ਹਫਤੇ ਚ 2 ਵਾਰ ਵਰਤ ਲਓ ਪੁਰਾਣੀਆਂ ਛਾਈਆਂ-ਦਾਗ ਧੱਬੇ-ਫੁਨਸੀਆਂ ਬਿਲਕੁਲ ਸਾਫ

ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਉੱਤੇ ਪਿੰਪਲ ਹੋ ਗਏ ਹਨ ਜਾਂ ਸ਼ਾਹੀਆਂ ਬਣ ਗਈਆਂ ਹਨ ਇਹ ਤੇ ਕਾ-ਲਾ-ਪ-ਣ ਜਿਹਾ ਆ ਗਿਆ ਹੈ,ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰੋ ਤੁਸੀਂ ਇਸ ਨੁਕਤੇ ਨੂੰ ਤੁਸੀਂ ਕਿਸੇ ਵੀ ਰੁਤ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਅਤੇ ਹਰ ਕੋਈ ਮਰਦ ਔਰਤ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰੇ ਇਸ ਨੂੰ ਵਰਤ ਸਕਦੇ ਹਨ

ਜਦੋਂ ਉਮਰ ਵਧਦੀ ਹੈ 13 ਸਾਲ ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਇਹ ਸ-ਮੱ-ਸਿ-ਆ ਆਉਂਦੀ ਰਹਿੰਦੀ ਜਿਸ ਨਾਲ ਸਾਡੇ ਸਰੀਰ ਵਿਚ ਹਾ-ਰ-ਮੋ-ਨ ਬਦਲਦੇ ਰਹਿੰਦੇ ਹਨ ਜਿਸ ਕਰਕੇ ਕੇ ਸਾਡੇ ਚਿਹਰੇ ਤੇ ਪਿੰਪਲ ਹੋ ਜਾਂਦੇ ਹਨ ਨਾ ਅਸੀਂ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਦ ਅਤੇ ਉਸ ਤੋਂ ਬਣੀਆਂ ਚੀਜ਼ਾਂ ਦਾ ਸੇ-ਵ-ਨ ਕਰਦੇ ਹਾਂ ਜਾ ਫਿਰ ਸਾਡੇ ਚਿਹਰੇ ਤੇ ਧੂੜ ਮਿੱਟੀ ਧੂੰਆਂ ਪ੍ਰ-ਦੂ-ਸ਼-ਣ ਜੰ-ਮ-ਦਾ ਰਹਿੰਦਾ ਹੈ ਜਿਸ ਕਾਰਨ ਸਾਡੇ ਚਿਹਰੇ ਤੇ

ਸ-ਮੱ-ਸਿ-ਆ ਆ ਜਾਂਦੀ ਹੈ ਅਤੇ ਜਿਨ੍ਹਾਂ ਨੂੰ ਕਬਜ਼ੀ ਦੀ ਸ-ਮੱ-ਸਿ-ਆ ਰਹਿੰਦੀ ਹੈ ਉਨ੍ਹਾਂ ਨੂੰ ਵੀ ਇਹ ਸ-ਮੱ-ਸਿ-ਆ ਆ ਜਾਂਦੀ ਹੈ ਏਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ 3 ਚਮਚ ਦਹੀਂ ਲੈਣੀ ਹੈ ਫਿਰ ਇਸ ਵਿਚ ਅੱਧਾ ਚਮਚ ਹਲਦੀ ਮਿਲਾ ਲੈਣੀ ਹੈ ਅਤੇ ਫੇਰ ਇਸ ਵਿੱਚ ਦਸ ਬੂੰ-ਦਾਂ ਨਿੰਬੂ ਦੀਆਂ ਮੇਲਾ ਦੇਣੀਆਂ ਹਨ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਨੁਕਤੇ ਨੂੰ ਤੁਸੀਂ ਰਾਤ ਨੂੰ ਆਪਣੇ ਚਿਹਰੇ ਤੇ ਲਗਾਉਣਾ ਹੈ ਜਦੋਂ ਤੁਸੀਂ ਇਸ ਨੂੰ ਆਪਣੇ

ਚਿਹਰੇ ਤੇ ਲਗਾਉਣਾ ਹੈ ਤਾਂ ਉਸ ਤੋਂ ਪਹਿਲਾਂ ਕਿਸੇ ਵੀ ਸਾਬਣ ਜਾਂ ਫੇਸ ਵਾਸ਼ ਨਾਲ ਨਹੀਂ ਪਾਉਣਾ ਸਿਰਫ ਸਾਦੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਕੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ 2 ਮਿੰਟ ਤੱਕ ਮਾ-ਲ-ਸ਼ ਕਰਨੀ ਹੈ ਅਤੇ ਉਸ ਤੋਂ ਬਾਅਦ 5 ਮਿੰਟ ਤੱਕ ਇਸ ਨੂੰ ਲੱਗੇ ਰਹਿੱਣਾਂ ਹੈ ਉਸ ਤੋਂ ਬਾਅਦ ਹਲਕੇ ਜਿਹੇ ਗਰਮ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲੈਣਾਂ ਹੈ ਜੇਕਰ ਤੁਹਾਡੇ ਚਿਹਰੇ ਤੇ ਪਿੰਪਲ ਜ਼ਿਆਦਾ ਹਨ ਤਾਂ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਏਕ ਹਫਤਾ

ਲਗਾਤਾਰ ਕਰ ਸਕਦੇ ਜੇ ਕਰ ਪਿ-ਮ-ਪ-ਲ ਘੱਟ ਹੋਣ ਤਾਂ ਦਾ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਹਫਤੇ ਵਿੱਚ ਦੋ ਵਾਰ ਕਰ ਸਕਦੇ ਹੋਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਜਿਸ ਨਾਲ ਤੁਹਾਡੇ ਉਪਰ ਦੱਸੀ ਸਾਰੀ ਸ-ਮੱ-ਸਿ-ਆ ਠੀਕ ਹੋ ਜਾਵੇਗੀ ਤੁਹਾਡੇ ਚਿਹਰੇ ਤੇ ਨਿ-ਖਾ-ਰ ਵੀ ਆਵੇਗਾ ਸਾਰੀ ਗੰ-ਦ-ਗੀ ਵੀ ਨਿਕਲ ਜਾਏਗੀ ਅਤੇ ਚਮੜੀ ਜ-ਵਾ-ਨ ਹੋ ਜਾਵੇਗੀ ਝੁਰੜੀਆਂ ਖ-ਤ-ਮ ਹੋ ਜਾਣਗੀਆਂ ਚਿਹਰੇ ਨੂੰ ਇਕ ਨਵੀਂ ਤਾਕਤ ਮਿਲ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.