱਗੇ ਚੱਲ ਕੇ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ

ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਰਾਗੀ ਲੈ ਕੇ ਆਉਣੀ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਅਤੇ ਉਸ ਨੂੰ ਦੋ ਚਮਚ ਠੰਢੀ ਦਹੀਂ ਵਿੱਚ ਮਿਲਾ ਲੈਣਾ ਹੈ ਅਤੇ ਇਸ ਨੂੰ ਮਿੱਠਾ ਕਰਨ ਲਈ ਤੁਸੀਂ ਇਸ ਵਿਚ ਮਿਸ਼ਰੀ ਨੂੰ ਮਿਲਾ ਸਕਦੇ ਹੋ ਯਾਦ ਰੱਖੋ ਕੇ ਤੁਸੀਂ ਇਸ ਵਿਚ ਚੀਨੀ ਨੂੰ ਨਹੀਂ ਮਿਲਾਉਣਾ ਇਸ ਨੂੰ ਸੇਵਨ ਕਰ ਦਾ ਸਹੀ ਸਮਾਂ ਸ਼ਾਮ ਦਾ ਹੈ ਜਦੋਂ ਤੁਸੀਂ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਘਰ ਆਉਂਦੇ ਹੋ ਜਦ ਥਕਾਵਟ ਮਹਿਸੂਸ ਕਰਦੇ ਹੋ ਤਾਂ ਉਸ ਸਮੇਂ ਇਸ ਦਾ ਸੇਵਨ ਕਰਨਾ ਹੈ ਇਹ ਸਾਡੀ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰੇਗਾ ਤੇ ਹੱਡੀਆਂ ਨੂੰ ਮਜ਼ਬੂਤ ਕਰੇਗਾ ਕਿਸੇ ਪ੍ਰਕਾਰ ਦਾ ਦਰਦ ਹੋਵੇ

WhatsApp Group (Join Now) Join Now

ਉਸ ਨੂੰ ਖਤਮ ਕਰਨ ਚ ਮਦਦ ਕਰਦਾ ਹੈ ਹੁਣ ਦੂਸਰੇ ਨੁਕਤੇ ਬਾਰੇ ਗੱਲ ਕਰਦਿਆਂ ਜਿਸ ਨਾਲ ਸਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਤੁਸੀਂ ਇਸ ਨੂੰ ਤਿਆਰ ਕਰਨ ਲਈ ਸਾਬੂਦਾਣਾ ਲੈਣਾ ਹੈ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਉਸ ਵਿੱਚੋਂ ਮਿੱਟੀ ਤਾਂ ਕੀ ਨਿਕਲ ਜਾਵੇ ਅਤੇ ਉਸ ਤੋਂ ਬਾਅਦ ਇਕ ਗਲਾਸ ਗਰਮ ਦੁੱਧ ਲੈਣਾ ਹੈ ਤੇ ਫਿਰ ਇਸ ਗਰਮ ਦੁੱਧ ਵਿੱਚ ਚਾਰ ਤੋਂ ਪੰਜ ਚਮਚ ਸਭੁ-ਦਾਨਾਂ ਦੇ ਪਾ ਲੈਣੇ ਹਨ ਅਤੇ ਇਸ ਦੁੱਧ ਨੂੰ ਕਿਸੇ ਬਰਤਨ ਚ ਪਾ ਕੇ ਚੰਗੀ ਤਰ੍ਹਾਂ ਗਰਮ ਕਰਨਾ ਹੈ ਇਸ ਦੁੱਧ ਨੂੰ ਉਦੋਂ ਤਕ ਗਰਮ ਕਰਨਾ ਹੈ ਜਦੋਂ ਤਕ ਇਹ ਖੀਰ ਤਰ੍ਹਾਂ ਨਾ ਦਿਸਣ ਲੱਗ ਜਾਵੇ ਅਤੇ ਮਿੱਠੇ ਲਈ ਤੁਸੀਂ ਇਸ ਵਿਚ ਮਿਸ਼ਰੀ ਨੂੰ ਪੀਸ ਕੇ ਇਸ ਚ ਮਿਲਾ

ਸਕਦੇ ਹੋ ਅਤੇ ਇਸ ਦਾ ਸੇਵਨ ਤੁਸੀਂ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਕਰਨਾ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਸਾਰਾ ਦਿਨ ਤਾਕਤ ਮਿਲੀ ਰਹੇਗੀ ਅਤੇ ਤੁਹਾਨੂੰ ਥਕਾਵਟ ਕਮਜ਼ੋਰੀ ਮਹਿਸੂਸ ਨਹੀਂ ਹੋਏਗੀ ਤੇ ਕੈਲਸ਼ੀਅਮ ਦੀ ਕਮੀ ਪੂਰੀ ਹੋਵੇਗੀ ਯਾਦ ਰਹੇ ਕਿ ਇਨ੍ਹਾਂ ਦੋਵਾਂ ਨੁਕਤਿਆਂ ਵਿੱਚੋਂ ਤੁਸੀਂ ਸਿਰਫ ਇੱਕ ਨੁਕਤਾ ਹੀ ਇਸਤੇਮਾਲ ਕਰਨਾ ਹੈ ਇਕ ਸਮੇਂ ਵਿਚ ਇਕ ਨੁਕਤੇ ਨੂੰ ਵਰਤੋਂ ਕਰੋ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਕਰੋ ਇਸ ਦੇ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਆਪਣੇ ਸਰੀਰ ਚ ਚੁਸਤੀ ਫੁਰਤੀ ਮਹਿਸੂਸ ਕਰੋਗੇ ਅਸੀਂ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ

ਤੇ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਏਗੀ ਸਾਡੇ ਉੱਪਰ ਦੱਸੇ ਤਰੀਕੇ ਨੂੰ ਵਰਤ ਕੇ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *