ਪਾਣੀ ਪੀਣ ਦਾ ਸਹੀ ਢੰਗ ਸਮਝੋ, ਡਾਕਟਰ ਕੋਲ ਨੀਂ ਜਾਣਾ ਪੈਣਾ

ਵੀਡੀਓ ਥੱਲੇ ਜਾ ਕੇ ਦੇਖੋ ਜੀਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ,ਪਾਣੀ ਨੂੰ ਸਹੀ ਢੰਗ ਅਤੇ ਮਾਤਰਾ ‘ਚ ਪੀ ਕੇ ਅਸੀਂ ਤੰਦਰੁਸਤ ਜ਼ਿੰਦਗੀ ਵੱਲ ਵੱਧਦੇ ਹਾਂ। ਪਰ ਪਾਣੀ ਪੀਣ ਦੇ ਗਲਤ ਢੰਗ ਅਤੇ ਘੱਟ ਪਾਣੀ ਪੀਣ ਨਾਲ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਆਓ ਅੱਜ ਡਾਕਟਰ ਸਾਹਿਬ ਤੋਂ ਸਮਝੀਏ ਕਿ ਪਾਣੀ ਕਿਵੇਂ ਪੀਤਾ ਜਾਵੇ,ਜਿਵੇਂ ਕਿ ਅਸੀਂ ਸਭ ਇਹ ਬਾਖੂਬੀ ਜਾਣਦੇ ਹੀ ਤਾਂ ਕਿ ਪਾਣੀ ਸਾਡੇ ਸਰੀਰ ਦੇ ਲਈ ਕਿੰਨਾਂ ਜਰੂਰੀ ਹੁੰਦਾ ਹੈ। ਤੁਹਾਨੂੰ ਇਹ ਪਤਾ ਹੈ ਕਿ ਪਾਣੀ ਦਾ ਵੀ ਤਰੀਕਾ ਅਤੇ ਸਮਾਂ ਹੁੰਦਾ ਹੈ। ਪਾਣੀ ਦਾ ਸਹੀ ਮਾਤਰਾ ਵਿਚ ਸੇਵਨ ਤੁਹਾਡੀ ਉਮਰ ਅਤੇ ਬੁੱਧੀ ਦੋਨਾਂ ਨੂੰ ਵਧਾ ਸਕਦਾ ਹੈ। ਸਵੇਰੇ ਉਠ ਕੇ ਪਾਣੀ ਪੀਣ ਦੇ ਫਾਇਦਿਆਂ ਦੀ ਲਿਸਟ ਬਹੁਤ ਲੰਬੀ ਹੈ।ਸਵੇਰੇ ਉਠ ਕੇ ਪਾਣੀ ਪੀਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੋ ਜਿਵੇਂ ਕਿ ਸਿਰ ਦਰਦ, ਸਰੀਰ ਦਾ ਦਰਦ, ਦਿਲ ਦੇ ਰੋਗ, ਗਠੀਆ, ਮਿਰਗੀ, ਮੋਟਾਪਾ, ਕਫ ਦੀ ਖਾਂਸੀ, ਦਮਾਂ, ਟੀ.ਬੀ, ਗੁਰਦਿਆਂ ਦੇ ਰੋਗ, ਉਲਟੀਆਂ, ਸ਼ੂਗਰ, ਕਬਜ, ਅੱਖਾਂ ਦੇ ਰੋਗ, ਮਹਾਂਮਾਰੀ, ਕੰਨ ਅਤੇ ਨੱਕ ਦੇ ਰੋਗ।ਉੱਪਰ ਦੱਸੇ ਗਏ ਕੁੱਝ ਰੋਗ ਉਹਨਾਂ ਰੋਗਾਂ ਵਿਚੋਂ ਹਨ ਜੋ ਸਵੇਰੇ ਉਠ ਕੇ ਪਾਣੀ ਪੀਣ ਨਾਲ ਠੀਕ ਹੋ ਜਾਂਦੇ ਹਨ। ਅੱਗੇ ਅਸੀਂ ਤੁਹਾਨੂੰ ਦੱਸਾਂਗੇ ਦਿਨ ਵਿਚ ਕਿਸ ਤਰਾਂ ਤੁਹਾਨੂੰ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਤੰਦਰੁਸਤ ਜੀਵਨ ਜੀ ਸਕਨ। ਜੇਕਰ ਤੁਸੀਂ ਉੱਪਰ ਦੱਸੇ ਗਏ ਕਿਸੇ ਵੀ ਰੋਗ ਤੋਂ ਪਰੇਸ਼ਾਨ ਹੋ ਤਾਂ ਨੀਚੇ ਦੱਸੇ ਗਏ ਤਰੀਕਿਆਂ ਨੂੰ ਅਪਣਾਓ। ਤੁਸੀਂ ਜਰੂਰ ਬੇਹਤਰ ਮਹਿਸੂਸ ਕਰੋਂਗੇ। ਸਵੇਰੇ ਉਠਦਿਆਂ ਹੀ 4 ਗਿਲਾਸ ਪਾਣੀ (ਜੇਕਰ ਤੁਸੀਂ ਇੰਨੇਂ ਪਾਣੀ ਦਾ ਸੇਵਨ ਕਰ ਸਕਦੇ ਹੋ ਤਾਂ ਪਹਲੇ ਦਿਨ ਉਹਨੇ ਪਾਣੀ ਨਾਲ ਸ਼ੁਰੂ ਕਰੋ ਜਿੰਨਾਂ ਤੁਸੀਂ ਪੀ ਸਕਦੇ ਹੋ ਅਤੇ ਹੌਲੀ-ਹੌਲੀ ਪਾਣੀ ਦੀ ਮਾਤਰਾ ਵਧਾਉਂਦੇ ਜਾਓ ਜਦ ਤੱਕ 4 ਗਿਲਾਸ ਨਾ ਹੋ ਜਾਣ) ਉਸਦੇ ਬਾਅਦ ਤੁਸੀਂ ਆਪਣੇ ਦੰਦਾਂ ਨੂੰ ਬ੍ਰਸ਼ ਕਰ ਲਵੋ।ਬ੍ਰਸ਼ ਕਰਨ ਤੋਂ ਬਾਅਦ ਤੁਸੀਂ 45 ਮਿੰਟਾਂ ਤੱਕ ਕੁੱਝ ਵੀ ਖਾਣਾ-ਪੀਣਾ ਨਹੀਂ ਹੈ। 45 ਮਿੰਟਾਂ ਦੇ ਬਾਅਦ ਤੁਸੀਂ ਆਪਣਾ ਨਾਸ਼ਤਾ ਜਾਂ ਚਾਹ ਕੌਫੀ ਲੈ ਸਕਦੇ ਹੋ ਅਤੇ ਅਗਲੇ 2 ਘੰਟਿਆਂ ਦੇ ਲਈ ਕੁੱਵੀ ਸੇਵਨ ਕਰ ਨਾ ਕਰੋ। ਅਤੇ ਇਹੀ ਤਰੀਕਾ ਆਪਣੇ ਦੁਪਹਿਰ ਅਤੇ ਰਾਤ ਦੇ ਖਾਣੇ ਦੇ ਨਾਲ ਅਪਣਾਓ |ਉੱਪਰ ਦੱਸੇ ਗਏ ਪਾਣੀ ਦੇ ਤਰੀਕੇ ਨੂੰ ਅਪਣਾਉਣ ਤੋਂ ਤੁਸੀਂ ਬਹੁਤ ਜਲਦੀ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਲਵੋਂਗੇ। ਜਿਵੇਂ ਕਿ -ਬਲੱਡ ਪ੍ਰੈਸ਼ਰ (30 ਦਿਨਾਂ ਵਿਚ),ਕਬਜ (30 ਦਿਨਾਂ ਵਿਚ), ਕੈਂਸਰ (180 ਦਿਨਾਂ ਵਿਚ),TB (90 ਦਿਨਾਂ ਵਿਚ) ਤਾਂ ਦੇਰ ਕਿਸ ਗੱਲ ਦੀ ਹੈ ਕੱਲ ਸਵੇਰ ਤੋਂ ਹੀ ਇਹਨਾਂ ਆਦਤਾਂ ਨੂੰ ਅਪਣਾਓ ਨਰੋਗੀ ਜੀਵਨ ਤੁਹਾਡਾ ਇੰਤਜਾਰ ਕਰ ਰਿਹਾ ਹੈ।

Leave a Reply

Your email address will not be published. Required fields are marked *