ਉਲਟਾ ਤੁਰਨ ਦੇ ਫਾਇਦੇ ਜਾਣ ਕੇ ਹੈਰਾਨ ਹੋ ਜਾਓਗੇ ਅੱਜ ਤੱਕ ਕਿਸੇ ਨੇ ਨਹੀਂ ਦੱਸੇ ਹੋਣੇ ਇਹ ਫਾਇਦੇ

ਪੁੱਠੇ ਤੁਰਨ ਦੇ ਫ਼ਾਇਦੇ ਸਵੇਰੇ ਪਾਰਕ ਵਿੱਚ ਤੁਸੀਂ ਸੈਰ ਕਰਦੇ ਹੋਏ ਤੁਸੀਂ ਕਈ ਵਾਰ ਕਿਸੇ ਨਾ ਕਿਸੇ ਨੂੰ ਪੁੱਠਾ ਮਤਲਬ ਕਿ ਪਿੱਛੇ ਨੂੰ ਤੁਰਦੇ ਹੋਏ ਜ਼ਰੂਰ ਵੇਖਿਆ ਹੋਵੇਗਾ ਵੇਖਣ ਵਿੱਚ ਭਾਵੇਂ ਤੁਹਾਨੂੰ ਦੋਸਤੋ ਅਜੀਬ ਲੱਗੇ ਪਰ ਇਹ ਇੱਕ ਵਧੀਆ ਕਾਰਡੀਓ ਕਸਰਤ ਹੈ ਜੋ ਨਾ ਸਿਰਫ਼ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਬਲਕਿ ਇਸ ਨੂੰ ਨਿਯਮਿਤ ਤੌਰ ਤੇ ਕਰਨਲ ਇੰਡੀਆ ਬਣੀ ਰਹਿੰਦੀ ਹੈ ਹਾਲਾਂਕਿ ਪਿੱਛੇ ਵੱਲ ਤੁਰਨਾ ਆਸਾਨ ਨਹੀਂ ਹੁੰਦਾ ਅਤੇ ਇਕੱਲੇ ਇਸ ਦਾ ਅਭਿਆਸ ਕਰਨ ਵਿੱਚ ਬਹੁਤ ਸਾਰੇ ਰਿਸਕ ਵੀ

ਸ਼ਾਮਿਲ ਹਨ ਇਸ ਲਈ ਦੋਸਤ ਇਸ ਦਾ ਅਭਿਆਸ ਤੁਸੀਂ ਉਸ ਵੇਲੇ ਹੀ ਕਰੋ ਜਦੋਂ ਤੁਹਾਡੇ ਸਰੀਰ ਅੰਦਰ ਐਨਰਜੀ ਉਦਾਰ ਤੁਹਾਡੇ ਨਾਲ ਕੋਈ ਨਾ ਕੋਈ ਜ਼ਰੂਰ ਹੋਵੇ ਜਦੋਂ ਅਭਿਆਸ ਹੋ ਜਾਵੇ ਤਾਂ ਤੁਸੀਂ ਪੁੱਠਾ ਚੱਲਣ ਦਾ ਅਭਿਆਸ ਤੁਹਾਡੀ ਸਿਹਤ ਨੂੰ ਬਿਹਤਰ ਬਣਾ ਸਕਦਾ ਹੈ ਉਦੋਂ ਤੋਂ ਗੱਲ ਕਰਦਿਆਂ ਇਸ ਦੇ ਫ਼ਾਇਦਿਆਂ ਬਾਰੇ ਇਸ ਦੇ ਨਾਲ ਸਰੀਰ ਦੇ ਸੰਤੁਲਨ ਅਤੇ ਤਾਲਮੇਲ ਵਿੱਚ ਬਿਹਤਰ ਬਣਿਆ ਰਹਿੰਦਾ ਹੈ ਦੋਸਤੋ ਪੁੱਠਾ ਤੁਰਨ ਨਾਲ ਸਰੀਰ ਦਾ ਸੰਤੁਲਨ ਠੀਕ ਰਹਿੰਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ

WhatsApp Group (Join Now) Join Now

ਜੇਕਰ ਤੁਸੀਂ ਰੋਜ਼ਾਨਾ ਕੁਝ ਸਮਾਂ ਸਿੱਧੇ ਚੱਲਣ ਦੀ ਬਜਾਏ,ਜਦੋਂ ਤੁਹਾਡੇ ਦਿਮਾਗ ਤੇ ਜ਼ਿਆਦਾ ਸਟਰੈੱਸ ਦੋਸਤੋ ਇਸਦੇ ਨਾਲ ਅਜਿਹਾ ਹੀ ਕਰਨਾ ਦਿਮਾਗ ਜ਼ਿਆਦਾ ਕੰਮ ਕਰਦਾ ਹੈ ਜੋ ਸਰੀਰ ਦੇ ਤਾਲਮੇਲ ਅਤੇ ਸੰਤੁਲਨ ਨੂੰ ਵਧਾਉਣ ਦੇ ਨਾਲ ਨਾਲ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ,ਅਜਿਹਾ ਕਰਨ ਨਾਲ ਤੁਹਾਡੀ ਇਕਾਗਰਤਾ ਵੀ ਵਧਦੀ ਹੈ ਅਤੇ ਮਨ ਵਿੱਚ ਤੰਦਰੁਸਤੀ ਬਣੀ ਰਹਿੰਦੀ,ਦੋਸਤ ਰੋਜ਼ਾਨਾ ਇਸੇ ਪੁੱਠਾ ਚੱਲਣ ਨਾਲ ਗੋਡਿਆਂ ਦੇ ਲਈ ਵੀ ਬਹੁਤ ਜ਼ਿਆਦਾ ਫ਼ਾਇਦੇਮੰਦ ਮੰਨਿਆ ਜਾਂਦਾ

ਹੈ ਰੋਜ਼ਾਨਾ ਵੀਹ ਤੋਂ ਤੀਹ ਮਿੰਟ ਪੁੱਠਾ ਚੱਲਣ ਨਾਲ ਤੁਹਾਡੇ ਗੋਢਿਆਂ ਨੂੰ ਬਹੁਤ ਫ਼ਾਇਦਾ ਮਿਲਦਾ ਹੈ ਅਜਿਹਾ ਕਰਨਾ ਤੁਹਾਡੇ ਗੋਡਿਆਂ ਦੇ ਦਰਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਅਤੇ ਗੋਡਿਆਂ ਦੇ ਤਣਾਅ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ,ਉਨ੍ਹਾਂ ਉਸ ਤੋਂ ਵੀ ਛੁਟਕਾਰਾ ਪਾਉਣ ਲਈ ਤੁਸੀਂ ਰੋਜ਼ਾਨਾ ਕੁਝ ਸਮਾਂ ਪੁੱਠਾ ਸੈਰ ਕਰ ਸਕਦੇ ਹੋ ਇਹ ਬਹੁਤ ਫ਼ਾਇਦੇਮੰਦ ਹੋਵੇਗਾ,ਜਿਨ੍ਹਾਂ ਲੋਕਾਂ ਦੇ ਪੈਰਾਂ ਤੇ ਕੋਈ ਸੱਟ ਜਾਂ ਫਿਰ ਗਠੀਏ ਦੀ ਸਮੱਸਿਆ ਤੋਂ ਪੀੜਤ ਹਨ ਉਨ੍ਹਾਂ ਲਈ ਵੀ ਦੋਸਤ ਰੋਜ਼ਾਨਾ ਉਲਟਾ ਸੈਰ

ਕਰਨਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ,ਇਹ ਸਾਡੀ ਮੈਂਟਲ ਹੈਲਥ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਵੀਹ ਤੋਂ ਤੀਹ ਮਿੰਟ ਤੱਕ ਪੁੱਠਾ ਚੱਲਣਾ ਤੁਹਾਡੇ ਸਰੀਰ ਦੇ ਮੈਂਟਲ ਹੈਲਥ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਜਿਹਾ ਕਰਨ ਨਾਲ ਦੋਸਤ ਤੁਹਾਡਾ ਦਿਮਾਗ ਸਿਹਤਮੰਦ ਬਣਿਆ ਰਹਿੰਦਾ ਅਤੇ ਦਿਮਾਗ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਇਹੀ ਨਹੀਂ ਦੋਸਤੋ ਰੋਜ਼ ਪੁੱਠਾ ਚੱਲਣ ਦੇਵੇ ਸਭਾ ਵਿੱਚ ਲਾਭਦਾਇਕ ਹੁੰਦਾ ਹੈ ਇਹ ਪੈਰਾਂ ਨੂੰ ਮਜ਼ਬੂਤ ਬਣਾਉਂਦਾ ਹੈ ਪਿੱਛੇ ਵੱਲ ਚੱਲਣ ਨਾਲ

ਤੁਹਾਡੇ ਪੈਰ ਪਿੱਛੇ ਵੱਲ ਮੁੜਦੇ ਹਨ ਤਾਂ ਕਿ ਪੈਰਾਂ ਤੇ ਜ਼ਿਆਦਾ ਜ਼ੋਰ ਨਹੀਂ ਪੈਂਦਾ ਅਤੇ ਦੋਸਤੋ ਉਲਟ ਲੱਤ ਨੂੰ ਦੂਜੀ ਦਿਸ਼ਾ ਵਿੱਚ ਚੱਲਣ ਨਾਲ ਮਾਸਪੇਸ਼ੀਆਂ ਨੂੰ ਫ਼ਾਇਦਾ ਹੁੰਦਾ ਹੈ ਪੈਰ ਅਤੇ ਲੱਤਾਂ ਮਜ਼ਬੂਤ ਹੁੰਦੀਆਂ ਹਨ ਪਿੱਛੇ ਵੱਲ ਤੁਰਨਾ ਇਸ ਨਾਵਲ ਨਾਲ ਦੋਸਤੋਂ ਕਮਰ ਦੇ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ ਰੋਜ਼ਾਨਾ ਕੁਝ ਸਮੇਂ ਤੱਕ ਪੁੱਠਾ ਚੱਲਣ ਨਾਲ ਸਰੀਰ ਦੇ ਪਿਛਲੇ ਹਿੱਸੇ ਦੀਆਂ ਮਾਸਪੇਸ਼ੀਆਂ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਇਸ ਨੂੰ ਨਿਯਮਤ ਤੌਰ ਤੇ ਕਰਨਲ ਦੋਸਤੋ ਕਮਰ ਦਰਦ ਪਿੱਠ ਦੇ

ਵਿਚਲੇ ਦਰਦ ਦੀ ਦੋਸਤੋ ਸਾਨੂੰ ਆਰਾਮ ਮਿਲ ਜਾਂਦਾ ਪੁਸਤਕ ਦੋਸਤੋ ਵਧੀਆ ਬਣੀ ਰਹਿੰਦੀ ਹੈ ਲੰਮੇ ਸਮੇਂ ਤੋਂ ਹੋਣ ਵਾਲੇ ਪਿੱਠ ਦੇ ਦਰਦ ਤੋਂ ਵੀ ਬਹੁਤ ਸਾਰੇ ਲੋਕਾਂ ਨੂੰ ਛੁਟਕਾਰਾ ਮਿਲ ਸਕਦਾ ਹੈ ਜੇਕਰ ਤੁਸੀਂ ਰੋਜ਼ਾਨਾ ਦੱਸ ਤੋਂ ਪੰਦਰਾਂ ਮਿੰਟ ਤੱਕ ਪੁੱਠਾ ਤੁਰਨ ਦਾ ਅਭਿਆਸ ਕਰੋਗੇ ਤਾਂ ਇਹ ਤਾਕਤਾਂ ਨੂੰ ਫ਼ਾਇਦਾ ਹੋਵੇਗਾ ਅਤੇ ਲੱਤਾਂ ਦੀਆਂ ਨਾੜਾਂ ਜੋ ਕਈ ਵਾਰ ਸੋਜ਼ ਆ ਜਾਂਦੀ ਹੈ ਉਹ ਵੀ ਠੀਕ ਹੋ ਜਾਣਗੇ ਲੱਤਾਂ ਦੀਆਂ ਨਾੜਾਂ ਵਿੱਚ ਤਾਕਤ ਆਵੇਗੀ ਤੁਹਾਡੀਆਂ ਪਿੰਜਣੀਆਂ ਮਜ਼ਬੂਤ ਹੋ ਜਾਣਗੀਆਂ ਅਤੇ ਤੁਹਾਡੇ ਪੈਰਾਂ ਦਾ ਸੰਤੁਲਨ ਵਧੀਆ ਬਣੇਗਾ,ਇਸ ਲਈ ਇਸ ਦੇ ਫ਼ਾ-ਇ-ਦੇ ਦੇਖਣ ਦੇ ਲਈ ਤੁਸੀਂ ਥੱਲੇ ਦਿੱਤੀ ਹੋਈ ਵੀਡੀਓ ਵੀ ਦੇਖ ਸਕਦੇ ਹੋ ਸਾਰਾ ਕੁਝ ਸਮਝਾ ਦਿੱਤਾ ਗਿਆ ਹੈ ਬਹੁਤ ਹੀ ਵਧੀਆ ਤਰੀਕਾ ਹੈ ਇਸ ਤਰ੍ਹਾਂ ਤੁਹਾਨੂੰ ਹਰ ਰੋਜ਼ ਤੁਰਨਾ ਚਾਹੀਦਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *