ਵੀਡੀਓ ਥੱਲੇ ਜਾ ਕੇ ਦੇਖੋ,ਇਸ ਦਾ ਕਾਰਨ ਹੈ ਕਿ ਜਦੋ ਤੁਹਾਨੂੰ ਕੰਨਾ ਵਿਚ ਟੀਂਟੀਂ ਦੀ ਸ਼ਾਂਸ਼ਾਂ ਦੀ ਇਦਾ ਦੀ ਬੇਲੋੜੀ ਆਵਾਜ਼ ਗੂੰਜ-ਦੀ ਹੈ,ਜਦੋ ਤੁਸੀਂ ਸਫਰ ਕਰਦੇ ਹੋ ਤਾਂ ਤੁਹਾਨੂੰ ਸਫਰ ਕਰਨ ਦੇ ਦੁਹਰਾਣ ਉਲਟੀ ਆਉਂਦੀ ਹੈ ਤਾਂ ਤੁਸੀਂ ਵੈਸਟੀਬੁਲਰ ਦੀ ਪਰੋਬਲੰਮ ਦੇ ਨਾਲ ਜੂਝ ਰਹੇ ਹੋ।ਤੇ ਜਦੋਂ ਤੁਸੀਂ ਲਗਾਤਾਰ ਇਕ ਜਗ੍ਹਾ ਤੇ ਬੈਠਦੇ ਹੋ ਤੇ ਜਦੋ ਤੁਸੀਂ ਉਥੋਂ ਉਠਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਤੁਹਾਡਾ ਸਰੀਰ ਜਿਵੇਂ ਝਟਕੇ ਖਾ ਰਿਹਾ ਹੈ ਤੇ ਤੁਹਾਡੀ ਧੜਕਣ ਇਕ ਦਮ ਵੱਧ ਜਾਂਦੀ ਹੈ ਅਤੇ ਤੁਹਾਨੂੰ ਬੀ ਪੀ ਵਧਿਆ ਹੋਇਆ ਮਹਿਸੂਸ ਹੁੰਦਾ ਹੈ।ਇਹ ਵੀ ਵੈਸਟੀਬੁਲਰ ਦੀ ਮੁੱਖ ਨਿਸ਼ਾਨੀ ਹੈ।
ਇਸ ਦਾ ਸਭ ਤੋਂ ਵਡਾ ਕਾਰਨ ਹੈ ਸਾਡੇ ਆਸ ਪਾਸ ਹੋ ਰਿਹਾ ਸ਼ੋਰ ਸ਼ਰਾਬਾ,ਫੋਨ ਦਾ ਜਾਅਦਾ ਇਸਤੇਮਾਲ ਕਰਨ ਨਾਲ,ਧੂੜ ਮਿੱਟੀ ਚ ਜਿਆਦਾ ਰਹਿਣਾ ਜਾਂ ਕੰਨ ਦੇ ਵਿਚ ਪਾਣੀ ਪੈ ਜਾਣਾ। ਤੇ ਜਦੋਂ ਤੁਸੀਂ ਖਾਣੇ ਵਿਚ ਖੁਸ਼ਕ ਤਸੀਰ ਵਾਲੀਆ ਖੁਸ਼ਕ ਫੈਟਸ ਦਾ ਇਸਤੇਮਾਲ ਕਰਦੇ ਹੋ ਤਾਂ ਜਿਵੇਂ ਕਿ ਔਲੀਵੋਇਲ ਜਾਂ ਡਬਲ ਰਫਾਇਂਡ ਤੇਲ ਤੁਹਾਨੂੰ ਇਹ ਕਿਹ ਕੇ ਵੇਚੇ ਜਾਂਦੇ ਹਨ ਕਿ ਜਿਸ ਦੇ ਵਿਚ ਕਲਸਟਰਲ ਬਹੁਤ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦਾ ਇਹ ਕਾਰਨ ਹੈ ਕਿ ਸਰੀਰ ਦੀ ਮਾਲਿਸ਼ ਨਾ ਕਰਨਾ ਮਾਲਿਸ਼ ਕਰਨਾ ਸਰੀਰ ਲਈ ਬਹੁਤ ਜਰੂਰੀ ਹੈ। ਹਰ ਹਫਤੇ ਦੇ ਵਿਚ ਦੋ ਵਾਰ ਆਪਣੇ ਸਰੀਰ ਦੀ ਮਾਲਿਸ਼ ਜਰੂਰ ਕਰੋ
ਜੇ ਸਰੀਰ ਦੀ ਮਾਲਿਸ਼ ਨਹੀ ਕਰ ਸਕਦੇ ਤਾਂ ਸਿਰ ਦੀ ਮਾਲਿਸ਼ ਜਰੂਰ ਕਰੋ ਚਾਹੇ ਮਖਣੀ ਨਾਲ ਕਰੋ ਦੇਸੀ ਘਿਓ ਨਾਲ ਕਰੋ ਚਾਹੇ ਸਰੋਂ ਦੇ ਤੇਲ ਨਾਲ ਕਰੋ ਬਹੁਤ ਜਾਅਦਾ ਜਰੂਰ ਹੈ ਜੇ ਤੁਸੀਂ ਮਾਲਿਸ਼ ਨਹੀ ਕਰਦੇ ਤਾਂ ਇਹ ਪਰੋਬਲੰਮ ਜਰੂਰ ਆਵੇਗੀ ਤੇ ਜੋ ਵੀ ਖੁਸ਼ਕ ਫੈਟ ਇਸਤੇਮਾਲ ਕਰਦੇ ਹੋ ਤਾਂ ਉਹ ਬਿਲਕੁਲ ਬੰਦ ਕਰਦੋ ਉਹਨਾ ਦੀ ਜਗ੍ਹਾ ਮਖਣੀ ਨਾਲ ਤੜਕਾ ਲਗਾਓ ਸਰੋਂ ਦੇ ਤੇਲ ਦਾ ਇਸਤੇਮਾਲ ਕਰੋ।ਜਿਆਦਾ ਤੋਂ ਜਿਆਦਾ ਆਪਣੇ ਨਹਾਉਣ ਸਮੇਂ ਕੰਨਾਂ ਨੂੰ ਬ-ਚਾ-ਇ-ਆ ਕਰੋ ਕਿਉਂਕਿ ਕੰਨ ਵਿਚ ਪਾਣੀ ਪੈਣ ਨਾਲ ਇਨਫੈਕਸ਼ਨ ਹੋ ਜਾਂਦੀ ਹੈ।
ਤੇ ਜੇ ਤੁਸੀਂ ਫੋਨ ਦਾ ਇਸਤੇਮਾਲ ਕਰਨਾ ਹੈ ਤਾਂ ਜੇ ਤੁਸੀਂ ਜਿਆਦਾ ਫੋਨ ਸੁਣਦੇ ਹੋ ਤਾਂ ਜਾਂ ਹੈਂਡ ਫਰੀ ਕਰਕੇ ਸੁਣੋ ਜਾਂ ਫਿਰ ਹੈਡਫੂਨ ਲਗਾ ਕੇ ਆਵਾਜ ਥੋੜੀ ਕਰਕੇ ਫੋਨ ਸੁਣੋ। ਤੁਸੀਂ ਜਿਨਾ ਹੋ ਸਕਦਾ ਸ਼ੋਰ ਸ਼ਰਾਬੇ ਤੋਂ ਡੀਜੇ ਤੋਂ ਲਾਉਡ ਸਪੀਕਰ ਤੋਂ ਟਰੈਫਿਕ ਤੋਂ ਜਿਨ੍ਹਾਂ ਵੀ ਹੋ ਸਕੇ ਬਚ ਕੇ ਰਹੋ। ਸਰੋਂ ਦਾ ਤੇਲ ਤੇ ਬਦਾਮ ਰੋਕਨ ਇਸ ਬਿ-ਮਾ-ਰੀ ਦਾ ਬਹੁਤ ਵਧਿਆ ਇਲਾਜ ਕਰਦੇ ਆ। ਬਦਾਮ ਰੋਕਨ ਨੂੰ ਤੁਸੀਂ ਸਵੇਰੇ ਜਾਂ ਰਾਤ ਨੂੰ ਇਕ ਡਰੋਪਰ ਦੀ ਮਦਦ ਦੇ ਨਾਲ ਤੁਸੀਂ ਦੋ ਬੂੰਦਾਂ ਇਕ ਕੰਨ ਦੇ ਵਿਚ ਪਾ ਕੇ ਸਵੇਰੇ ਹਰ ਕੰਨ ਵਿਚ ਪਾ ਕੇ 15-15 ਮਿੰਟ ਰੱਖਣੀਆਂ ਹਨ
ਤੇ ਲਗਾਤਾਰ ਇਕ ਹਫਤੇ ਤੁਸੀਂ ਇਸ ਇਲਾਜ ਦੀ ਵਰਤੋਂ ਕਰਨੀ ਹੈ ਤੇ ਇਸ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲ ਜਾਏਗਾ। ਸਰੋਂ ਦਾ ਤੇਲ ਜਦੋਂ ਤੁਸੀਂ ਕੰਨਾਂ ਵਿਚ ਪਾਉਣਾ ਹੈ ਤਾਂ ਥੋੜਾ ਗਰਮ ਕਰਕੇ ਪਾਉਣਾ ਹੈ ਥੋੜਾ ਜਿਹਾ ਗਰਮ ਕਰਕੇ ਤੁਸੀਂ ਚਾਰ ਚਾਰ ਬੂੰਦਾਂ ਦਿਨ ਵਿਚ ਪਾ ਲਓ ਰਾਤ ਨੂੰ ਇਕ ਕੰਨ ਵਿਚ 15 ਮਿੰਟ ਪਾ ਕੇ ਫਿਰ ਦੂਸਰੇ ਕੰਨ ਚ 15 ਮਿੰਟ ਪਾ ਕੇ ਰਖ ਸਕਦੇ ਹੋ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ