15 ਦਿਨਾਂ ਚ’ ਤੁਸੀਂ ਕਮਾਲ ਦੇਖਿਓ ਆਹ ਤੇਲ ਲਗਾ ਕੇ

ਵੀਡੀਓ ਥੱਲੇ ਜਾ ਕੇ ਦੇਖੋ,ਪਤਲੇ ਵਾਲਾਂ ਨੂੰ ਮੋਟਾ ਅਤੇ ਲੰਬਾ ਕਰਨ ਲਈ ਤੁਸੀ ਇਸ ਨੁਕਤੇ ਦਾ ਇਸਤੇਮਾਲ ਹੈ ਇਸ ਨਾਲ ਤੁਹਾਡੇ ਵਾਲਾ ਮਜ਼ਬੂਤ ਹੋ ਜਾਣਗੇ, ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਵਾਲਾਂ ਨੂੰ ਲੰਬਾ ਤੇ ਚ-ਮ-ਕ-ਦਾ-ਰ ਬਣਾਉਣ ਲਈ ਮਦਦ ਮਿਲਦੀ ਹੈ, ਅਤੇ ਇਸ ਦਾ ਇਸਤੇਮਾਲ ਕਰਨ ਨਾਲ ਤੁਸੀਂ ਆਪਣੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ, ਹੁਣ ਤੁਸੀ ਇਸ ਨੁਕਤੇ ਨੂੰ ਤਿਆਰ ਕਰਣ ਲਈ 4 ਚਮਚ ਕਲੋਜੀ ਲਣੀ ਹੈ ਟੇ ਇਸ ਨੂੰ ਇਕ ਬਰਤਨ ਵਿਚ ਪਾ ਕ ਇਸ ਵਿਚ ਇਕ ਕਪ ਪਾਣੀ ਪਾ ਦੇਣਾ ਹੈ,

ਇਸ ਨੂੰ ਹਲਕੀ ਅਗ ਟੇ ਗਰਮ ਕਰਦੇ ਰਹਿਣਾ ਹੈ ਟੇ ਤੁਸੀ ਅਦਰਕ ਦਾ ਟੁਕੜਾ ਲਣਾ ਹੈ ਤੇ ਉਸ ਨੂੰ ਕਦੂਕਸ ਕਰ ਲਣਾ ਹੈ,ਇਕ ਚਮਚ ਇਸ ਦਾ ਤੁਸੀ ਉਸ ਪਾਣੀ ਚ ਪਾ ਦੇਣਾ ਹੈ,5 ਮਿੰਟ ਰਕ ਇਸ ਪਾਣੀ ਨੂੰ ਗਰਮ ਹੋ ਤੋਂ ਬਾਦ ਇਸ ਨੂੰ ਸ਼ਣ ਲਣਾ ਹੈ ਟੇ ਇਸ ਬੋਤਲ ਚ ਪਾ ਕੇ ਰੱਖ ਲਣਾ ਹੈ,ਇਸ ਤੇਲ ਨੂੰ ਤੁਸੀ ਅਪਣੇ ਵਾਲਾ ਦਿਆਂਨ ਜੜਾਂ ਚ ਲਗੋਨਾ ਹੈ,ਟੇ ਵਾਲਾ ਉਪਰ ਲਗਾਉਣ ਹੈ, ਇਸ ਨੁਕਤੇ ਦਾ ਇਸਤੇਮਾਲ ਤੁਸੀ ਲਗਾਤਾਰ ਕਰਦੇ ਰਹਿਣਾ ਹੈ ਉਸ ਨਾਲ ਤੁਹਡੇ ਵਲ ਮਜਬੂਤ ਹੋਣਗੇ ਟੁੱਟਣ ਦੀ ਸਮਸਿਆ ਠੀਕ ਹੋਵੇਗੀ,ਲੰਬੇ ਹੋ ਜਾਣਗੇ ਤੇ ਚਮਕਡਾਰ ਹੋ ਜਾਣਗੇ ਇਸ ਪ੍ਰਕਾਰ ਤੁਸੀ ਇਸ ਨੁਕਤੇ ਦਾ ਇਸਤੇਮਾਲ ਕਰਨਾ ਤੁਹਾਡੇ ਵਾਲਾ ਦਿਆਂਨ ਸਾਰੀਆਂ ਸਮਾਇਆਵ ਠੀਕ ਹੋ ਜਾਣਗੀਆਂ

WhatsApp Group (Join Now) Join Now

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *