ਗਰਦਨ ਦੇ ਕਾਲੇਪਨ ਨੂੰ ਦੂਰ ਕਰਨ ਲਈ ਇਸ ਦਾ ਇਸਤੇਮਾਲ ਕਰੋ

ਗਰਦਨ ਦੇ ਕਾ-ਲੇ-ਪ-ਨ ਨੂੰ ਦੂ-ਰ ਕਰਨ ਲਈ ਇਸ ਦਾ ਇ-ਸ-ਤੇ-ਮਾ-ਲ ਕਰੋ ਇਸ ਦਾ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਡੇ ਕਾਲੀ ਗਰਦਨ ਸਾਫ ਸੁ-ਥ-ਰੀ ਹੋ ਜਾਵੇਗੀ, ਜਿਵੇਂ ਕਿ ਗਰਮੀ ਦੇ ਪ੍ਰ-ਭਾ-ਵ ਕਾਰਨ ਧੁੱਪ ਕਾਰਨ ਅਤੇ ਧੂੜ ਮਿੱਟੀ ਦੇ ਕਾਰਨਾ ਸਾਡੀ ਚ-ਮ-ੜੀ ਤੇ ਪ੍ਰ-ਦੂ-ਸ਼-ਣ ਦੇ ਕਾਰਨ,ਸਾਡੀ ਚਮੜੀ ਤੇ ਮੈਲ ਜੰ-ਮ-ਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੀ ਗਰਦਨ ਤੇ ਕਾਲਾਪਨ ਆ ਜਾਂਦਾ ਹੈ,ਹੁਣ ਗੱਲ ਕਰਦੇ ਹਾਂ ਇਸ ਸ-ਮੱ-ਸਿ-ਆ ਤੋਂ ਕਿਸੇ ਪ੍ਰਕਾਰ ਸ਼ੁ-ਟ-ਕਾ-ਰਾ ਪਾਇਆ ਜਾਵੇ ਇਸ ਨੂੰ ਤਿਆਰ ਕਰਨ ਲਈ ਤੁਸੀ ਸਭ ਤੋ ਪਹਿਲਾਂ,

ਤੁਸੀਂ ਇਕ ਕੌਫੀ ਦਾ ਛੋਟਾ ਪੈਕਟ ਲੈ ਕੇ ਆਉਣਾ ਹੈ, ਹੁਣ ਤੁਸੀਂ ਏਸ ਕੌਫੀ ਵਿੱਚ ਥੋੜ੍ਹੀਆਂ ਜਿਹੀਆਂ ਬੂੰ-ਦਾਂ ਨਿੰਬੂ ਦੀਆਂ ਮਿਲਾ ਦੇਣੀਆਂ ਹਨ,ਅਤੇ ਫਿਰ ਉਸੇ ਨਿੰਬੂ ਨੂੰ ਕੋਫੀ ਨੂੰ ਲਗਾ ਕੇ ਆਪਣੀ ਗਰਦਨ ਦੇ ਹਲਕੇ ਹੱਥਾਂ ਨਾਲ ਇਸ ਦੀ ਮਾ-ਲ-ਸ਼ ਕਰਨੀ ਐਂ,ਇਸ ਤਰ੍ਹਾਂ ਤੁਸੀਂ ਪੰਜ ਮਿੰਟ ਤੱਕ ਕਰਦੇ ਰਹਿਣਾ ਹੈ, ਉਸ ਤੋਂ ਬਾਅਦ ਉਸ ਨੇ ਇਸ ਨੂੰ 20 ਮਿੰਟ ਲਈ ਸੁੱ-ਕ-ਣ ਦੇਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਗਰਦਨ ਨੂੰ ਪਾਣੀ ਨਾਲ ਧੋ ਲਓ, ਇਸ ਨਾਲ ਤੁਹਾਡੀ ਗਰਦਨ ਦਾ

ਕਾ-ਲਾ-ਪ-ਣ ਦੂਰ ਹੋ ਜਾਵੇਗਾ ਤੁਹਾਡੀ ਗਰਦਨ ਪੂਰੀ ਹੋ ਜਾਵੇਗੀ ਸਾਫ ਸੁਥਰੀ ਹੋ ਜਾਵੇਗੀ ਕੋਮਲ ਹੋ ਜਾਵੇਗੀ,ਤੁਸੀਂ ਇਸਦਾ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਗਰਦਨ ਦਾ ਕਾ-ਲਾ-ਪ-ਣ ਦੂਰ ਹੋ ਜਾਵੇਗਾ, ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਕੇ ਹੁਣ ਤੱਕ ਕਈ ਲੋਕਾਂ ਨੇ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਲਿਆ ਹੈ

ਇਸ ਲਈ ਤੁਸੀਂ ਵੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਗਰਦਨ ਦੇ ਕਾ-ਲੇ-ਪ-ਨ ਤੋਂ ਛੁ-ਟ-ਕਾ-ਰਾ ਪਾਉਣਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖੋ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.