ਰੋਜ ਵੱਧ ਪਾਣੀ ਪੀਣ ਵਾਲੇਓ ਇਹ ਜਰੂਰ ਦੇਖੋ ਵਰਨਾ ਪਛ-ਤਾਓਗੇ

ਵੀਡੀਓ ਥੱਲੇ ਜਾ ਕੇ ਦੇਖੋ,ਪਾਣੀ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਹੈ ਪਰ ਲੋੜ ਤੋਂ ਵੱਧ ਪਾਣੀ ਪੀਣਾ ਆਪਾਂ ਨੂੰ ਮੋਟਾਪਾ ਦੇ ਸਕਦਾ ਹੈ ਪਰ ਆਮ ਤੌਰ ਤੇ ਲੋਕ ਇਹ ਮੰਨਦੇ ਹਨ ਕਿ ਪਾਣੀ ਪੀਣ ਨਾਲ ਭਾ-ਰ ਘਟਦਾ ਹੈ ਤੇ ਫੈਟ ਘੱਟਦੀ ਹੈ ਇਹ ਗੱਲਾਂ ਸਹੀ ਹਨ ਪਰ ਆਮ ਤੌਰ ਤੇ ਡਾਕਟਰ ਮੰਨਦੇ ਹਨ ਕਿ ਇਕ ਤੰ-ਦ-ਰੁ-ਸ-ਤ ਵਿਅਕਤੀ ਨੂੰ ਇਕ ਦਿਨ ਵਿਚ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ ਤੇ ਜੇ ਤੁਸੀਂ ਰੋਜ਼ਾਨਾ 5 ਤੋਂ 6 ਲੀਟਰ ਤੋਂ ਜ਼ਿਆਦਾ

ਪਾਣੀ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਤੇ ਉ-ਲ-ਟ ਅਸਰ ਪਾ ਸਕਦਾ ਹੈ। 1.ਜਿਆਦਾ ਪਾਣੀ ਪੀਣ ਨਾਲ ਆਪਣਾ ਭਾ-ਰ ਵੱਧਦਾ ਹੈ,ਭਾਰ ਉਦੋਂ ਵੱਧਦਾ ਹੈ ਜਦੋਂ ਸਰੀਰ ਵਿਚ ਫੈਟ ਜਮਾਂ ਹੁੰਦੀ ਹੈ ਜੰਮੀ ਹੋਈ ਫੈਟ ਸੈਲਸ ਵਿਚ ਪਾਣੀ ਦੀ ਮਾਤਰਾ ਵੀ ਹੁੰਦੀ ਹੈ ਅਜਿਹੇ ਵਿਚ ਜੇ ਲੋੜ ਤੋਂ ਵੱਧ ਪਾਣੀ ਪੀਤਾ ਜਾਵੇ ਤਾਂ ਕਿਡਨੀ ਪੂਰੇ ਪਾਣੀ ਨੂੰ ਸਰੀਰ ਵਿਚੋਂ ਬਾਹਰ ਕੱਢਣ ਵਿਚ ਸ-ਮ-ਰ-ਥ ਨਹੀ ਹੁੰਦੀ ਹੈ ਤੇ ਜਿਸ ਨਾਲ ਤੁਹਾਡਾ ਭਾਰ ਵੱਧ ਜਾਂਦਾ ਹੈ ਤੇ 24 ਘੰਟੇ ਵਿੱਚ ਇਹ ਜਮ੍ਹਾਂ

ਹੋਇਆ ਪਾਣੀ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਤੇ ਜੇ ਤੁਹਾਨੂੰ ਰੋਜ਼ਾਨਾ ਜਿਆਦਾ ਪਾਣੀ ਪੀਣ ਦੀ ਆ-ਦ-ਤ ਹੈ ਤਾਂ ਇਸ ਨਾਲ ਮੋਟਾਪਾ ਦੀ ਸ-ਮੱ-ਸਿ-ਆ ਹੋ ਸਕਦੀ ਹੈ।2. ਆਮ ਤੌਰ ਤੇ ਜਿਆਦਾ ਸੋਡੀਅਮ ਤੇ ਘਟ ਪੋ-ਟਾ-ਸ਼ੀ-ਅ-ਮ ਦੇ ਸੇ-ਵ-ਨ ਨਾਲ ਬਹੁਤ ਜਿਆਦਾ ਪਿਆਸ ਲੱਗਦੀ ਹੈ ਨਮਕ ਸੋਡੀਅਮ ਤੋਂ ਬਣਿਆ ਹੁੰਦਾ ਹੈ ਇਸ ਲਈ ਜਿਆਦਾ ਨਮਕ ਖਾਣ ਵਾਲੀਆ ਨੂੰ ਕਾਫੀ ਪਿਆਸ ਲੱਗਦੀ ਹੈ,ਨਮਕ ਕੋ-ਸ਼ਿ-ਕਾ-ਵਾਂ ਤੋਂ ਪਾਣੀ ਨੂੰ ਬਾਹਰ ਕੱਢਦਾ ਹੈ ਅਜਿਹੇ ਵਿਚ ਜੇ ਤੁਸੀਂ ਜ਼ਿਆਦਾ ਨਮਕ ਖਾਂਦੇ ਹੋ

ਤਾਂ ਤੁਹਾਡੀਆਂ ਕੋ-ਸ਼ਿ-ਕਾ-ਵਾਂ ਦਿਮਾਗ ਨੂੰ ਛੇ-ਤੀ-ਛੇਤੀ ਪਿਆਸ ਲੱਗਣ ਦਾ ਸੰ-ਕੇ-ਤ ਭੇਜਦੀਆ ਹਨ। 3. ਜ਼ਿਆਦਾ ਪਾਣੀ ਪੀਣ ਨਾਲ ਦਿਮਾਗ਼ ਵਿਚ ਸੋਜ ਹੋ ਜਾਂਦੀ ਸੋਡੀਅਮ ਦਾ ਪੱਧਰ ਘੱ-ਟ-ਣ ਨਾਲ ਦਿਮਾਗ਼ ਵਿਚ ਸੋਜ ਆ ਜਾਂਦੀ ਹੈ ਜੋ ਕੀ ਖ-ਤ-ਰ-ਨਾ-ਕ ਸਟੇਜ ਹੈ। 4. ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ਤੇ ਬੁ-ਰਾ ਪ੍-ਰ-ਭਾ-ਵ ਪੈਂਦਾ ਹੈ ਇਸ ਲਈ ਸਾਨੂੰ ਹਮੇਸ਼ਾਂ ਲੋੜ ਅਨੁਸਾਰ ਹੀ ਪਾਣੀ ਪੀਣਾ ਚਾਹੀਦਾ ਹੈ ਜਿਆਦਾ ਪਾਣੀ ਪੀਣਾ ਨਾਲ ਸਾਡੇ ਸਰੀਰ ਨੂੰ ਬਹੁਤ ਨੁ-ਕ-ਸਾ-ਨ ਹੋ ਸਕਦੇ ਹਨ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.