ਦੇਖਦੇ ਦੇਖਦੇ ਯੂਰਿਕ ਐਸਿਡ ਤੇ ਜੋੜਾਂ ਦਾ ਦਰਦ ਹੋ ਜਾਵੇਗਾ ਹਮੇਸ਼ਾ ਲਈ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਜੇ ਤੁਸੀਂ ਠੰਡਾ ਪਾਣੀ ਪੀਂਦੇ ਹੋ ਤਾਂ ਠੰਡੇ ਪਾਣੀ ਵਿੱਚ ਜੋ ਯੂਰਿਕ ਐਸਿਡ ਹੈ ਉਹ ਕਦੀ ਪਿਘਲੇਗਾ ਨਹੀ ਇਹ ਹਮੇਸ਼ਾ ਆਪਣੇ ਸਰੀਰ ਦੇ ਅੰਦਰ ਹੱਡੀਆਂ ਵਿਚ ਜਮਾਂ ਹੁੰਦਾ ਜਾਵੇਗਾ ਇਸ ਲਈ ਹਮੇਸ਼ਾ ਗੁਨਗੁਨਾ ਪਾਣੀ ਪੀਓ ਗੁਨਗੁਨੇ ਪਾਣੀ ਦੇ ਅੰਦਰ ਹੀ ਯੂਰਿਕ ਐਸਿਡ ਪਿਘਲਦਾ ਹੈ ਤੇ ਸਰੀਰ ਵਿੱਚੋਂ ਬਾਹਰ ਹੋ ਸਕਦਾ ਹੈ। ਯੂਰਿਕ ਐਸਿਡ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਮੂਲੀ ਦਾ ਸੇਵਨ ਕਰਨਾ ਹੈ

ਤੁਸੀਂ ਮੂਲੀ ਲੈ ਲੈਣੀ ਹੈ ਅਤੇ ਉਸ ਨੂੰ ਛਿੱਲ ਕੇ ਉਸ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਉਸ ਉਤੇ ਨਿੰਬੂ ਨਿਚੋੜ ਲੈਣਾ ਹੈ ਤੇ 5 ਤੋਂ 7 ਮਿੰਟ ਇਦਾ ਹੀ ਰੱਖ ਦੇਣਾ ਹੈ ਤੇ ਫਿਰ ਇਸ ਮੂਲੀ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ਤੇ 10 ਤੋ 15 ਦਿਨ ਦੇ ਵਿਚ-ਵਿਚ ਹੀ ਤੁਹਾਨੂੰ ਫ਼ਰਕ ਨਜ਼ਰ ਆ ਜਾਵੇਗਾ। ਦੂਜੀ ਚੀਜ਼ ਹੈ ਸੇਬ ਦਾ ਸਿਰਕਾ,ਇਹ ਯੂਰਿਕ ਐਸਿਡ ਨੂੰ ਬਾਹਰ ਕੱਢਣ ਵਿੱਚ ਬਹੁਤ ਫਾਇਦੇਮੰਦ ਹੈ,ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਦੋ ਚਮਚ ਸੇਬ ਦੇ ਸਿਰਕੇ ਦੇ ਲੈ ਕੇ

WhatsApp Group (Join Now) Join Now

ਅੱਧਾ ਗਲਾਸ ਗੁਨਗੁਣੇ ਪਾਣੀ ਵਿੱਚ ਮਿਲਾ ਕੇ ਉਸ ਦਾ ਸੇਵਨ ਕਰਨਾ ਹੈ ਤੇ 10 ਤੋ 15 ਦਿਨਾਂ ਦੇ ਵਿੱਚ-ਵਿੱਚ ਤੁਹਾਨੂੰ ਯੂਰਿਕ ਐਸਿਡ ਨਾਲ ਜੋ ਚੁਬਨ ਹੁੰਦੀ ਸੀ ਉਹ ਨਹੀਂ ਹੋਵੇਗੀ। ਤੀਸਰਾ ਨੁਸਖਾ ਹੈ ਲੋਕੀ ਦਾ ਜੂਸ,ਇਹ ਸਰੀਰ ਵਿਚ ਯੂਰਿਕ ਐਸਿਡ ਨੂੰ ਬਾਹਰ ਕੱਢਣ ਲਈ ਬਹੁਤ ਫਾਇਦੇਮੰਦ ਹੈ ਤੁਸੀਂ ਇਕ ਮੀਡੀਅਮ ਸਾਇਜ ਦੀ ਲੋਕੀ ਲੈ ਲੈਣੀ ਹੈ ਤੇ ਉਸ ਦਾ ਛਿਲਕਾ ਨਹੀ ਉਤਾਰਨਾ ਉਸ ਨੂੰ ਚੰਗੀ ਤਰ੍ਹਾਂ ਧੋਅ ਲੈਣਾ ਹੈ ਤੇ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਕੇ ਉਸਦਾ ਜੂਸ ਬਣਾ ਲੈਣਾ ਹੈ ਤੇ ਜੂਸ ਨੂੰ ਬਣਾਉਂਦੇ ਹੋਏ ਤੁਸੀਂ ਇਸ ਵਿਚ ਤਿੰਨ ਤੋਂ ਚਾਰ ਪੱਤੇ ਤੁਲਸੀ ਦੇ ਤਿੰਨ ਤੋਂ ਚਾਰ

ਪੱਤੇ ਪੂਤਨੇ ਦੇ ਤੇ ਮੁੱਠੀ ਭਰ ਹਰਿਆ ਧਨੀਆ ਪਾ ਕੇ ਇਸ ਦਾ ਜੂਸ ਕੱਢ ਲੈਣਾ ਹੈ ਤੇ ਇਸ ਜੂਸ ਦਾ ਸੇਵਨ ਵੀ ਤੁਸੀਂ ਖਾਲੀ ਪੇਟ ਹੀ ਕਰਨਾ ਹੈ। ਇਹ ਤਿੰਨੋਂ ਨੁਸਖੇ ਕੇ ਤੁਹਾਡੀ ਸਿਹਤ ਲਈ ਬਹੁਤ ਵਧੀਆ ਹੋਣਗੇ ਤੇ ਤੁਹਾਡੇ ਸਰੀਰ ਵਿਚ ਯੂਰਿਕ ਐਸਿਡ ਨੂੰ ਬਾਹਰ ਕੱਢਣ ਵਿੱਚ ਵੀ ਬਹੁਤ ਮਦਦ ਕਰਨਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *