ਪੰਜਾਬ ਸਰਕਾਰ ਸਮੇਂ ਸਮੇ ਤੇ ਲੋਕਾਂ ਦੀ ਭਲਾਈ ਦੇ ਵਾਸਤੇ ਕਈ ਤਰਾਂ ਦੇ ਕਨੂੰਨ ਬਣਾਉਂਦੀ ਰਹਿੰਦੀ ਹੈ ਅਤੇ ਇਹਨਾਂ ਨੂੰ ਲਾਗੂ ਕਰਦੀ ਹੈ ਤਾਂ ਜੋ ਅਮਨ ਕਨੂੰਨ ਬਣਿਆ ਰਹੇ। ਅਜਿਹੀ ਹੀ ਇੱਕ ਵੱਡੀ ਖਬਰ ਹੁਣ ਪੰਜਾਬ ਦੇ ਇਸ ਜਗ੍ਹਾ ਲਈ ਇੱਕ ਹੁਕਮ ਲਾਗੂ ਕੀਤਾ ਗਿਆ ਹੈ 21 ਨਵੰਬਰ ਤੱਕ ਦੇ ਲਈ। ਇਸ ਹੁਕਮ ਦੀ ਸਾਰੇ ਪਾਸੇ ਪਾਸੇ ਸੋਭਾ ਹੋ ਰਹੀ ਹੈ।ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ‘ਚ ਵਿਆਹ ਸਮਾਗਮਾਂ ਲਈ ਖ਼ਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸ੍ਰੀ ਗਿਰੀਸ਼ ਦਿਆਲਨ ਆਈ. ਏ. ਐੱਸ. ਨੇ ਫੌ- ਜ- ਦਾ – ਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ‘ਚ ਸਥਿਤ ਮੈਰਿਜ ਪੈਲੇਸਾਂ ‘ਚ ਵਿਆਹ ਜਾਂ ਹੋਰ ਸਮਾਗਮਾਂ ‘ਚ ਆਮ ਲੋਕਾਂ ਦੇ। ਅ ਸ ਲਾ। ਲੈ ਕੇ ਆਉਣ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।