ਜੇਕਰ ਸਰੀਰ ਨੂੰ ਕਮਜ਼ੋਰੀ ਅਤੇ ਚੱਕਰ ਆਉਂਦੇ ਹਨ ਤਾਂ ਵਰਤੋ ਇਹ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਕਿਸੇ ਵੀ ਕਾਰਨ ਕਰਕੇ ਔਰਤਾਂ ਨੂੰ ਚੱ-ਕ-ਰ ਆਉਂਦੇ ਹਨ, ਕ-ਮ-ਜੋ-ਰੀ ਹੁੰਦੀ ਹੈ, ਜ਼ਿਆਦਾ ਤ-ਣਾ-ਅ ਪੈਦਾ ਹੁੰਦਾ ਹੈ, ਜਾਫਰ ਜਿਨ੍ਹਾਂ ਦੀਆਂ ਅੱਖਾਂ ਕ-ਮ-ਜ਼ੋ-ਰ ਹਨ,ਜਾਂ ਜਿਨ੍ਹਾਂ ਨੂੰ ਨੀਂਦ ਦੀ ਗੋ-ਲੀ ਹਰ ਰੋਜ਼ ਖਾਣੀ ਪੈਂਦੀ ਹੈ ਜਿਨ੍ਹਾਂ ਦਾ ਬ-ਲੱ-ਡ ਪ੍ਰੈ-ਸ਼-ਰ ਦੀ ਸ-ਮੱ-ਸਿ-ਆ ਵਿੱਚ ਰਹਿੰਦਾ ਹੈ, ਜਿੰਨਾ ਵੀ ਔਰਤਾਂ ਨੂੰ ਇਹ ਸ-ਮੱ-ਸਿ-ਆ ਪੈਦਾ ਹੁੰਦੀ ਹੈ, ਨੁਕਤੇ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਇਹ ਸ-ਮੱ-ਸਿ-ਆ ਕੁਝ ਸਮੇਂ ਦੇ ਵਿੱਚ ਸਾਰੇ ਠੀਕ ਹੋ ਜਾਵੇਗੀ,

ਇਸ ਲਈ ਤੁਸੀਂ ਸੁੱ-ਕਾ ਆਂਵਲਾ ਲੈਂਦਾ ਹੈ , ਇਸ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੈ ਧਨੀਆ ਪਾਊਡਰ, ਇਹ ਵੀ ਤੁਸੀਂ ਘਰੇ ਲਿਆ ਕੇ ਇਸ ਨੂੰ ਪੀਸ ਸਕਦੇ ਹੋ, ਅਗਲੀ ਚੀਜ਼ ਹੈ ਧਾਗੇ ਵਾਲੀ ਮਿਸ਼ਰੀ, ਜੇਕਰ ਤੁਹਾਨੂੰ ਸ਼ੂ-ਗ-ਰ ਨਹੀਂ ਹੈ ਤਾਂ ਤੁਸੀਂ ਇਸ ਦੀ ਵਰਤੋਂ ਜੇ ਹੈ ਤਾਂ ਇਸ ਦੀ ਵਰਤੋਂ ਨਾ ਕਰੋ, ਹੁਣ ਤੁਸੀਂ ਇਕ ਗਲਾਸ ਪਾਣੀ ਲੈ ਲੈਣਾ ਹੈ,ਹੁਣ ਤੁਸੀਂ ਇੱਕ ਚਮਚ ਆਂਵਲੇ ਦਾ ਪਾਊਡਰ ਅਤੇ ਇਕ ਚਮਚ ਧਨੀਆ ਪਾਊਡਰ ਇਕ ਗਲਾਸ

ਪਾਣੀ ਵਿਚ ਮਿਲਾ ਦੇਣਾ ਹੈ ਅਤੇ ਇਸ ਨੂੰ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਹੋ ਸਕੇ ਤਾਂ ਤੁਸੀਂ ਮਿੱਟੀ ਦਾ ਗਲਾਸ ਲੈ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਕੱਚ ਦਾ ਗਲਾਸ ਲੈ ਸਕਦੇ ਹੋ, ਉਸ ਤੋਂ ਬਾਅਦ ਤੁਸੀਂ ਸਵੇਰੇ ਉੱਠ ਕੇ ਇਸ ਨੂੰ ਧਨੀਏ ਨੂੰ ਤੇ ਉਸ ਪਾਊਡਰ ਨੂੰ ਮਸਲ ਕੇ ਉਸ ਪਾਣੀ ਨੂੰ ਛਾਣ ਲੈਣਾ ਹੈ, ਓਸ ਪਾਣੀ ਨੂੰ ਸਵੇਰੇ ਖਾਲੀ ਪੇਟ ਸੇ-ਵ-ਨ ਕਰ ਲਓ, ਇਕ ਘੰਟੇ ਤੱਕ ਕੁਝ ਵੀ ਖਾਣਾ ਪੀਣਾ ਨਹੀਂ,ਇਸ ਨੂੰ ਤੁਸੀਂ ਸ-ਵਾ-ਲ ਕਰੋਗੇ ਤਾਂ ਤੁਹਾਡੇ ਪਹਿਲੇ ਪੰਜ ਤੋਂ ਛੇ ਦਿਨਾਂ ਦੇ ਵਿਚ ਹੀ

ਤੁਸੀਂ ਆਪਣੇ ਆਪ ਮ-ਹਿ-ਸੂ-ਸ ਕਰੋਗੇ, ਤੁਹਾਡਾ ਦਿਮਾਗ ਠੰਡਾ ਤੁਹਾਡਾ ਪੇਟ ਠੰਡਾ,ਸਾਨੂੰ ਕੋਈ ਚੱ-ਕ-ਰ ਨਹੀਂ ਆਉਣਗੇ ਕੋਈ ਘ-ਬ-ਰਾ-ਹ-ਟ ਨਹੀਂ ਹੋਵੇਗੀ ਕੋਈ ਤੁਹਾਡੇ ਦਿਮਾਗ ਉੱਤੇ ਤ-ਣਾ-ਅ ਨਹੀਂ ਹੋਵੇਗਾ, ਬਲੱਡ ਪ੍ਰੈ-ਸ਼-ਰ ਦੀ ਸ-ਮੱ-ਸਿ-ਆ ਵੀ ਨਹੀਂ ਹੋਵੇਗੀ ਕ-ਮ-ਜ਼ੋ-ਰੀ ਵੀ ਨਹੀਂ ਆਵੇਗੀ,ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨਾਲ ਤੁਹਾਡੀਆਂ ਉੱਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.