Cervical ਦਾ ਇਲਾਜ ਕਰੋ ਘਰ ਬੈਠੇ 5 ਮਿੰਟਾਂ ‘ਚ ਸੌਖਾ ਤੇ ਅਸਰਦਾਰ ਨੁਸਖ਼ਾ

ਵੀਡੀਓ ਥੱਲੇ ਜਾ ਕੇ ਦੇਖੋ,ਸਰਵਾਇਕਲ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਸਾਡਾ ਗ-ਲ-ਤ ਤਰੀਕੇ ਨਾਲ ਬੈਠਨਾ,ਮੋਬਾਈਲ ਜਿਆਦਾ ਦੇਰ ਤੱਕ ਦੇਖਣਾ,ਸ-ਟ-ਰੈ-ਸ ਬਹੁਤ ਜ਼ਿਆਦਾ ਲੈਣਾ,ਪੌੜੀ ਚ-ੜ੍ਹ-ਨ ਦਾ ਗ-ਲ-ਤ ਤਰੀਕਾ, ਸਰਾਨਾ ਜਿਆਦਾ ਦੇਰ ਤੱਕ ਲੈਣਾ ਸਰਵਾਈਕਲ ਦੇ ਮੁੱਖ ਲੱਛਣ ਹਨ ਅਸੀਂ ਗਰਦਨ ਨੂੰ ਇੱਧਰ ਉੱਧਰ ਹਿੱਲਾ ਨਹੀ ਸਕਦੇ, ਸਰਵਾਇਕਲ ਦੀ ਗੰ-ਭੀ-ਰ ਸ-ਮੱ-ਸਿ-ਆ ਇਹ ਹੈ ਕਿ ਜਦੋਂ ਚੱਕਰ ਆਉਂਦੇ ਹਨ ਤਾਂ ਬਾਹ ਸੁੰ-ਨ ਹੋ ਜਾਂਦੀ ਹੈ, ਪੈਰਾਂ ਵਿੱਚ ਤੇ ਅੰਗੂਠਿਆਂ ਵਿਚ ਦਰਦ ਹੋਣ ਲੱਗ ਜਾਂਦਾ ਹੈ

ਲੱਤਾਂ ਸੁੰ-ਨ ਹੋ ਜਾਂਦੀਆਂ ਹਨ ਤੇ ਪੈਰਾਂ ਦੇ ਅੰਗੂਠੇ ਵੀ ਸੁੰ-ਨ ਹੋ ਜਾਂਦੇ ਹਨ ਤੇ ਪੈਰਾਂ ਵਿੱਚ ਤੇ ਅੰਗੂਠਿਆਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸਾਰੇ ਲੱਛਣ ਸਰਵਾਇਕਲ ਦੇ ਹਨ,ਸਰਵਾਈਕਲ ਦੇ ਮਰੀਜ਼ ਨੂੰ ਜ਼ਿਆਦਾਤਰ ਗਰਦਨ ਦੇ ਪਿੱਛੇ ਵਾਲੀ ਜਗਾ ਤੇ ਦਰਦ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਰਿਲੈਕਸ ਦਵਾਉਣ ਲਈ ਆਪਣੀਆਂ ਹਥੇਲੀਆਂ ਨਾਲ ਉਸ ਦੇ ਮੋਢੇ ਨੱਪਾ ਗੇ ਤੇ ਫਿਰ ਰੀੜ ਦੀ ਹੱਡੀ ਦੇ ਦੋਵੇਂ ਸਾਇਡ ਆਪਣੇ ਹੱਥਾਂ ਦੇ ਅੰਗੂਠਿਆਂ ਨਾਲ ਦ-ਬਾ-ਉ-ਣਾ ਆ ਤੇ

WhatsApp Group (Join Now) Join Now

ਨਾਲ ਸਰਵਾਇਕਲ ਦੀ ਸ-ਮੱ-ਸਿ-ਆ ਵਾਲੇ ਮਰੀਜ ਨੇ ਸਿਰਹਾਣਾ ਨਹੀ ਲੈਣਾ। ਇਸ ਤੋਂ ਇਲਾਵਾ ਸਰਵਾਇਕਲ ਦੀ ਸ-ਮੱ-ਸਿ-ਆ ਨੂੰ ਦੂਰ ਕਰਨ ਲਈ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ। ਇਸ ਨੂੰ ਤਿਆਰ ਕਰਨ ਲਈ ਤੁਸੀਂ 50ਗ੍ਰਾਮ ਅਸ਼ਵਗੰਦਾ ਲੈ ਲੈਣੀ ਆ ਅਕਰਕਰਾ 10ਗ੍ਰਾਮ ਤੇ 10ਗ੍ਰਾਮ ਸੁੰਡ ਲੈਣੀ ਆ ਤੇ ਫਿਰ ਇਹਨਾਂ ਤਿੰਨਾਂ ਚੀਜਾਂ ਦਾ ਪਾ-ਉ-ਡ-ਰ ਬਣਾ ਕੇ ਇਕ ਚਮਚ ਦਾ ਚੌਥਾ ਹਿੱਸਾ ਸਵੇਰੇ ਤੇ ਇਕ ਚਮਚ ਦਾ ਚੌਥਾ ਹਿੱਸਾ ਸ਼ਾਮ ਨੂੰ ਦੁੱਧ ਨਾਲ ਲੈਣਾ ਆ ਤੇ ਨਾਲ ਸਰੋਂ ਦੇ ਤੇਲ ਦੀ ਮਾ-ਲਿ-ਸ਼ ਕਰ ਲਵੋ ਤੇ ਵਾਯੂ ਵਾਲੀਆਂ ਚੀਜਾਂ

ਦਾ ਪ-ਰ-ਹੇਜ਼- ਕਰੋ ਇਸ ਤਰਾਂ ਇਹਨਾਂ ਨੁਸਖਿਆ ਦਾ ਇ-ਸ-ਤੇ-ਮਾ-ਲ ਕਰਨਾ ਸ਼ੁਰੂ ਕਰ ਦਵੋ ਤਿਜੇ ਦਿਨ ਤੁਹਾਨੂੰ ਫਰਕ ਆਉਣਾ ਸ਼ੁਰੂ ਹੋ ਜਾਵੇਗਾ ਤੇ ਸਰਵਾਇਕਲ ਦੀ ਸ-ਮੱ-ਸਿ-ਆ ਠੀਕ ਹੋਣੀ ਸ਼ੁਰੂ ਹੋ ਜਾਵੇਗੀ। ਸਰਵਾਇਕਲ ਦੀ ਸ-ਮੱ-ਸਿ-ਆ ਨਾ ਹੋਣ ਦੇਣ ਲਈ ਆਪਣੇ ਸਰੀਰ ਵਿਚੋ ਕੈਲਸ਼ੀਅਮ ਦੀ ਕ-ਮੀ ਨਾ ਹੋਣ ਦਵੋ ਤੇ ਮੋਬਾਈਲ ਲੇਟ ਕੇ ਨਾ ਚਲਾਓ ਜਿਆਦਾ ਦੇਰ ਤੱਕ ਇਕ ਹੀ ਜਗਾਹ ਤੇ ਸਿਰ ਚੁਕਾ ਕੇ ਨਾ ਬੈਠੋ ਇਹ ਸਾਰੀਆ ਗੱਲਾਂ ਨੂੰ ਧਿ-ਆ-ਨ ਵਿਚ ਰੱਖ ਕੇ ਇਹਨਾ ਨੁਸਖਿਆ ਨੂੰ ਵਰਤੋਂ ਵਿਚ ਜਰੂਰ ਲਿਆਓ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *