ਖ਼ਰਾਬ ਗੁਰਦੇ ਵੀ ਹੋ ਜਾਣਗੇ ਠੀਕ-ਇਹਨਾਂ ਜੜ੍ਹੀ ਬੂਟੀਆਂ ਨਾਲ ਕਰੋ ਪੱਕਾ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਗੁਰਦੇ ਖਰਾਬ ਨਹੀਂ ਹੋਣਗੇ ਅਤੇ ਗੁਰਦੇ ਨਾਲ ਜੁੜੀਆਂ ਹੋਈਆਂ ਹੋਰ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ ਗੁਰਦੇ ਨਾਲ ਜੁੜੀਆਂ ਹੋਈਆਂ ਸਾਰੀ ਜਾਣਕਾਰੀ ਨੂੰ ਆਪ ਜੀ ਨਾਲ ਸਾਂਝੇ ਕਰਨ ਜਾ ਰਿਹਾ ਹਾਂ ਜੇਕਰ ਕਿਡਨੀ ਵੇਚ ਕੋ ਸਮੱਸਿਆਵਾਂ ਆਉਂਦੀਆਂ ਹਨ ਤਾਂ ਸਰੀਰ ਤੇ ਵੱਖ-ਵੱਖ ਜਗ੍ਹਾ ਤੇ ਕਈ ਵਾਰ ਸੋਜ ਆ ਜਾਂਦੀ ਹੈ ਉਲਟੀ ਆਉਂਦੀ ਹੈ ਅਤੇ ਉਸ ਦੀ ਪਸ਼ਾਬ ਆਉਣ ਦੀ ਮਾਤਰਾ ਘਟ ਜਾਂਦੀ ਹੈ ਪਿਸ਼ਾਬ ਪੀਲੇ ਰੰਗ ਦਾ ਵੀ

ਆਉਣ ਲੱਗ ਜਾਂਦਾ ਹੈ ਉਸ ਦੇ ਸਰੀਰ ਉਪਰ ਖਾਰਸ਼ ਹੁੰਦੀ ਹੈ ਅਤੇ ਉਸ ਨੂੰ ਭੁੱਖ ਵੀ ਘੱਟ ਲੱਗਦੀ ਹੈ ਕਿਡਨੀ ਸਾਡੇ ਸਰੀਰ ਵਿਚ ਯੂਰੀਨ ਸਾਫ਼ ਕਰਦਾ ਕੰਮ ਕਰਦੀ ਹੈ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕਰਨ ਦਾ ਕੰਮ ਕਰਦੀ ਹੈ ਜਦੋਂ ਇਹ ਸਾਡੇ ਸਰੀਰ ਵਿੱਚ ਜਮਾਂ ਹੋਣ ਲੱਗ ਜਾਂਦੇ ਹਨ ਅਤੇ ਫਿਰ ਇਹਨਾਂ ਸਾਡੇ ਗੁਰਦਿਆਂ ਵਿੱਚ ਸਮੱਸਿਆ ਪੈਦਾ ਹੋ ਜਾਂਦੀਆਂ ਹਨ,ਜੇਕਰ ਕਿਸੇ ਨੂੰ ਲੰਮੇ ਸਮੇਂ ਤੱਕ ਬਲੱਡ ਪ੍ਰੈਸ਼ਰ ਦੀ

WhatsApp Group (Join Now) Join Now

ਸਮੱਸਿਆ ਸ਼ੂਗਰ ਦੀਆਂ ਸਮੱਸਿਆਵਾਂ ਤਾਂ ਸਾਡੇ ਗੁਰਦਿਆਂ ਵਿਚ ਇਹ ਸਮੱਸਿਆ ਪੈਦਾ ਹੁੰਦੀਆਂ ਹਨ ਜ਼ਿਆਦਾ ਖੱਟੀਆਂ ਚੀਜ਼ਾਂ ਜ਼ਿਆਦਾ ਤਲੀਆਂ ਚੀਜ਼ਾਂ ਜ਼ਿਆਦਾ ਲੂਣ ਵਾਲੀਆਂ ਚੀਜ਼ਾਂ ਸਾਰੀਆਂ ਬਾਹਰ ਦੀਆਂ ਚੀਜ਼ਾਂ ਖਾਣ ਪੀਣ ਨਾਲ ਸਾਨੂੰ ਇਹ ਸਮੱਸਿਆ ਹੁੰਦੀ ਹੈ ਕੁਝ ਬੂਟੀਆਂ ਹਨ ਜਿਨ੍ਹਾਂ ਦਾ ਕਾੜ੍ਹਾ ਬਣਾ ਕੇ ਕੀਤਾ ਜਾਵੇ ਤਾਂ ਗੁਰਦੇ ਪਹਿਲਾ ਵਰਗੇ ਤਾਂ ਤੰਦਰੁਸਤ ਹੋ ਜਾਂਦੇ ਹਨ ਸ਼ੁਰੂਆਤੀ ਤੌਰ ਤੇ ਜੇ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਇਨ੍ਹਾਂ ਬੂਟਿਆਂ ਦੁਆਰਾ ਗੁਰਦੇ ਸਮੱਸਿਆ

ਠੀਕ ਕਰ ਸਕਦੇ ਹੋ ਇਸ ਲਈ ਤੁਸੀਂ ਤਾਸ਼ਨੀ ਬੂਟੀ, ਭਖੜਾ,ਖੁਰਪੇ ਦੇ ਬੀਜ ਪੁਦੀਨਾ ਅਜਵਾਰ ਉਹਨਾਂ ਦਾ ਕਾੜ੍ਹਾ ਬਣਾ ਕੇ ਸਵੇਰੇ-ਸ਼ਾਮ ਸੇਵਨ ਕੀਤਾ ਜਾਵੇ ਤਾਂ ਤਾਂ ਸਾਡੇ ਗੁਰਦੇ ਪਹਿਲਾ ਵਰਗੇ ਤਾਂ ਤੰਦਰੁਸਤ ਹੋ ਜਾਣਗੇ ਪਰ ਜੇਕਰ ਇਹ ਸਮੱਸਿਆ ਜਿਆਦਾ ਤਰ ਵੱਧ ਚੁੱਕੀ ਹੈ ਤਾਂ ਪਹਿਲਾਂ ਆਪਣੇ ਡਾਕਟਰ ਦੀ ਮਦਦ ਨਾਲ ਕੁਝ ਚੈੱਕਅੱਪ ਕਰਵਾ ਲੈਣੇ ਹਨ ਅਤੇ ਉਸ ਤੋਂ ਬਾਅਦ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਹੀ ਸ਼ੁਰੂ ਕਰਨੀ ਇਸ ਪ੍ਰਕਾਰ

ਜੇਕਰ ਤੁਸੀਂ ਉਪਰ ਦੱਸੀ ਜਾਣਕਾਰੀ ਅਨੁਸਾਰ ਸ਼ੁਰੂਆਤੀ ਸਮੇਂ ਵਿਚ ਹੀ ਇਸ ਰੋਗ ਨੂੰ ਪਹਿਚਾਣ ਕੇ ਦਵਾਈ ਲੈਂਦੇ ਹੋ ਤਾਂ ਤੁਹਾਡੀ ਇਹ ਸਮੱਸਿਆ ਉੱਪਰ ਦੱਸੇ ਗਏ ਜਾਣਕਾਰੀ ਅਨੁਸਾਰ ਠੀਕ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *