ਵੀਡੀਓ ਥੱਲੇ ਜਾ ਕੇ ਦੇਖੋ,ਛਿਕ ਮਾਰਨੀ ਲੋਕ ਕਿਉਂ ਮਾੜੀ ਸਮਝਦੇ ਹਨ,ਇਸ ਗੱਲ ਦਾ ਵਹਿਮ ਅੱਜ ਵੀ ਕੀਤਾ ਜਾਂਦਾ ਹੈ ਇਹ ਗੱਲ ਸਹੀ ਹੈ ਜਾਂ ਗ਼ਲਤ ਹੈ ਇਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਅੱਜ ਵੀ ਕਈ ਲੋਕ ਇਸ ਗੱਲ ਨੂੰ ਬਹੁਤ ਮਾੜਾ ਸਮਝਦੇ ਹਨ ਅਤੇ ਵਹਿਮ ਕਰਦੇ ਹਨ ਕਿ ਜੇਕਰ ਇਸ ਤਰਾਂ ਹੋ ਜਾਵੇ ਤਾਂ ਕੋਈ ਕੰਮ ਨਹੀਂ ਬਣਦਾ ਅਤੇ ਕਹਿ ਦਿੰਦੇ ਹਨ ਕਿ ਥੋੜਾ ਚਿਰ ਰੁਕ ਕੇ ਫਿਰ ਚਲਾ ਜਾਈਂ ਤੇ ਹੋਰ ਵੀ ਪਤਾ ਨਹੀਂ
ਕਿਹੜੇ-ਕਿਹੜੇ ਗੱਲਾਂ ਕਰਦੇ ਹਨ ਜੋ ਕੇ ਮਨ ਘੜਤ ਗੱਲਾਂ ਹਨ ਅਤੇ ਬਿਲਕੁਲ ਗਲਤ ਗੱਲਾਂ ਹਨ ਛਿਕ ਦੋ ਤਰ੍ਹਾਂ ਦੀ ਹੁੰਦੀ ਹੈ ਕੁਦਰਤੀ ਹੁੰਦੀ ਹੈ ਜਦੋਂ ਵਿਅਕਤੀ ਦੇ ਫੇਫੜਿਆਂ ਵਿੱਚ ਹਵਾ ਭਰੀ ਜਾਂਦੀ ਹੈ ਤਾਂ ਉਹ ਹਵਾ ਇਕ ਵਾਰ ਬਾਹਰ ਆਉਂਦੀ ਹੈ ਛਿਕ ਵਧ ਜਾਂਦੀ ਹੈ ਜਾਂ ਫਿਰ ਛਿਕ ਉਦੋਂ ਦੀ ਹੈ ਜਦੋਂ ਕਿਸੇ ਨੂੰ ਜੁਕਾਮ ਹੋਣਾ ਹੁੰਦਾ ਬੁਖ਼ਾਰ ਹੁੰਦਾ ਹੈ ਜਾਂ ਉਹ ਠੀਕ ਨਹੀਂ ਸਰਦੀ ਵਾਲਾ ਮੌਸਮ ਹੋ ਜਾਂਦਾ ਹੈ ਤਾਂ ਵੀ
ਉਸ ਨੂ ਛਿਕ ਆਉਂਦੀ ਹੈ ਪੁਰਾਣੇ ਸਮਿਆਂ ਵਿਚ ਸੋ ਦੋ ਸੌ ਸਾਲ ਪਹਿਲਾਂ ਇਹ ਮਨਘੜਤ ਗੱਲਾਂ ਸ਼ੁਰੂ ਹੋਈਆਂ ਸਨ ਕਿਉਂਕਿ ਉਸ ਸਮੇਂ ਸੰਚਾਰ ਦੇ ਸਾਧਨ ਨਹੀਂ ਹੁੰਦੇ ਸਨ ਅਤੇ ਕਿਸ ਨੇ ਘਰ ਤੋਂ ਬਾਹਰ ਜਾਣਾ ਹੁੰਦਾ ਸੀ ਤਾਂ ਉਸ ਨੂੰ ਛਿਕ ਆ ਜਾਂਦੀ ਸੀ ਤਾਂ ਘਰ ਵਾਲਿਆਂ ਨੂੰ ਚਿੰਤਾ ਹੋ ਜਾਂਦੀ ਸੀ ਕਿ ਇਹ ਘਰ ਤੋਂ ਬਾਹਰ ਚਲੇ ਹੈਂ ਕਿਤੇ ਇਹ ਬਿਮਾਰ ਨਾ ਹੋ ਜਾਵੇ ਪੁਰਾਣੇ ਸਮਿਆਂ ਵਿਚ ਇਹ ਕਹਿੰਦੇ ਹੁੰਦੇ ਸੀ ਕਿ ਜੇਕਰ ਛਿਕ ਆਈ ਹੈ ਤਾਂ ਕੁਝ ਸਮਾ ਰੁਕ ਜਾਂ ਪਤਾ ਲੱਗ ਜਾਵੇਗਾ ਕਿ ਇਹ ਛਿੱਕ ਕੁਦਰਤੀ ਹੈ
ਜਾਂ ਫਿਰ ਕੋਈ ਬਿਮਾਰੀ ਹੈ ਅਤੇ ਜੇਕਰ ਉਸ ਵੱਲ ਕੋਈ ਹਰਕਤ ਨਹੀਂ ਹੁੰਦੀ ਸੀ ਤਾਂ ਉਸ ਵਿਅਕਤੀ ਜਾਣ ਦੀ ਆਜ਼ਾਦੀ ਦੇ ਦਿੱਤੀ ਜਾਂਦੀ ਸੀ ਪਰ ਅੱਜਕਲ ਤਾਂ ਹਰੇਕ ਚੀਜ਼ ਹੈ ਵਿਚ ਨਿਵੇਕਲਾ ਪਨ ਅਤੇ ਸੰਚਾਰ ਦੇ ਬਹੁਤ ਸਾਧਨ ਹਨ ਅੱਜਕਲ ਕਿਸੇ ਗੱਲ ਦਾ ਵਹਿਮ ਨਹੀਂ ਕਰਨਾ ਚਾਹੀਦਾ ਇਸ ਲਈ ਇਸ ਛਿਕ ਦਾ ਸਾਡੀ ਸਿਹਤ ਨਾਲ ਇੰਨਾ ਹੀ ਸਬੰਧ ਇਸ ਪ੍ਰਕਾਰ ਉੱਪਰ ਦੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਗੱਲ ਦਾ ਖੰਡਨ ਕਰਨਾ ਹੈ
ਛਿਕ ਨਾਲ ਕੋਈ ਸਬੰਧ ਹੈ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ