ਇੰਮਊਨਟੀ ਸਿਸਟਮ ਨੂੰ ਮਜ਼ਬੂਤ ਬਣਾ ਦੇਵੇਗਾ ਇਹ ਕਾੜਾ

ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਵਿੱਚ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਨੂੰ ਵਧਾਉਣ ਲਈ ਅਤੇ ਆਪਣੀ ਪਾਚਨ ਕਿਰਿਆ ਸ਼ੂਗਰ ਤੋ ਛੁ-ਟ-ਕਾ-ਰਾ ਪਾਉਣ ਲਈ ਖੂ-ਨ ਦੀ ਸਫਾਈ ਲਈ ਅਤੇ ਬਾਹਰੀ ਵਾ-ਇ-ਰ-ਲ ਤੋਂ ਬਚਣ ਲਈ ਅਤੇ ਜੋ ਅੱਜਕੱਲ ਕ-ਰੋ-ਨਾ ਵਾ-ਇ-ਰ-ਸ ਚੱਲ ਰਿਹਾ ਹੈ ਇਸ ਤੋਂ ਬਚਣ ਲਈ ਇਸ ਕਾੜੇ ਨੂੰ ਤੁਸੀਂ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲੇ ਗਿ-ਲੋ-ਏ ਲੈਣਾ ਹੈ ਉਸ ਦੀਆਂ ਟਾ-ਹ-ਣੀ-ਆਂ ਲੈ ਕੇ

ਉਸ ਨੂੰ ਛੋਟੇ ਛੋਟੇ ਹਿੱਸੇ ਕਰ ਲੈਣੇ ਹਨ ਅੱਧੀ ਕੌਲੀ ਦੇ ਬਰਾਬਰ ਤੁਸੀਂ ਗੱਲ ਹੈ ਦੇ ਟੁ-ਕ-ੜੇ ਲੈਣੇ ਹਨ ਫਿਰ ਤੁਸੀਂ ਤੁਲਸੀ ਦੇ ਪੱਤੇ ਲੈਣੇ ਹਨ 8 ਤੋਂ 10 ਅਤੇ ਅਗਲੀ ਚੀਜ਼ ਇਸ ਵਿੱਚ ਜੋ ਲੈਣੀ ਹੈ ਉਹ ਹੈ ਕਾਲੀ ਮਿਰਚ ਦੇ ਦਾਣੇ ਹੁਣ ਤੁਸੀਂ ਇਸ ਨੂੰ ਤਿਆਰ ਕਰਨ ਲਈ ਇਕ ਬਰਤਨ ਵਿਚ ਦੋ ਗਲਾਸ ਪਾਣੀ ਪਾ ਲੈਣਾ ਹੈ ਉਸ ਤੋਂ ਬਾਅਦ ਇਸ ਨੂੰ ਗਰਮ ਕਰਨਾ ਹੈ ਜ ਥੋੜ੍ਹਾ ਜਿਹਾ ਗਰਮ ਹੋ ਜਾਵੇ ਤਾਂ ਇਸ ਵਿੱਚ ਗਿ-ਲੋ-ਏ ਦੀਆਂ ਟਾ-ਹ-ਣੀ-ਆਂ ਦੇ ਟੁ-ਕ-ੜੇ ਇਸ ਵਿੱਚ ਪਾ ਦਿੰਦੇ ਹਨ ਅਤੇ ਫਿਰ ਇਸ ਵਿਚ 8 ਤੋਂ 10 ਪੱਤੇ ਤੁਲਸੀ ਦੇ ਪਾ ਦੇਣੇ ਹਨ ਅਤੇ ਫਿਰ ਇਸ ਵਿੱਚ 5 ਤੋਂ 7 ਕਾਲੀ ਮਿਰਚ ਦੇ ਦਾਣੇ ਪਾ ਰਹੇ ਹਨ ਫੇਰ ਇਹਨਾਂ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ ਜਦੋਂ ਇਨ੍ਹਾਂ ਵਿੱਚੋਂ ਬਾਹਰ ਆ ਜਾਵੇ ਗਰਮ ਕਰਦੇ ਕਰਦੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਤੁਸੀਂ ਗੈਸ ਨੂੰ ਬੰ-ਦ ਕਰ ਦੇਣਾ ਹੈ ਅਤੇ ਫਿਰ ਇਸ ਪਾਣੀ ਨੂੰ ਛਾਣ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸਦਾ ਸਵੇਰ ਸਮੇਂ ਸ਼ਾਮ ਸਮੇਂ ਸੇਵਨ ਕਰਨਾ ਹੈ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਤਾ-ਕ-ਤ-ਵ-ਰ ਹੋ ਜਾਵੇਗਾ ਸਾਡੇ ਸਰੀਰ ਵਿੱਚ ਬਾਹਰੀ ਵਾ-ਇ-ਰ-ਲ ਦਾਖਲ ਨਹੀਂ ਹੋਵੇਗਾ ਹੈ ਅਤੇ ਤੁਹਾਡਾ ਸਰੀਰ ਰੋ-ਗਾਂ ਨਾਲ ਲ-ੜ-ਨ ਵਿਚ ਮ-ਜ਼-ਬੂ-ਤ ਹੋ ਜਾਵੇਗਾ ਇਸ ਦੇ ਸੇਵਨ ਕਰਨ ਨਾਲ ਹੋਰ ਵੀ ਬਹੁਤ ਸਾਰੇ ਫ਼ਾ-ਇ-ਦੇ ਹੁੰਦੇ ਹਨ ਜਿਵੇਂ ਕਿ ਸ਼ੂਗਰ ਦੀ ਸ-ਮੱ-ਸਿ-ਆ ਘੱਟ ਪਾਚਨ ਕਿਰਿਆ ਸਹੀ ਰਹਿੰਦੀ ਹੈ ਪੇਟ ਦੇ ਰੋ-ਗਾਂ ਤੋਂ ਮੁ-ਕ-ਤੀ ਮਿਲੀ ਰਹਿੰਦੀ ਹੈ ਖਾਂਸੀ ਜ਼ੁਕਾਮ ਬੁ-ਖਾ-ਰ ਇਹ ਚੀਜ਼ਾਂ ਖ਼-ਤ-ਮ ਹੋ ਜਾਂਦੀਆਂ ਹਨ

ਛਾਤੀ ਤੇ ਬਲਗਮ ਅਤੇ ਛਾਤੀ ਦੀਆਂ ਹੋਰ ਸ-ਮੱ-ਸਿ-ਆ-ਵਾਂ ਵੀ ਠੀਕ ਹੁੰਦੀਆਂ ਹਨ ਅਤੇ ਚਿਹਰੇ ਤੇ ਨਿ-ਖਾ-ਰ ਆਉਂਦਾ ਹੈ ਅਤੇ ਇਹ ਨੂੰ ਤਾਂ ਤੁਹਾਡੇ ਪੂਰੇ ਸਰੀਰ ਨੂੰ ਤਾਕਤ ਦਿੰਦਾ ਹੈ ਇਸ ਪ੍ਰਕਾਰ ਤੁਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.