ਬੁਢਾਪੇ ਵੀ ਆਊ ਜਵਾਨੀ ਦਾ ਜੋਸ਼-ਨੁਸਖਾ ਵਰਤ ਕੇ ਦੇਖੋ

ਵੀਡੀਓ ਥੱਲੇ ਜਾ ਕੇ ਦੇਖੋ,ਬੁਢਾਪੇ ਵਿਚ ਵੀ ਜ-ਵਾ-ਨੀ ਵਰਗਾ ਜੋ-ਸ਼ ਆ ਜਾਵੇਗਾ ।ਕੱਚਾ ਲਸਣ ਖਾਣ ਵਾਲੇ ਇਸ ਜਾਣਕਾਰੀ ਨੂੰ ਜਰੂਰ ਦੇਖਣ ਇਹ ਇਕ ਗੁਣਾਂ ਦਾ ਭੰਡਾਰ ਹੈ ਜੋ ਕਿ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਤੁਹਾਡੀ ਮਦਦ ਕਰੇਗਾ।ਇਨਸਾਨ ਨੇ ਆਪਣੀਆਂ ਗਲਤੀਆਂ ਦੇ ਕਾਰਨ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਆਪਣੇ ਸਰੀਰ ਦੇ ਵਿਚਕਾਰ ਪੈਦਾ ਕਰਨੀਆਂ ਹਨ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜੀਵਜੰਤੂਆਂ ਅਤੇ

ਪਸ਼ੂ ਦਾ ਰਹਿਣ ਸਹਿਣ ਅਤੇ ਉਨ੍ਹਾਂ ਦਾ ਖਾਣ ਪੀਣ ਉਸੇ ਤਰ੍ਹਾਂ ਹੈ ਅਤੇ ਉਨ੍ਹਾਂ ਨੂੰ ਕਿਸੇ ਦ-ਵਾ-ਈ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਇਨਸਾਨ ਨੂੰ ਹਰ ਦੂਸਰੇ ਤੀਸਰੇ ਦਿਨ ਕਿਸੇ ਨਾ ਕਿਸੇ ਦ-ਵਾ-ਈ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ।ਇਸ ਲਈ ਜੇਕਰ ਆਪਾਂ ਚੰਗੀਆਂ ਚੀਜਾਂ ਦਾ ਇ-ਸ-ਤੇ-ਮਾ-ਲ ਕਰਾਂਗੇ ਤਾਂ ਸਾਡਾ ਸਰੀਰ ਹਮੇਸ਼ਾ ਤੰ-ਦ-ਰੁ-ਸ-ਤ ਰਹੇਗਾ ।ਸਵੇਰੇ ਖਾਲੀ ਪੇਟ ਲ-ਸ-ਣ ਖਾਣ ਦੇ ਫਾ-ਇ-ਦੇ,ਲਸਣ ਖਾਣ ਦੇ ਸਹੀ ਫ਼ਾ-ਇ-ਦੇ ਲਸਣ ਖਾਣ ਤੋਂ ਤਿਨ ਦਿਨ ਬਾਅਦ ਤੁਸੀਂ ਆਪ ਹੀ ਦੇਖੋਗੇ ਤੁਹਾਡੇ ਸਰੀਰ ਵੇਲੇ ਹੋਏ ਫਾ-ਇ-ਦੇ ਲਸਣ

WhatsApp Group (Join Now) Join Now

ਦੇ ਸੇ-ਵ-ਨ ਕਰਨ ਨਾਲ ਸਾਡੇ ਸਰੀਰ ਦੇ ਕਿਹੜੇ ਵੱਡੇ ਫਾ-ਇ-ਦੇ ਹੁੰਦੇ ਹਨ ਉਸ ਬਾਰੇ ਗੱਲ ਕਰਨ ਜਾ ਰਿਹਾ, ਇਸ ਨਾਲ ਸਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ, ਲਸਣ ਦੇ ਕਈ ਪ੍ਰ-ਕਾ-ਰ ਦੇ ਫਾ-ਇ-ਦੇ ਹੁੰਦੇ ਹਨ, ਇਸ ਨਾਲ ਸਾਡਾ ਖਾਣਾ ਸੁਆਦ ਵੀ ਬਣਦਾ ਹੈ ਅਤੇ ਇਸ ਨੂੰ ਦ-ਵਾ-ਈ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ, ਆ-ਯੁ-ਰ-ਵੈ-ਦਿ-ਕ ਵਿੱਚ ਲਸਣ ਨੂੰ ਬਹੁਤ ਵੱਡਾ ਸਥਾਨ ਪ੍ਰਾਪਤ ਹੈ ਉਸ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ ਤੁਸੀਂ ਤੁਸੀਂ ਲਸਣ ਦਾ ਰਸ ਕੱਢ ਕੇ ਵੀ ਸੇ-ਵ-ਨ ਕਰ ਸਕਦੇ ਹੋ

ਅਤੇ ਉਪਰੋਂ ਥੋੜਾ ਜਿਹਾ ਪਾਣੀ ਪੀ ਲਓ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਲ-ਸ-ਣ ਦੀ ਕਲੀ ਦਾ ਚੰਗੀ ਤਰ੍ਹਾਂ ਚਬਾ ਚਬਾ ਕੇ ਸੇ-ਵ-ਨ ਕਰ ਲੈਣਾ ਹੈ, ਅਤੇ ਉੱਪਰ ਤੋਂ ਇਕ ਗਲਾਸ ਗਰਮ ਪਾਣੀ ਪੀ ਲੈਣਾ ਹੈ,ਏਕ ਹਫ਼ਤੇ ਦੇ ਵਿਚ ਤੁਹਾਡਾ ਭਾਰ ਘਟ ਜਾਵੇਗਾ ਤੁਸੀਂ ਆਪਣੇ ਆਪ ਹੀ ਨੋਟ ਕਰ ਕੇ ਦੇਖ ਲਓ,ਇਸ ਨਾਲ ਤੁਹਾਨੂੰ ਹਾ-ਰ-ਟ ਅ-ਟੈ-ਕ ਨਾਲ ਸ-ਬੰ-ਧ-ਤ ਕੋਈ ਸ-ਮੱ-ਸਿ-ਆ ਨਹੀਂ ਆਵੇਗੀ ਸਰੀਰ ਦੀਆਂ ਨਾ-ੜਾਂ ਬ-ਲੋ-ਕ ਨਹੀਂ ਹੋਣਗੀਆਂ ਖੂ-ਨ ਦਾ ਵਹਾਅ ਸਹੀ ਰਹੇਗਾ ਖੂ-ਨ ਦੀ ਸਫਾਈ ਹੁੰਦੀ ਰਹੇਗੀ

ਅਤੇ ਸਰੀਰ ਵਿੱਚੋਂ ਵਿ-ਸ਼ੈ-ਲੇ ਪ-ਦਾ-ਰ-ਥ ਬਾਹਰ ਨਿਕਲਦੇ ਰਹਿਣਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਰੀਰ ਤੰ-ਦ-ਰੁ-ਸ-ਤ ਹੈ ਤਾਂ ਤੁਸੀਂ ਹਰ ਰੋਜ਼ ਲਸਣ ਦੀ ਇਕ ਕਲੀ ਨੂੰ ਜ਼ਰੂਰ ਖਾਇਆ ਕਰੋ ਜੇਕਰ ਤੁਸੀਂ ਇਸ ਨੂੰ ਚੰਬਾ ਕੇ ਨਹੀਂ ਖਾ ਸਕਦੇ ਤਾਂ ਤੁਸੀਂ ਇਸ ਨੂੰ ਹਲਕਾ ਜਿਹਾ ਪੀਸ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਉੱਪਰ ਤੋਂ ਇਕ ਗਲਾਸ ਪਾਣੀ ਪੀ ਲਓ ਇਸ ਪ੍ਰ-ਕਿ-ਰਿ-ਆ ਨਾਲ ਕੀ ਤੁਸੀਂ ਇਸ ਦਾ ਸੇ-ਵ-ਨ ਕਰ ਸਕਦੇ ਸਵੇਰੇ ਕੱਚਾ ਲਸਣ ਦਾ ਸੇ-ਵ-ਨ ਕਰਨ

ਨਾਲ ਬਲੱਡ ਪ੍ਰੈ-ਸ਼-ਰ ਵਧਣ ਦੀ ਸ-ਮੱ-ਸਿ-ਆ ਨਹੀਂ ਹੁੰਦੀ,ਇਸ ਤਰ੍ਹਾਂ ਇਸ ਦਾ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਨੂੰ ਦੇਰ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਨਹੀਂ, ਇਸ ਨਾਲ ਪਾਚਨ ਕਿਰਿਆ ਸਹੀ ਹੁੰਦੀ ਹੈ, ਅੱਜ-ਕੱਲ੍ਹ ਲੋਕਾਂ ਦਾ ਖਾਣ ਪਾਣ ਇਹੋ ਜਿਹਾ ਹੋ ਗਿਆ ਹੈ ਜਿਸ ਨਾਲ ਉਨ੍ਹਾਂ ਦਾ ਭਾਰ ਵੱਧ ਰਿਹਾ ਹੈ ਲੋਕ ਬਾਹਰ ਦਾ ਖਾਣਾ ਰਹੇ ਹਨ ਫਾਸਟ ਫੂਡ ਵਧੇਰੇ ਖਾ ਰਹੇ ਹਨ ਤਲੀਆਂ ਚੀਜ਼ਾਂ ਦਾ ਸੇ-ਵ-ਨ ਵਧੇਰੇ ਕਰ ਰਹੇ ਹਨ, ਅਤੇ ਪਾਣੀ ਪੀ ਠੰਡਾ ਸੇ-ਵ-ਨ ਕਰਦੇ ਹਨ ਜੋ ਕੇ ਠੰਡਾ ਪਾਣੀ ਸਾਡੇ ਸਰੀਰ ਦੀ

ਕਿਰਿਆ ਨੂੰ ਹੌਲੀ ਕਰ ਦਿੰਦਾ ਹੈ ਅਤੇ ਸਾਡੇ ਸਰੀਰ ਵਿੱਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ,ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹਾਂ ਤੁਸੀਂ ਠੰਡੇ ਪਾਣੀ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਚਾਹੀਦਾ ਕਈ ਪ੍ਰਕਾਰ ਦੀਆਂ ਬਿ-ਮਾ-ਰੀ-ਆਂ ਲੱਗ ਜਾਂਦੀਆਂ ਹਨ ਜਿਵੇਂ ਕਿ ਸ਼ੂਗਰ ਵਰਗੀ ਆ ਜੁ-ੜੀ-ਆਂ ਹੋਈਆਂ ਬੀ-ਮਾ-ਰੀ-ਆਂ ਗੋਡਿਆਂ ਵਿੱਚ ਦਰਦ ਕਮਰ ਵਿੱਚ ਦਰਦ ਸਾਹ ਨਾਲ ਜੁੜੀਆਂ ਹੋਈਆਂ ਬਿ-ਮਾ-ਰੀ-ਆਂ ਕਸਟਰੋਲ ਦਾ ਵਧ ਜਾਣਾ ਪੇਟ ਵਿੱਚ ਸ-ਮੱ-ਸਿ-ਆ ਹੋ ਜਾਣਗੀਆਂ ਅਤੇ ਇਸ ਪ੍ਰਕਾਰ ਹੋਰ ਕਈ ਬਿ-ਮਾ-ਰੀ-ਆਂ ਪੈਦਾ ਹੋ

ਜਾਂਦੀਆਂ ਹਨ, ਇਸ ਦਾ ਸੇ-ਵ-ਨ ਕਰੋਗੇ ਤਾਂ ਤੁਹਾਨੂੰ ਬੁਖਾਰ ਜੁਕਾਮ ਅਤੇ ਸਰਦੀ ਦੀਆਂ ਹੋਰ ਸਮੱਸਿਆਵਾਂ ਵੀ ਨਹੀਂ ਹੋਣਗੇ ਇਸ ਲਈ ਇਨ੍ਹਾਂ ਸਾਰਿਆਂ ਤੋਂ ਛੁ-ਟ-ਕਾ-ਰਾ ਪਾਉਣ ਲਈ ਤੁਸੀਂ ਲਸਣ ਦੀਆਂ ਕਲੀਆਂ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਨੂੰ ਕਈ ਪ੍ਰਕਾਰ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਿਆ ਰਹੇਗਾ ਤੇ ਤੁਹਾਡੇ ਮੋਟਾਪੇ ਦੀ ਸਮੱਸਿਆ ਵੀ ਸਹੀ ਹੋ ਜਾਵੇਗੀ ਜੇ ਕਰ ਤੁਸੀਂ ਇਹਨਾ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਇਹ ਨੁਕਤਾ ਤੁਹਾਡੇ ਤੇ ਕੰਮ ਕਰੇਗਾ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *