ਹਫਤੇ ਚ 2 ਵਾਰ ਵਰਤ ਲਓ ਪੁਰਾਣੀਆਂ ਛਾਈਆਂ-ਦਾਗ ਧੱਬੇ-ਫੁਨਸੀਆਂ ਬਿਲਕੁਲ ਸਾਫ

ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਉੱਤੇ ਪਿੰਪਲ ਹੋ ਗਏ ਹਨ ਜਾਂ ਸ਼ਾਹੀਆਂ ਬਣ ਗਈਆਂ ਹਨ ਇਹ ਤੇ ਕਾਲਾਪਣ ਜਿਹਾ ਆ ਗਿਆ ਹੈ,ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰੋ ਤੁਸੀਂ ਇਸ ਨੁਕਤੇ ਨੂੰ ਤੁਸੀਂ ਕਿਸੇ ਵੀ ਰੁਤ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਹਰ ਕੋਈ ਮਰਦ ਔਰਤ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰੇ ਇਸ ਨੂੰ ਵਰਤ ਸਕਦੇ ਹਨ ਜਦੋਂ ਉਮਰ ਵਧਦੀ ਹੈ 13 ਸਾਲ ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਇਹ ਸਮੱਸਿਆ ਆਉਂਦੀ ਰਹਿੰਦੀ ਜਿਸ ਨਾਲ ਸਾਡੇ ਸਰੀਰ ਵਿਚ ਹਾਰਮੋਨ ਬਦਲਦੇ ਰਹਿੰਦੇ ਹਨ ਜਿਸ ਕਰਕੇ ਕੇ ਸਾਡੇ ਚਿਹਰੇ ਤੇ ਪਿੰਪਲ ਹੋ ਜਾਂਦੇ ਹਨ ਨਾ

ਅਸੀਂ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਦ ਅਤੇ ਉਸ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਜਾ ਫਿਰ ਸਾਡੇ ਚਿਹਰੇ ਤੇ ਧੂੜ ਮਿੱਟੀ ਧੂੰਆਂ ਪ੍ਰਦੂਸ਼ਣ ਜੰਮਦਾ ਰਹਿੰਦਾ ਹੈ ਜਿਸ ਕਾਰਨ ਸਾਡੇ ਚਿਹਰੇ ਤੇ ਸਮੱਸਿਆ ਆ ਜਾਂਦੀ ਹੈ ਅਤੇ ਜਿਨ੍ਹਾਂ ਨੂੰ ਕਬਜ਼ੀ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਵੀ ਇਹ ਸਮੱਸਿਆ ਆ ਜਾਂਦੀ ਹੈ ਏਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ 3 ਚਮਚ ਦਹੀਂ ਲੈਣੀ ਹੈ ਫਿਰ ਇਸ ਵਿਚ ਅੱਧਾ ਚਮਚ ਹਲਦੀ ਮਿਲਾ ਲੈਣੀ ਹੈ ਅਤੇ ਫੇਰ ਇਸ ਵਿੱਚ ਦਸ ਬੂੰਦਾਂ ਨਿੰਬੂ ਦੀਆਂ ਮੇਲਾ ਦੇਣੀਆਂ ਹਨ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਨੁਕਤੇ ਨੂੰ ਤੁਸੀਂ ਰਾਤ ਨੂੰ ਆਪਣੇ ਚਿਹਰੇ ਤੇ ਲਗਾਉਣਾ ਹੈ

WhatsApp Group (Join Now) Join Now

ਜਦੋਂ ਤੁਸੀਂ ਇਸ ਨੂੰ ਆਪਣੇਚਿਹਰੇ ਤੇ ਲਗਾਉਣਾ ਹੈ ਤਾਂ ਉਸ ਤੋਂ ਪਹਿਲਾਂ ਕਿਸੇ ਵੀ ਸਾਬਣ ਜਾਂ ਫੇਸ ਵਾਸ਼ ਨਾਲ ਨਹੀਂ ਪਾਉਣਾ ਸਿਰਫ ਸਾਦੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਕੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ 2 ਮਿੰਟ ਤੱਕ ਮਾਲਸ਼ ਕਰਨੀ ਹੈ ਅਤੇ ਉਸ ਤੋਂ ਬਾਅਦ 5 ਮਿੰਟ ਤੱਕ ਇਸ ਨੂੰ ਲੱਗੇ ਰਹਿੱਣਾਂ ਹੈ ਉਸ ਤੋਂ ਬਾਅਦ ਹਲਕੇ ਜਿਹੇ ਗਰਮ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲੈਣਾਂ ਹੈ ਜੇਕਰ ਤੁਹਾਡੇ ਚਿਹਰੇ ਤੇ ਪਿੰਪਲ ਜ਼ਿਆਦਾ ਹਨ ਤਾਂ ਤੁਸੀਂ ਇਸ ਦਾ ਇਸਤੇਮਾਲ ਏਕ ਹਫਤਾ

ਲਗਾਤਾਰ ਕਰ ਸਕਦੇ ਜੇ ਕਰ ਪਿਮਪਲ ਘੱਟ ਹੋਣ ਤਾਂ ਦਾ ਤੁਸੀਂ ਇਸ ਦਾ ਇਸਤੇਮਾਲ ਹਫਤੇ ਵਿੱਚ ਦੋ ਵਾਰ ਕਰ ਸਕਦੇ ਹੋਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਜਿਸ ਨਾਲ ਤੁਹਾਡੇ ਉਪਰ ਦੱਸੀ ਸਾਰੀ ਸਮੱਸਿਆ ਠੀਕ ਹੋ ਜਾਵੇਗੀ ਤੁਹਾਡੇ ਚਿਹਰੇ ਤੇ ਨਿਖਾਰ ਵੀ ਆਵੇਗਾ ਸਾਰੀ ਗੰਦਗੀ ਵੀ ਨਿਕਲ ਜਾਏਗੀ ਅਤੇ ਚਮੜੀ ਜਵਾਨ ਹੋ ਜਾਵੇਗੀ ਝੁਰੜੀਆਂ ਖਤਮ ਹੋ ਜਾਣਗੀਆਂ ਚਿਹਰੇ ਨੂੰ ਇਕ ਨਵੀਂ ਤਾਕਤ ਮਿਲ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *