ਇਹ ਚੀਜ਼ ਦੁੱਧ ਚ ਮਿਲਾਕੇ ਪੀਓ ਹਾਰਟ ਅਟੈਕ-ਕੈਲਸ਼ੀਅਮ ਦੀ ਕਮੀ-ਪੇਟ ਰੋਗ ਤੋ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਚੀਜ ਦੁੱਧ ਵਿਚ ਮਿਲਾ ਕੇ ਪਿਓ ਸਾਰੀ ਉਮਰ ਗਠੀਆ ਨਹੀ ਹੁੰਦਾ,ਦਿਲ ਦੇ ਰੋ-ਗ ਨਹੀਂ ਹੁੰਦੇ ਕੈਲਸ਼ੀਅਮ ਦੇ ਕਮੀ ਨਹੀਂ ਹੁੰਦੀ ਅਤੇ ਪੇਟ ਗੈਸ ਨਹੀਂ ਬਣਦੀ ਅਤੇ ਪੇਟ ਕਬਜ਼ ਨਹੀਂ ਹੁੰਦੀ ਤੇ ਸਾਰੀਆਂ ਬਿਮਰੀਆਂ ਦੂਰ ਰਹਿਣਗੀਆਂ,ਅੱਜ-ਕੱਲ੍ਹ ਲੋਕ ਬਾਹਰ ਦੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਨ ਜਿਸ ਵਿੱਚ ਮਿਲਾਵਟ ਹੁੰਦੀ ਹੈ ਜਿਸ ਕਾਰਨ ਇਨਸਾਨ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੁੰਦੀਆਂ ਜਿਨ੍ਹਾਂ ਤੋਂ ਛੁਟਕਾਰਾ ਅਸੀਂ ਘਰ ਵਿੱਚ ਪਾ ਸੱਕਦੇ ਹਾਂ,ਇਸ ਲਈ ਇਸ ਨੁਕਤੇ ਨੂੰ ਤੁਸੀਂ ਧਿਆਨ ਨਾਲ ਦੇਖਣਾ ਅਤੇ ਇਸ ਦਾ ਇਸਤੇਮਾਲ ਕਰਨਾ ਹੈ,

ਜਿਸ ਨੁਕਤੇ ਦੀ ਅਸੀਂ ਗੱਲ ਕਰ ਰਹੇ ਹੈ ਉਸ ਦਾ ਨਾਮ ਹੈ ਖਜੂਰ ਜੋ ਕੇ ਸਰਦੀ ਦੇ ਵਿਚ ਸਾਡੇ ਲਈ ਬਹੁਤ ਵਧੀਆ ਹੁੰਦੀ ਹੈ ਟੇ ਲੋਕ ਇਸ ਦਾ ਸੇਵਨ ਸਰਦੀ ਤੋਂ ਬਚਨ ਲਈ ਕਰਦੇ ਹਨ ਅਤੇ ਤੰਦਰੁਸਤ ਰਹਿੰਦੇ ਹਨ ਜਰ ਪ੍ਰਕਾਰ ਦੇ ਕਮੀ ਦੂਰ ਹੋ ਜਾਂਦੀ ਹੈ, ਦੁੱਧ ਵਿਚ ਖਜੂਰ ਨੂੰ ਪਾ ਕ ਸੇਵਨ ਕਰਨ ਨਾਲ ਨੀਦ ਵਧੀਆ ਆਓਂਦੀ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਇਸ ਨਾਲ ਦਿਲ ਦਿਆਂਨ ਸਮੱਸਿਆਵਾਂ ਨਹੀਂ ਹੁੰਦੀਆਂ ਦਿਲ ਮਜਬੂਤ ਹੁੰਦਾ ਹੈ, ਹੱਡੀਆਂ ਵੀ ਮਜਬੂਤ ਹੁੰਦੀਆਂ ਹਨ,ਹਰ ਕਿਸਮ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ,ਮਾਸ ਪੇਸ਼ੀਆਂ ਦੀ ਜਕੜਨ ਦੂਰ ਹੋ ਜਾਵੇਗੀ,

WhatsApp Group (Join Now) Join Now

ਜੇਕਰ ਦੰਦਾਂ ਧਿਆਨ ਸਮਸਿਆਵਾਂ ਹਨ,ਤੁਸੀ ਇਸ ਦਾ ਸੇਵਨ ਕਰ ਸਕਦੇ ਹੋ ਹੋ ਹੁਣ ਗਲ ਕਰਦੇ ਹ ਕ ਇਸ ਨੂੰ ਕਿਸ ਪ੍ਰਕਾਰ ਤਿਆਰ ਕਰਨ ਆ,ਤੁਸੀ ਇਕ ਗਲਾਸ ਦੁੱਧ ਲਣਾ ਹੈ ਤੇ ਇਸਨੂੰ ਗਰਮ ਕਰ ਕੇ ਇਸ ਵਿਚ ਖਜੂਰ ਦੇ ਨਿੱਕੇ ਨਿੱਕੇ ਟੁਕੜੇ ਕਰ ਕੇ ਪਾ ਦੇਣੇ ਹਨ ਹੈ ਫਿਰ ਤੁਸੀ ਇਸ ਵਿਚ ਕੁਜ ਸਮਾਂ ਰਹਿਣ ਦੇਣੇ ਹਨ ਟੇ ਦੁੱਧ ਨੂੰ ਗਰਮ ਹੈ ਸੇਵਨ ਕਰਨਾ ਹੈ ਇਸ ਪ੍ਰਕਾਰ ਉਪਰ ਦਸੀ ਜਾਣਕਾਰੀ ਦੇ ਅਨੁਸਾਰ ਤੁਸੀ ਇਸ ਨੁਕਤੇ ਨੂੰ ਤਿਆਰ ਕਰਨਾ ਹਰ ਤੇ ਇਸਦਾ ਸੇਵਨ ਕਰਨਾ ਹੈ ਇਸ ਨਾਲ ਉਪਰ ਦੱਸਿਆ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਸੀ ਤੰਦਰੁਸਤ ਰਹੋਗੇ ਰੋਗ ਤੋਂ ਦੂਰ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *