100 ਗ੍ਰਾਮ ਗੁੜ ਵਿੱਚ ਲਗਭਗ 0.4 ਗ੍ਰਾਮ ਪ੍ਰੋਟੀਨ, 0.1 ਗ੍ਰਾਮ ਚਰਬੀ, 80 ਮਿ.ਜੀ. ਕੈਲਸ਼ੀਅਮ, 40 ਮਿਲੀਗ੍ਰਾਮ ਫਾਸਫੋਰਸ, 11.4 ਮਿਲੀਗ੍ਰਾਮ ਆਇਰਨ, 0.6 -1.0 ਗ੍ਰਾਮ. ਪ੍ਰ. ਖਣਿਜ, 168 ਮਿਲੀਗ੍ਰਾਮ ਕੈਰੋਟੀਨ, 0.02 ਮਿਲੀਗ੍ਰਾਮ ਥਾਈਮਾਈਨ, 0.05 ਮਿਲੀਗ੍ਰਾਮ ਰਿਬੋਫਲੇਵਿਨ, 0.5 ਮਿਲੀਗ੍ਰਾਮ ਵਿਟਾਮਿਨ ‘ਸੀ’ ਅਤੇ 383 ਕੈ-ਲ-ਸੀ ਊ-ਰ-ਜਾ ਹੈ,ਜੀਰਾ ਅਤੇ ਗੁੜ ਦੋਵੇਂ ਭੋਜਨ ਨੂੰ ਸੁ-ਆ-ਦ-ਲਾ ਬਣਾਉਣ ਦੇ ਨਾਲ-ਨਾਲ ਸਰੀਰ ਨੂੰ ਸਿ-ਹ-ਤ-ਮੰ-ਦ ਰੱਖਦੇ ਹਨ।
ਜੀਰੇ ਅਤੇ ਗੁੜ ਵਿੱਚ ਬਹੁਤ ਸਾਰੇ ਖਣਿਜ ਅਤੇ ਪੌ-ਸ਼-ਟਿ-ਕ ਤੱ-ਤ ਹੁੰਦੇ ਹਨ ਜੋ ਲਾਲ ਖੂ-ਨ ਦੇ ਸੈੱ-ਲਾਂ ਨੂੰ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੀਰੇ ਦੇ ਪਾਣੀ ‘ਚ ਗੁ-ੜ ਮਿਲਾ ਕੇ ਪੀਣ ਦੇ ਕੀ-ਕੀ ਫਾ-ਇ-ਦੇ ਹੁੰਦੇ ਹਨ।ਰੋਜ਼ਾਨਾ ਸਵੇਰੇ 1 ਗਲਾਸ ਜੀਰੇ ਅਤੇ ਗੁ-ੜ ਦੇ ਪਾਣੀ ਦਾ ਸੇ-ਵ-ਨ ਕਰਨ ਨਾਲ ਤੁਸੀਂ ਕਬਜ਼, ਗੈਸ ਅਤੇ ਪੇਟ ਦਰਦ ਵਰਗੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ।
ਜੀਰਾ ਅਤੇ ਗੁ-ੜ ਦੋਵੇਂ ਭੋਜਨ ਨੂੰ ਸੁਆਦਲਾ ਬਣਾਉਣ ਦੇ ਨਾਲ-ਨਾਲ ਸਰੀਰ ਨੂੰ ਸਿ-ਹ-ਤ-ਮੰ-ਦ ਰੱਖਦੇ ਹਨ। ਜੀਰੇ ਅਤੇ ਗੁ-ੜ ਵਿੱਚ ਬਹੁਤ ਸਾਰੇ ਖ-ਣਿ-ਜ ਅਤੇ ਪੌ-ਸ਼-ਟਿ-ਕ ਤੱਤ ਹੁੰਦੇ ਹਨ ਜੋ ਲਾਲ ਖੂ-ਨ ਦੇ ਸੈੱਲਾਂ ਨੂੰ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੀਰੇ ਦੇ ਪਾਣੀ ‘ਚ ਗੁ-ੜ ਮਿਲਾ ਕੇ ਪੀਣ ਦੇ ਕੀ-ਕੀ ਫਾ-ਇ-ਦੇ ਹੁੰਦੇ ਹਨ।ਰੋਜ਼ਾਨਾ ਸਵੇਰੇ 1 ਗਲਾਸ ਜੀਰੇ ਅਤੇ ਗੁੜ ਦੇ ਪਾਣੀ ਦਾ ਸੇ-ਵ-ਨ ਕਰਨ ਨਾਲ ਤੁਸੀਂ ਕਬਜ਼, ਗੈਸ ਅਤੇ ਪੇਟ ਦਰਦ ਵਰਗੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ