ਕੀ ਕੀ ਖਾਣਾ ਚਾਹੀਦਾ ਫ਼ੇਫ਼ੜਿਆਂ ਨੂੰ ਮਜ਼ਬੂਤ ਕਰਨ ਲਈ

ਵੀਡੀਓ ਥੱਲੇ ਜਾ ਕੇ ਦੇਖੋ,ਅਲਸੀ ਦੇ 10 12 ਦਾਣੇ ਤੁਸੀਂ ਹਰ ਰੋਜ ਦਹੀਂ ਵਿਚ ਪਾ ਕੇ ਲੈ ਸਕਦੇ ਜਾਂ ਫਿਰ ਅਲਸੀ ਨੂੰ ਉਦਾ ਹੀ ਚੰ-ਬਾ ਕੇ ਵੀ ਖਾ ਸਕਦੇ ਹੋ ਕਿਉਂਕਿ ਅਲਸੀ ਵਿਚ ਓਮੇਗਾ 3 ਫੈਟੀ ਐ-ਸੀ-ਡ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜਿਹੜੇ ਸਾ-ਹ ਲੈਣ ਵਿਚ ਬਹੁਤ ਮਦਦ ਕਰਦੇ ਹਨ। ਫਿਰ ਹੈ ਅਦਰਕ,ਅਸੀਂ ਇਸਨੂੰ ਹਰ ਸਬਜੀ ਵਿਚ ਪਾਉਣੇ ਆ ਪਰ ਇਸ ਤੋਂ ਇਲਾਵਾ ਤੁਸੀਂ ਇਸ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ ਤੇ ਕੱਚਾ ਚਬਾ ਕੇ ਵੀ ਖਾ ਸਕਦੇ ਹੋ।

ਇਸ ਵਿਚ ਇਸਦਾ ਦੇ ਗੁਣ ਹੁੰਦੇ ਹਨ ਜੇ ਸਾਡੇ ਫੇਫੜਿਆਂ ਨੂੰ ਇ-ਨ-ਫੈ-ਕ-ਸ਼-ਨ ਤੋਂ ਬਚਾਉਂਦੇ ਹਨ ਤੇ ਫੇਫੜਿਆਂ ਨੂੰ ਤੰ-ਦ-ਰੁ-ਸ-ਤ ਵੀ ਰੱਖਦੇ ਹਨ। ਫਿਰ ਗੱਲ ਕਰਦੇ ਹਾਂ ਲਸਣ ਤੇ ਪਿਆਜ਼ ਅਸੀਂ ਇਸ ਨੂੰ ਹਰ ਸਬਜ਼ੀ ਵਿਚ ਵਰਤਦੇ ਹਾਂ,ਇਸਦੇ ਇਲਾਵਾ ਲਸਣ ਤੁਸੀਂ ਕੱਚਾ ਚਬਾ ਵੀ ਕੇ ਖਾ ਸਕਦੇ ਹੋ ਤੇ ਪਿਆਜ਼ ਨੂੰ ਸਲਾਦ ਦੇ ਰੂਪ ਵਿਚ ਲੈ ਸਕਦੇ ਹੋ,ਇਨ੍ਹਾਂ ਵਿੱਚ ਬਹੁਤ ਸਾਰੇ ਕੈ-ਮੀ-ਕ-ਲ ਹੁੰਦੇ ਹਨ ਜੋ ਕਿ ਸੋਜ ਨੂੰ ਘੱ-ਟ ਕਰਦੇ ਹਨ ਤੇ ਇੰ-ਨ-ਫੈ-ਸ਼-ਨ ਨਾਲ ਲ-ੜ-ਨ ਵਿਚ ਸਹਾਇਤਾ ਕਰਦੇ ਆ

ਇਹ ਦਿਲ ਤੇ ਫੇਫੜਿਆਂ ਲਈ ਸਭ ਤੋਂ ਵਧੀਆ ਪ-ਦਾ-ਰ-ਥਾਂ ਵਿੱਚੋਂ ਇੱਕ ਹੈ। ਫਿਰ ਅਸੀਂ ਗੱਲ ਕਰਦੇ ਹਾਂ ਗਾਜਰ ਦੀ,ਇਸ ਨੂੰ ਅਸੀ ਹਰ ਰੋਜ਼ ਖਾ ਸਕਦੇ ਹਾਂ ਗਾਜਰ ਦਾ ਜੂਸ,ਗਾਜਰ ਦਾ ਸਲਾਦ ਇਹ ਫ਼ੇਫ਼ੜਿਆਂ ਨੂੰ ਮ-ਜ਼-ਬੂ-ਤ ਬਣਾਉਂਦੇ ਆ ਤੇ ਇਹ ਅ-ਸ-ਥ-ਮਾ ਵਰਗੀ ਬਿ-ਮਾ-ਰੀ ਤੋਂ ਵੀ ਦੂਰ ਰੱਖੇਦੇ ਆ ਤੇ ਸਾਹ ਲੈਣ ਵਿਚ ਕਾਫੀ ਸਹਾਇਤਾ ਕਰਦੇ ਆ। ਫਿਰ ਗੱਲ ਕਰਦੇ ਹਾਂ ਟਮਾਟਰ ਦੀ, ਇਸ ਵਿਚ ਅਜਿਹਾ ਗੁਣ ਹੁੰਦਾ ਹੈ ਜੋ ਫੇਫੜਿਆਂ ਨੂੰ ਕੈਂ-ਸ-ਰ ਵਰਗੇ ਰੋ-ਗਾਂ ਤੋਂ ਬਚਾਉਂਦੇ ਆ,

ਫ਼ੇਫ਼ੜਿਆਂ ਨੂੰ ਮਜ਼ਬੂਤ ਬਣਾਉਂਦਾ ਆ ਅਤੇ ਸਾਹ ਲੈਣ ਵਿੱਚ ਬਹੁਤ ਮਦਦ ਕਰਦਾ ਹੈ। ਫਿਰ ਗੱਲ ਕਰਦੇ ਹਾਂ ਚੁਕੰਦਰ ਦੀ ਇਹ ਸਾਡੇ ਫੇਫੜਿਆਂ ਨੂੰ ਮ-ਜ਼-ਬੂ-ਤ ਬਣਾਉਂਦੀ ਹੈ ਤੇ ਇਹ ਸਾਹ ਲੈਣ ਵਿਚ ਬਹੁਤ ਜ਼ਿਆਦਾ ਮਦਦ ਕਰਦੀ ਹੈ,ਤੁਸੀਂ ਇਸ ਨੂੰ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ ਸਲਾਦ ਬਣਾ ਕੇ ਖਾ ਸਕਦੇ ਹੋ ਜੂਸ ਦੇ ਰੂਪ ਵਿੱਚ ਪੀ ਸਕਦੇ ਹੋ,ਇਸ ਦਾ ਪਾਰੋਂਠਾ ਬਣਾ ਸਕਦੇ ਹੋ ਸਬਜੀ ਬਣਾ ਕੇ ਖਾ ਸਕਦੇ ਹੋ ਹਫ਼ਤੇ ਦੇ ਵਿੱਚ ਤੁਸੀਂ ਚੁਕੰਦਰ ਲੈ ਸਕਦੇ ਹੋ ਤੇ ਇਹ ਫੇਫੜਿਆਂ ਲਈ ਬਹੁਤ ਵਧੀਆ ਹੁੰਦੀ ਹੈ।

ਫਿਰ ਗੱਲ ਕਰਦੇ ਹਾਂ ਪੇਠੇ ਦੀ ਇਸ ਨੂੰ ਸਬਜ਼ੀ ਬਣਾ ਕੇ ਖਾ ਸਕਦੇ ਹੋ ਕੜਾਹ ਬਣਾ ਕੇ ਖਾ ਸਕਦੇ ਹੋ ਇਹ ਵੀ ਬਹੁਤ ਵਧਿਆ ਹੁੰਦਾ ਹੈ। ਫਿਰ ਗੱਲ ਕਰਦੇ ਹਾਂ ਇਹ ਸਾਨੂੰ ਕਈ ਰੋ-ਗਾਂ ਤੋਂ ਬਚਾਉਂਦੀ ਹੈ ਕਿਉਂਕਿ ਇਹ ਐਂ-ਟੀ-ਸੈ-ਪ-ਟਿ-ਕ ਹੁੰਦੀ ਹੈ, ਇਸ ਨੂੰ ਦੁੱਧ ਵਿੱਚ ਪਾ ਕੇ ਪੀ ਸਕਦੇ ਹਾਂ, ਦਿਨ ਦੇ ਵਿੱਚ ਤੁਸੀਂ ਦੋ ਵਾਰ ਹਲਦੀ ਵਾਲਾ ਪਾਣੀ ਪੀ ਸਕਦੇ ਹੋ। ਫਿਰ ਗੱਲ ਕਰਦੇ ਹਾਂ ਦੁੱਧ,ਦਹੀਂ ਤੇ ਪਨੀਰ ਦੀ ਜੋ ਕਿ ਸਾਡੇ ਫੇਫੜਿਆਂ ਲਈ ਬਹੁਤ ਵਧੀਆ ਹੁੰਦੇ ਹਨ।ਕਿਉਂਕਿ ਇਸ ਵਿਚ ਵਿਟਾਮਿਨ D,

ਵਿਟਾਮਿਨ A,ਅਤੇ ਮੈ-ਗ-ਨੀ-ਸ਼ੀ-ਅ-ਮ ਵਰਗੇ ਗੁਣ ਹੁੰਦੇ ਹਨ ਜੋ ਸਾਡੇ ਫੇਫੜਿਆਂ ਨੂੰ ਮਜਬੂਤ ਕਰਦੇ ਹਨ। ਫਿਰ ਗੱਲ ਕਰਦੇ ਆ ਸੇਬ ਦੀ ਇਸ ਨੂੰ ਤੁਸੀਂ ਹਫਤੇ ਵਿਚ ਚਾਰ ਪੰਜ ਵਾਰ ਲੈ ਸਕਦੇ ਹੋ,ਇਸ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਹੜਾ ਸਾਡੇ ਫੇਫੜਿਆਂ ਲਈ ਬਹੁਤ ਲਾ-ਭ-ਦਾ-ਇ-ਕ ਹੈ ਇਸ ਤੋ ਇਲਾਵਾ ਨਾਲ ਨਾਲ ਤੁਸੀਂ ਨਿੰਬੂ ਦਾ ਇ-ਸ-ਤੇ-ਮਾ-ਲ ਵੀ ਕਰਨਾ ਹੈ ਇਸ ਵਿੱਚ ਵੀ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਨੂੰ ਤੁਸੀਂ ਸ-ਕੰ-ਜ-ਵੀ ਬਣਾ ਕੇ ਲੈ ਸਕਦੇ ਹੋ ਜਾਂ ਫਿਰ ਸਲਾਦ ਦੇ ਉੱਪਰ ਵੀ ਪਾ ਕੇ ਲੈ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.