ਸੌਂਫ ਖਾਣ ਵਾਲੇ ਜਰੂਰ ਦੇਖੋ ਨਹੀਂ ਤਾਂ ਪਛਤਾਉਗੇ

ਵੀਡੀਓ ਥੱਲੇ ਜਾ ਕੇ ਦੇਖੋ,ਸੌਂਫ ਖਾਣ ਵਾਲੇ ਜਰੂਰ ਜਾ-ਣ-ਕਾ-ਰੀ ਨੂੰ ਦੇਖੋ ਨਹੀਂ ਤਾਂ ਪ-ਛ-ਤਾ-ਉ-ਗੇ ਜੇਕਰ ਤੁਹਾਡੇ ਪੇਟ ਦੇ ਵਿ-ਚ-ਕਾ-ਰ ਰਹਿੰਦਾ ਹੈ ਤੁਹਾਨੂੰ ਪੇਟ ਦੀਆਂ ਸ-ਮੱ-ਸਿ-ਆ-ਵਾਂ ਰਹਿੰਦੀਆਂ ਹਨ ਤੁਹਾਡੇ ਪੇਟ ਵਿਚ ਗੈਂ-ਸ ਬਣਦੀ ਰਹਿੰਦੀ ਹੈ। ਤੁਹਾਡਾ ਪੇਟ ਭਾਰਾ ਭਾਰਾ ਜਿਹਾ ਰਹਿੰਦਾ ਹੈ। ਤੁਹਾਡਾ ਖਾ-ਧਾ ਹੋਇਆ ਖਾਣਾ ਚੰਗੀ ਤਰ੍ਹਾਂ ਹ-ਜ਼-ਮ ਨਹੀਂ ਹੁੰਦਾ। ਜਦੋਂ ਵੀ ਤੁਹਾਡੇ ਸਰੀਰ ਦੇ ਵਿਚ ਇਹ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ ਤਾਂ ਇਹ ਉਦੋਂ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ

ਜਦੋਂ ਤੁਸੀਂ ਜਦੋਂ ਤੁਸੀਂ ਲਗਾਤਾਰ ਬੈਠੇ ਰਹਿੰਦੇ ਹੋ ਅਤੇ ਖਾਣਾ ਖਾਣ ਤੋਂ ਬਾਅਦ ਤੁਰਦੇ-ਫਿਰਦੇ ਨਹੀਂ। ਕਈ ਲੋਕਾਂ ਦਾ ਕੰ-ਮ ਹੁੰਦਾ ਹੈ ਕਿ ਉਹ ਬੈਠ ਕੇ ਕੰਮ ਕਰਦੇ ਹਨ ਅਤੇ ਉਹ ਆਪਣੇ ਗ-ਲ-ਤ ਖਾਣ-ਪੀਣ ਦੀਆਂ ਆ-ਦ-ਤਾਂ ਦੇ ਕਾਰਨ ਪਾਚਨ ਕਿ-ਰਿ-ਆ ਸ-ਬੰ-ਧੀ ਸ-ਮੱ-ਸਿ-ਆ-ਵਾਂ ਦੇ ਸ਼ਿ-ਕਾ-ਰ ਹੋ ਜਾਂਦੇ ਹਨ। ਅਤੇ ਜਿਹੜੇ ਲੋਕ ਜਲਦੀ-ਜਲਦੀ ਖਾਣਾ ਖਾਂਦੇ ਰਹਿੰਦੇ ਹਨ ਅਤੇ ਹ-ਜ਼-ਮ ਹੋਣ ਦਾ ਸਮਾਂ ਨਹੀਂ ਹੋਣ ਦਿੰਦੇ ਉਹਨਾਂ ਨੂੰ ਵੀ ਸ-ਮੱ-ਸਿ-ਆ ਹੋ ਜਾਂਦੀ ਹੈ।

ਜਿਹੜੇ ਲੋਕ ਖਾਣਾ ਖਾਣ ਦੇ ਸਮੇਂ ਪਾਣੀ ਪੀਂਦੇ ਰਹਿੰਦੇ ਹਨ ਨਾਲ ਨਾਲ ਉਨ੍ਹਾਂ ਨੂੰ ਵੀ ਇਹ ਸ-ਮੱ-ਸਿ-ਆ ਹੋ ਸਕਦੀ ਹੈ। ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਪੇਟ ਵਿਚ ਗੈਸ ਦੀ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਤੁਸੀਂ 50 ਗ੍ਰਾਮ ਅ-ਜ-ਵਾ-ਇ-ਣ ਲੈ ਲੈਣੀ ਹੈ 50 ਗ੍ਰਾਮ ਜੀਰਾ ਲੈ ਲੈਣਾ ਹੈ ਇਨ੍ਹਾਂ ਨੂੰ ਤੁਸੀਂ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁ-ਕਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ 50 ਗ੍ਰਾਮ ਸੌਂਫ ਮਿਲਾ ਕੇ ਪਾ-ਊ-ਡ-ਰ ਬਣਾ ਲੈਣਾ ਹੈ

ਤੇ ਉਸ ਤੋਂ ਬਾਅਦ ਇਸ ਦੇ ਵਿੱਚ ਸਵਾਦ ਅਨੁਸਾਰ ਕਾਲਾ ਨਮਕ ਮਿਲਾ ਦੇਣਾ ਹੈ।ਅਤੇ ਤੁਸੀਂ ਇਸ ਨੁਕਤੇ ਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅੱਧਾ ਚੱਮਚ ਲੈ ਲੈਣਾ ਹੈ ਅਤੇ ਉਪਰੋਂ ਇਕ ਗਲਾਸ ਗਰਮ ਪਾਣੀ ਪੀਣਾ ਹੈ।ਇਸ ਨਾਲ ਤੁਹਾਨੂੰ ਪੇਟ ਦੇ ਵਿਚ ਕਦੀ ਵੀ ਗੈਸ ਨਹੀਂ ਬਣੇਗੀ ਕਾਬਜ਼ ਨਹੀਂ ਹੋਵੇਗੀ ਤੁਹਾਨੂੰ ਪੇਟ ਦੀਆਂ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ। ਤੁਹਾਡੀ ਪਾਚਨ ਕਿ-ਰਿ-ਆ ਬਿਲਕੁਲ ਸਹੀ ਰਹੇਗੀ।

ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੂੰ ਤਿਆਰ ਕਰਨਾ ਹੈ। ਜਿਸ ਨਾਲ ਤੁਹਾਡੇ ਪੇਟ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਰਹਿਣਗੀਆਂ। ਕੀ ਤੁਸੀਂ ਆਪਣੇ ਖਾਣ-ਪੀਣ ਦੀਆਂ ਆ-ਦ-ਤਾਂ ਦੇ ਵਿਚ ਵੀ ਸੁ-ਧਾ-ਰ ਕਰਨਾ ਹੈ। ਤਾਂ ਜੋ ਆਪਣੀ ਸਿਹਤ ਤੰ-ਦ-ਰੁ-ਸ-ਤ ਰਹੇ ਰੋ-ਗਾਂ ਤੋਂ ਮੁ-ਕ-ਤ ਰਹੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.