ਜੋ ਆਪਣੇ AC ਨੂੰ ਰਿਮੋਟ ਨਾਲ ਬੰਦ ਕਰਦੇ ਨੇ ਉਹ ਇਕ ਵਾਰ ਇਹ 2 ਮਿੰਟ ਦੀ ਵੀਡੀਓ ਦੇਖ ਕਿਤੇ ਲੈਂਣੇ ਦੇ ਦੇਂਣੇ ਨਾ ਪੈ ਜਾਣ

ਵੀਡੀਓ ਥੱਲੇ ਜਾ ਕੇ ਦੇਖੋ,ਰਿਮੋਟ ਨਾਲ ਜੁੜਿਆ ਹੋਇਆ ਕੁਝ ਗੱਲਾਂ ਦੀ ਜਾਣਕਾਰੀ ਆਪ ਜੀ ਨੂੰ ਬਹੁਤ ਜ਼ਿਆਦਾ ਪਤਾ ਹੋਣੀ ਚਾਹੀਦੀ ਹੈ ਉਹ ਚਾਹੇ ਕਿਸੇ ਵੀ ਇਲੈਕਟ੍ਰਾਨਿਕ ਚੀਜ਼ ਦਾ ਰਿਮੋਟ ਹੋਵੇ ਸਾਡੇ ਬਿਜਲੀ ਦੀ ਕੋਈ ਵੀ ਚੀਜ਼ ਹੈ ਅਸੀਂ ਉਸ ਨੂੰ ਰਿਮੋਟ ਤੋਂ ਬੰਦ ਨਹੀਂ ਕਰਦੇ ਸਿੱਧਾ ਜਾ ਕੇ ਬਟਨ ਤੋਂ ਹੀ ਬੰਦ ਕਰ ਦੇਂਦੇ ਹਾਂ ਜਿਸ ਕਾਰਨ ਕੇ ਸੱਭੇ ਚੀਜ਼ਾਂ ਹੌਲੀ-ਹੌਲੀ ਖਰਾਬ ਹੋ ਜਾਂਦੀਆਂ ਹਨ ਅੱਸੀ ਪਰਸੈਂਟ ਚੀਜ਼ਾਂ ਖਰਾਬ ਹੋਣ ਦੇ ਕਾਰਨ ਇਹ ਹੁੰਦੇ ਹਨ ਕੇ ਅਸੀਂ ਰਿਪੋਰਟ ਦਾ

ਇਸਤੇਮਾਲ ਬਹੁਤ ਜ਼ਿਆਦਾ ਘੱਟ ਕਰਦੇ ਹਾਂ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਸਿੱਧਾ ਜਾਕੇ ਬਟਨ ਤੋਂ ਹੀ ਬੰਦ ਕਰਦੇ ਦਿੰਨੇ ਹਾਂ ਮੰਨ ਲਉ ਸਾਡਾ ਏ ਸੀ ਨੂੰ ਜਾਕੇ ਸਿੱਧਾ ਮੇਨ ਸਵਿੱਚ ਔਫ਼-ਬੰਦ ਕਰ ਦਿੱਤਾ ਅਤੇ ਫਿਰ ਜਦੋਂ ਉਸ ਨੂੰ ਚਲਾਉਂਦੇ ਤਾਂ ਉਹ ਉਸੇ ਤਰ੍ਹਾਂ ਹੀ ਚੱਲ ਜਾਂਦਾ ਹੈ ਉਸ ਵਿੱਚ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਓਦੋਂ ਹੁੰਦਾ ਕੀ ਹੈ ਕਿ ਤਾਂ ਤਾਰਾਂ ਵਿੱਚ ਜਿੰਨਾ ਵੀ ਕਰੰਟ ਹੁੰਦਾ ਹੈ ਉਹ ਸਾਰੇ ਦਾ ਸਾਰਾ ਤੁਹਾਡੇ ਚਲਾਈ ਹੋਈ ਚੀਜ਼ ਦੇ ਵਿਚ ਚਲਾ ਜਾਂਦਾ ਹੈ

WhatsApp Group (Join Now) Join Now

ਚਾਹੇ ਬਿਜਲੀ ਕੱਟ ਹੋਵੇ ਜਾਂ ਫਿਰ ਵੱਧ ਹੋਵੇ ਉਹ ਉਸੇ ਤਰ੍ਹਾਂ ਇਹ ਤੁਹਾਡੇ ਚਲਾਈ ਹੋਈ ਚੀਜ਼ ਦੇਵੇ ਚਲੀ ਜਾਵੇਗੀ ਜਿਸ ਕਾਰਨ ਉਸ ਦੇ ਅੰਦਰੂਨੀ ਅੰਗਾਂ ਤੇ ਅਸਰ ਕਰਦੀ ਹੈ ਇਸ ਲਈ ਤੁਸੀਂ ਜਦੋਂ ਵੀ ਕੋਈ ਚੀਜ਼ ਚਲਾਉਂਦੇ ਹੋ ਤਾਂ ਉਸ ਨੂੰ ਰਿਮੋਟ ਚਲਾਇਆ ਕਰੋ ਅਤੇ ਰਿਮੋਟ ਤੋਂ ਹੀ ਬੰਦ ਕਰ ਦਿਆ ਕਰੋ ਅਤੇ ਫ਼ੇਰ ਤੁਸੀਂ ਉਸ ਦਾ ਮੇਨ ਸਵਿੱਚ ਬੰਦ ਕਰ ਸਕਦੇ ਹੋ ਕਿਸੇ ਕਾਰਨ ਤੁਹਾਡੀਆਂ ਚੀਜ਼ਾਂ ਖਰਾਬ ਹੋਣ ਦੇ ਚਾਨਸ ਬਹੁਤ ਜ਼ਿਆਦਾ ਘੱਟ ਜਾਂਦੇ ਹਨ

ਅਤੇ ਚੀਜ਼ਾਂ ਲੰਮੇ ਸਮੇਂ ਤੱਕ ਚਲਦੀਆਂ ਰਹਿੰਦੀਆਂ ਹਨ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿ-ਆ-ਨ ਰੱਖੋਗੇ ਤਾਂ ਤੁਹਾਡੀਆਂ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਜਿਨ੍ਹਾਂ ਦੇ ਰਿਮੋਟ ਹਨ ਖਰਾਬ ਨਹੀਂ ਹੋਣਗੇ ਅਤੇ ਲੰਮਾ ਸਮਾਂ ਤੱਕ ਚੱਲਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *