ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੀ ਰੋਸ਼ਨੀ ਦਾ ਘੱਟ ਹੋਣਾ ਇਕ ਬਹੁਤ ਹੀ ਗੰਭੀਰ ਸਮਸਿਆ ਹੈ ।ਇਹਨਾਂ ਕੁੱਝ ਕੰਮਾਂ ਦਾ ਇਸਤੇਮਾਲ ਕਰਕੇ ਅਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਵਧਾ ਸਕਦੇ ਹਾਂ।ਰਾਤ ਨੂੰ ਸੋਣ ਤੋਂ ਪਹਿਲਾਂ ਬਰੱਸ਼ ਕਰਕੇ ਸੋਵੋ।ਤੁਸੀਂ ਜਦੋਂ ਸਵੇਰੇ ਉਠ ਦੇ ਹੋ ਤਾਂ ਆਪਣੀ ਮੂੰਹ ਦੀ ਲਾਰ ਅੱਖ ਵਿਚ ਪਾਓ ਇਸ ਤਰ੍ਹਾਂ ਕਰਨ ਨਾਲ ਅੱਖ ਦੀ ਰੋਸ਼ਨੀ ਤੇਜ ਹੁੰਦੀ ਹੈ।10-15 ਮਿੰਟ ਬਾਅਦ ਤੁਸੀਂ ਆਪਣੇ ਮੂੰਹ ਚ ਠੰਡਾ ਪਾਣੀ ਭਰ ਲਵੋ ਤੇ ਅੱਖਾਂ ਦੇ ਵਿਚ ਠੰਡੇ ਪਾਣੀ ਦੇ ਸ਼ਿਟੇ ਮਾਰੋ।ਹਰ ਕੋਈ ਸੋਣ ਵੇਲੇ ਆਪਣੇ ਪੈਰਾਂ ਦੇ ਤਲਵੇਆਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਕੇ ਸੋਵੇ।
ਇਸ ਦੇ ਨਾਲ ਅੱਖਾਂ ਦੀ ਰੋਸ਼ਨੀ ਤੇ ਬਹੁਤ ਹੀ ਜਾਅਦਾ ਅਸਰ ਪੈਂਦਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਰਾਤ ਦੇ ਸਮੇਂ ਤੁਸੀਂ ਦੋ ਤੋਂ ਤਿੰਨ ਬਾਦਾਮ ਨੂੰ ਪਾਣੀ ਦੇ ਵਿਚ ਪੀ-ਘੋ ਕੇ ਰੱਖ ਲਵੋ ਅਤੇ ਸਵੇਰੇ ਇਹਨਾਂ ਦੇ ਛਿਲਕੇ ਉਤਾਰ ਕੇ ਕੁੱਟ ਲਵੋ ਇਸ ਵਿਚ ਤੁਸੀਂ ਇਕ ਚੁਟਕੀ ਕਾਲੀ ਮਿਰਚ ਦਾ ਪਾਉਡਰ ਤੇ ਥੋੜੀ ਜਿਹੀ ਮਿਸ਼ਰੀ ਮਿਲਾ ਲਵੋ।ਇਕ ਭਾਂਡੇ ਚ ਇਕ ਗਲਾਸ ਦੁੱਧ ਗਰਮ ਕਰ ਲਵੋ ਤੇ ਵਿਚ ਸੌਂਫ ਵੀ ਜਰੂਰ ਪਾਵੋ ਫਿਰ ਦੁੱਧ ਨੂੰ ਛਾਣ ਕੇ ਜੋ ਪਾਉਡਰ ਤਿਆਰ ਕਿਤਾ ਸੀ ਇਸ ਦੁੱਧ ਵਿੱਚ ਮਿਲਾ ਲਵੋ,ਇਸ ਦਾ ਸੇਵਨ ਬੱਚਾ,ਬੁੱਢਾ,ਜਵਾਨ ਹਰ ਕੋਈ ਕਰ ਸਕਦਾ ਹੈ ਇਸ ਨੂੰ ਤੁਸੀਂ ਸਵੇਰੇ ਨਾਸ਼ਤੇ ਤੋਂ ਪਹਿਲਾਂ ਲੈ ਸਕਦੇ ਹੋ।
ਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅਰੋਗ ਰਹੇ | ਜੋ ਅਸੀਂ ਅੱਜ ਨੁਸਖਾ ਸ਼ੇਅਰ ਕੀਤਾ ਹੈਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗਾ |ਇਲਾਵਾਂ ਤੁਹਾਡੀ ਸਿਹਤ ਨੂੰ ਠੀਕ ਰੱਖਣ ਲਈ ਅਸੀਂ ਕਸਰਤ ਅਤੇ ਯੋਗਾ ਨਾਲ ਸਬੰਧਿਤ ਲਾਹੇਵੰਦ ਜਾਣਕਾਰੀ ਵੀ ਸ਼ੇਅਰ ਕਰਦੇ ਹਾਂ,ਸੋ ਕਿਰਪਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾਂ ਕਸਰਤ ਅਤੇ ਯੋਗਾ ਜ੍ਰੂਰਰ ਕਰੋ ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ